Maerae Laal Jeeo Thaeraa Anth N Jaanaa ||
ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥
ਸੂਹੀ ਮਹਲਾ ੧ ॥
Soohee Mehalaa 1 ||
Soohee, First Mehl:
ਸੂਹੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੩੦
ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥
Koun Tharaajee Kavan Thulaa Thaeraa Kavan Saraaf Bulaavaa ||
What scale, what weights, and what assayer shall I call for You, Lord?
ਸੂਹੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੮
Raag Suhi Guru Nanak Dev
ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
Koun Guroo Kai Pehi Dheekhiaa Laevaa Kai Pehi Mul Karaavaa ||1||
From what guru should I receive instruction? By whom should I have Your value appraised? ||1||
ਸੂਹੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੧੯
Raag Suhi Guru Nanak Dev
ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥
Maerae Laal Jeeo Thaeraa Anth N Jaanaa ||
O my Dear Beloved Lord, Your limits are not known.
ਸੂਹੀ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧
Raag Suhi Guru Nanak Dev
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥
Thoon Jal Thhal Meheeal Bharipur Leenaa Thoon Aapae Sarab Samaanaa ||1|| Rehaao ||
You pervade the water, the land, and the sky; You Yourself are All-pervading. ||1||Pause||
ਸੂਹੀ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੧
Raag Suhi Guru Nanak Dev
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥
Man Thaaraajee Chith Thulaa Thaeree Saev Saraaf Kamaavaa ||
Mind is the scale, consciousness the weights, and the performance of Your service is the appraiser.
ਸੂਹੀ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੨
Raag Suhi Guru Nanak Dev
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
Ghatt Hee Bheethar So Sahu Tholee Ein Bidhh Chith Rehaavaa ||2||
Deep within my heart, I weigh my Husband Lord; in this way I focus my consciousness. ||2||
ਸੂਹੀ (ਮਃ ੧) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੨
Raag Suhi Guru Nanak Dev
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥
Aapae Kanddaa Thol Tharaajee Aapae Tholanehaaraa ||
You Yourself are the balance, the weights and the scale; You Yourself are the weigher.
ਸੂਹੀ (ਮਃ ੧) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੩
Raag Suhi Guru Nanak Dev
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥
Aapae Dhaekhai Aapae Boojhai Aapae Hai Vanajaaraa ||3||
You Yourself see, and You Yourself understand; You Yourself are the trader. ||3||
ਸੂਹੀ (ਮਃ ੧) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੩
Raag Suhi Guru Nanak Dev
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥
Andhhulaa Neech Jaath Paradhaesee Khin Aavai Thil Jaavai ||
The blind, low class wandering soul, comes for a moment, and departs in an instant.
ਸੂਹੀ (ਮਃ ੧) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੪
Raag Suhi Guru Nanak Dev
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
Thaa Kee Sangath Naanak Rehadhaa Kio Kar Moorraa Paavai ||4||2||9||
In its company, Nanak dwells; how can the fool attain the Lord? ||4||2||9||
ਸੂਹੀ (ਮਃ ੧) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੧ ਪੰ. ੪
Raag Suhi Guru Nanak Dev