Vaddee Aarajaa Har Gobindh Kee Sookh Mangal Kaliaan Beechaariaa ||1|| Rehaao ||
ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥

This shabad sagal anndu keeaa parmeysri apnaa birdu samhhaariaa is by Guru Arjan Dev in Raag Bilaaval on Ang 806 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 5 ||

Bilaaval, Fifth Mehl:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੦੬


ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾਰਿਆ

Sagal Anandh Keeaa Paramaesar Apanaa Biradh Samhaariaa ||

The Transcendent Lord has brought bliss to all; He has confirmed His Natural Way.

ਬਿਲਾਵਲੁ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੬ ਪੰ. ੧੮
Raag Bilaaval Guru Arjan Dev


ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥

Saadhh Janaa Hoeae Kirapaalaa Bigasae Sabh Paravaariaa ||1||

He has become Merciful to the humble, holy Saints, and all my relatives blossom forth in joy. ||1||

ਬਿਲਾਵਲੁ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੬ ਪੰ. ੧੯
Raag Bilaaval Guru Arjan Dev


ਕਾਰਜੁ ਸਤਿਗੁਰਿ ਆਪਿ ਸਵਾਰਿਆ

Kaaraj Sathigur Aap Savaariaa ||

The True Guru Himself has resolved my affairs.

ਬਿਲਾਵਲੁ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੦੬ ਪੰ. ੧੯
Raag Bilaaval Guru Arjan Dev


ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ

Vaddee Aarajaa Har Gobindh Kee Sookh Mangal Kaliaan Beechaariaa ||1|| Rehaao ||

He has blessed Hargobind with long life, and taken care of my comfort, happiness and well-being. ||1||Pause||

ਬਿਲਾਵਲੁ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧
Raag Bilaaval Guru Arjan Dev


ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ

Van Thrin Thribhavan Hariaa Hoeae Sagalae Jeea Saadhhaariaa ||

The forests, meadows and the three worlds have blossomed forth in greenery; He gives His Support to all beings.

ਬਿਲਾਵਲੁ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੧
Raag Bilaaval Guru Arjan Dev


ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥

Man Eishhae Naanak Fal Paaeae Pooran Eishh Pujaariaa ||2||5||23||

Nanak has obtained the fruits of his mind's desires; his desires are totally fulfilled. ||2||5||23||

ਬਿਲਾਵਲੁ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੦੭ ਪੰ. ੨
Raag Bilaaval Guru Arjan Dev