Apanae Gur Oopar Kurabaan ||
ਅਪਨੇ ਗੁਰ ਊਪਰਿ ਕੁਰਬਾਨੁ ॥
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੩੦
ਸਿਮਰਉ ਅਪੁਨਾ ਸਾਂਈ ॥
Simaro Apunaa Saanee ||
I meditate in remembrance on my Lord.
ਸੋਰਠਿ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧੮
Raag Sorath Guru Arjan Dev
ਦਿਨਸੁ ਰੈਨਿ ਸਦ ਧਿਆਈ ॥
Dhinas Rain Sadh Dhhiaaee ||
Day and night, I ever meditate on Him.
ਸੋਰਠਿ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧੯
Raag Sorath Guru Arjan Dev
ਹਾਥ ਦੇਇ ਜਿਨਿ ਰਾਖੇ ॥
Haathh Dhaee Jin Raakhae ||
He gave me His hand, and protected me.
ਸੋਰਠਿ (ਮਃ ੫) (੯੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧੯
Raag Sorath Guru Arjan Dev
ਹਰਿ ਨਾਮ ਮਹਾ ਰਸ ਚਾਖੇ ॥੧॥
Har Naam Mehaa Ras Chaakhae ||1||
I drink in the most sublime essence of the Lord's Name. ||1||
ਸੋਰਠਿ (ਮਃ ੫) (੯੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੦ ਪੰ. ੧੯
Raag Sorath Guru Arjan Dev
ਅਪਨੇ ਗੁਰ ਊਪਰਿ ਕੁਰਬਾਨੁ ॥
Apanae Gur Oopar Kurabaan ||
I am a sacrifice to my Guru.
ਸੋਰਠਿ (ਮਃ ੫) (੯੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥ ਰਹਾਉ ॥
Bheae Kirapaal Pooran Prabh Dhaathae Jeea Hoeae Miharavaan || Rehaao ||
God, the Great Giver, the Perfect One, has become merciful to me, and now, all are kind to me. ||Pause||
ਸੋਰਠਿ (ਮਃ ੫) (੯੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਨਾਨਕ ਜਨ ਸਰਨਾਈ ॥
Naanak Jan Saranaaee ||
Servant Nanak has entered His Sanctuary.
ਸੋਰਠਿ (ਮਃ ੫) (੯੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੧
Raag Sorath Guru Arjan Dev
ਜਿਨਿ ਪੂਰਨ ਪੈਜ ਰਖਾਈ ॥
Jin Pooran Paij Rakhaaee ||
He has perfectly preserved his honor.
ਸੋਰਠਿ (ਮਃ ੫) (੯੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev
ਸਗਲੇ ਦੂਖ ਮਿਟਾਈ ॥
Sagalae Dhookh Mittaaee ||
All suffering has been dispelled.
ਸੋਰਠਿ (ਮਃ ੫) (੯੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev
ਸੁਖੁ ਭੁੰਚਹੁ ਮੇਰੇ ਭਾਈ ॥੨॥੨੮॥੯੨॥
Sukh Bhunchahu Maerae Bhaaee ||2||28||92||
So enjoy peace, O my Siblings of Destiny! ||2||28||92||
ਸੋਰਠਿ (ਮਃ ੫) (੯੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੩੧ ਪੰ. ੨
Raag Sorath Guru Arjan Dev