Yaar Vae Thai Raaviaa Laalan Moo Dhas Dhasandhaa ||
ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥
ਜੈਤਸਰੀ ਮਹਲਾ ੫ ਛੰਤ ਘਰੁ ੧
Jaithasaree Mehalaa 5 Shhanth Ghar 1
Jaitsree, Fifth Mehl, Chhant, First House:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੩
ਸਲੋਕ ॥
Salok ||
Shalok:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੩
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥
Dharasan Piaasee Dhinas Raath Chithavo Anadhin Neeth ||
I am thirsty for the Blessed Vision of the Lord's Darshan, day and night; I yearn for Him constantly, night and day.
ਜੈਤਸਰੀ (ਮਃ ੫) ਛੰਤ (੧) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੨
Raag Jaitsiri Guru Arjan Dev
ਖੋਲ੍ਹ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥
Kholih Kapatt Gur Maeleeaa Naanak Har Sang Meeth ||1||
Opening the door, O Nanak, the Guru has led me to meet with the Lord, my Friend. ||1||
ਜੈਤਸਰੀ (ਮਃ ੫) ਛੰਤ (੧) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੨
Raag Jaitsiri Guru Arjan Dev
ਛੰਤ ॥
Shhanth ||
Chhant:
ਜੈਤਸਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦੩
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
Sun Yaar Hamaarae Sajan Eik Karo Baenantheeaa ||
Listen, O my intimate friend - I have just one prayer to make.
ਜੈਤਸਰੀ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੩
Raag Jaitsiri Guru Arjan Dev
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
This Mohan Laal Piaarae Ho Firo Khojantheeaa ||
I have been wandering around, searching for that enticing, sweet Beloved.
ਜੈਤਸਰੀ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੩
Raag Jaitsiri Guru Arjan Dev
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
This Dhas Piaarae Sir Dhharee Outhaarae Eik Bhoree Dharasan Dheejai ||
Whoever leads me to my Beloved - I would cut off my head and offer it to him, even if I were granted the Blessed Vision of His Darshan for just an instant.
ਜੈਤਸਰੀ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੪
Raag Jaitsiri Guru Arjan Dev
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
Nain Hamaarae Pria Rang Rangaarae Eik Thil Bhee Naa Dhheereejai ||
My eyes are drenched with the Love of my Beloved; without Him, I do not have even a moment's peace.
ਜੈਤਸਰੀ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੪
Raag Jaitsiri Guru Arjan Dev
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
Prabh Sio Man Leenaa Jio Jal Meenaa Chaathrik Jivai Thisantheeaa ||
My mind is attached to the Lord, like the fish to the water, and the rainbird, thirsty for the raindrops.
ਜੈਤਸਰੀ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੫
Raag Jaitsiri Guru Arjan Dev
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥
Jan Naanak Gur Pooraa Paaeiaa Sagalee Thikhaa Bujhantheeaa ||1||
Servant Nanak has found the Perfect Guru; his thirst is totally quenched. ||1||
ਜੈਤਸਰੀ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੫
Raag Jaitsiri Guru Arjan Dev
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥
Yaar Vae Pria Habhae Sakheeaa Moo Kehee N Jaeheeaa ||
O intimate friend, my Beloved has all these loving companions; I cannot compare to any of them.
ਜੈਤਸਰੀ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੬
Raag Jaitsiri Guru Arjan Dev
ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥
Yaar Vae Hik Ddoon Hik Chaarrai Ho Kis Chithaeheeaa ||
O intimate friend, each of them is more beautiful than the others; who could consider me?
ਜੈਤਸਰੀ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੭
Raag Jaitsiri Guru Arjan Dev
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥
Hik Dhoon Hik Chaarrae Anik Piaarae Nith Karadhae Bhog Bilaasaa ||
Each of them is more beautiful than the others; countless are His lovers, constantly enjoying bliss with Him.
ਜੈਤਸਰੀ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੭
Raag Jaitsiri Guru Arjan Dev
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥
Thinaa Dhaekh Man Chaao Outhandhaa Ho Kadh Paaee Gunathaasaa ||
Beholding them, desire wells up in my mind; when will I obtain the Lord, the treasure of virtue?
ਜੈਤਸਰੀ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੮
Raag Jaitsiri Guru Arjan Dev
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥
Jinee Maiddaa Laal Reejhaaeiaa Ho This Aagai Man Ddaeneheeaa ||
I dedicate my mind to those who please and attract my Beloved.
ਜੈਤਸਰੀ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੮
Raag Jaitsiri Guru Arjan Dev
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥
Naanak Kehai Sun Bino Suhaagan Moo Dhas Ddikhaa Pir Kaeheeaa ||2||
Says Nanak, hear my prayer, O happy soul-brides; tell me, what does my Husband Lord look like? ||2||
ਜੈਤਸਰੀ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੯
Raag Jaitsiri Guru Arjan Dev
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥
Yaar Vae Pir Aapan Bhaanaa Kishh Neesee Shhandhaa ||
O intimate friend, my Husband Lord does whatever He pleases; He is not dependent on anyone.
ਜੈਤਸਰੀ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੩ ਪੰ. ੧੯
Raag Jaitsiri Guru Arjan Dev
ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥
Yaar Vae Thai Raaviaa Laalan Moo Dhas Dhasandhaa ||
O intimate friend, you have enjoyed your Beloved; please, tell me about Him.
ਜੈਤਸਰੀ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧
Raag Jaitsiri Guru Arjan Dev
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥
Laalan Thai Paaeiaa Aap Gavaaeiaa Jai Dhhan Bhaag Mathhaanae ||
They alone find their Beloved, who eradicate self-conceit; such is the good destiny written on their foreheads.
ਜੈਤਸਰੀ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੧
Raag Jaitsiri Guru Arjan Dev
ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥
Baanh Pakarr Thaakur Ho Ghidhhee Gun Avagan N Pashhaanae ||
Taking me by the arm, the Lord and Master has made me His own; He has not considered my merits or demerits.
ਜੈਤਸਰੀ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੨
Raag Jaitsiri Guru Arjan Dev
ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥
Gun Haar Thai Paaeiaa Rang Laal Banaaeiaa This Habho Kishh Suhandhaa ||
She, whom You have adorned with the necklace of virtue, and dyed in the deep crimson color of His Love - everything looks beautiful on her.
ਜੈਤਸਰੀ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੨
Raag Jaitsiri Guru Arjan Dev
ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥
Jan Naanak Dhhann Suhaagan Saaee Jis Sang Bhathaar Vasandhaa ||3||
O servant Nanak, blessed is that happy soul-bride, who dwells with her Husband Lord. ||3||
ਜੈਤਸਰੀ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੩
Raag Jaitsiri Guru Arjan Dev
ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥
Yaar Vae Nith Sukh Sukhaedhee Saa Mai Paaee ||
O intimate friend, I have found that peace which I sought.
ਜੈਤਸਰੀ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੪
Raag Jaitsiri Guru Arjan Dev
ਵਰੁ ਲੋੜੀਦਾ ਆਇਆ ਵਜੀ ਵਾਧਾਈ ॥
Var Lorreedhaa Aaeiaa Vajee Vaadhhaaee ||
My sought-after Husband Lord has come home, and now, congratulations are pouring in.
ਜੈਤਸਰੀ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੪
Raag Jaitsiri Guru Arjan Dev
ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥
Mehaa Mangal Rehas Thheeaa Pir Dhaeiaal Sadh Nav Rangeeaa ||
Great joy and happiness welled up, when my Husband Lord, of ever-fresh beauty, showed mercy to me.
ਜੈਤਸਰੀ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੫
Raag Jaitsiri Guru Arjan Dev
ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥
Vadd Bhaag Paaeiaa Gur Milaaeiaa Saadhh Kai Sathasangeeaa ||
By great good fortune, I have found Him; the Guru has united me with Him, through the Saadh Sangat, the True Congregation of the Holy.
ਜੈਤਸਰੀ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੫
Raag Jaitsiri Guru Arjan Dev
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥
Aasaa Manasaa Sagal Pooree Pria Ank Ank Milaaee ||
My hopes and desires have all been fulfilled; my Beloved Husband Lord has hugged me close in His embrace.
ਜੈਤਸਰੀ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੬
Raag Jaitsiri Guru Arjan Dev
ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥
Binavanth Naanak Sukh Sukhaedhee Saa Mai Gur Mil Paaee ||4||1||
Prays Nanak, I have found that peace which I sought, meeting with the Guru. ||4||1||
ਜੈਤਸਰੀ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੭੦੪ ਪੰ. ੬
Raag Jaitsiri Guru Arjan Dev