Saakath Sang Vikaram Kamaaeae ||
ਸਾਕਤ ਸੰਗਿ ਵਿਕਰਮ ਕਮਾਏ ॥
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
Jithhai Naam Japeeai Prabh Piaarae ||
Where the Naam, the Name of God the Beloved is chanted
ਮਾਝ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਸੇ ਅਸਥਲ ਸੋਇਨ ਚਉਬਾਰੇ ॥
Sae Asathhal Soein Choubaarae ||
Those barren places become mansions of gold.
ਮਾਝ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥
Jithhai Naam N Japeeai Maerae Goeidhaa Saeee Nagar Oujaarree Jeeo ||1||
Where the Naam, the Name of my Lord of the Universe is not chanted-those towns are like the barren wilderness. ||1||
ਮਾਝ (ਮਃ ੫) (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਹਰਿ ਰੁਖੀ ਰੋਟੀ ਖਾਇ ਸਮਾਲੇ ॥
Har Rukhee Rottee Khaae Samaalae ||
One who meditates as he eats dry bread,
ਮਾਝ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੮
Raag Maajh Guru Arjan Dev
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
Har Anthar Baahar Nadhar Nihaalae ||
Sees the Blessed Lord inwardly and outwardly.
ਮਾਝ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੮
Raag Maajh Guru Arjan Dev
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥
Khaae Khaae Karae Badhafailee Jaan Visoo Kee Vaarree Jeeo ||2||
Know this well, that one who eats and eats while practicing evil, is like a field of poisonous plants. ||2||
ਮਾਝ (ਮਃ ੫) (੩੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੯
Raag Maajh Guru Arjan Dev
ਸੰਤਾ ਸੇਤੀ ਰੰਗੁ ਨ ਲਾਏ ॥
Santhaa Saethee Rang N Laaeae ||
One who does not feel love for the Saints,
ਮਾਝ (ਮਃ ੫) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੯
Raag Maajh Guru Arjan Dev
ਸਾਕਤ ਸੰਗਿ ਵਿਕਰਮ ਕਮਾਏ ॥
Saakath Sang Vikaram Kamaaeae ||
Misbehaves in the company of the wicked shaaktas, the faithless cynics;
ਮਾਝ (ਮਃ ੫) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੦
Raag Maajh Guru Arjan Dev
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥
Dhulabh Dhaeh Khoee Agiaanee Jarr Apunee Aap Oupaarree Jeeo ||3||
He wastes this human body, so difficult to obtain. In his ignorance, he tears up his own roots. ||3||
ਮਾਝ (ਮਃ ੫) (੩੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੦
Raag Maajh Guru Arjan Dev
ਤੇਰੀ ਸਰਣਿ ਮੇਰੇ ਦੀਨ ਦਇਆਲਾ ॥
Thaeree Saran Maerae Dheen Dhaeiaalaa ||
I seek Your Sanctuary, O my Lord, Merciful to the meek,
ਮਾਝ (ਮਃ ੫) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev
ਸੁਖ ਸਾਗਰ ਮੇਰੇ ਗੁਰ ਗੋਪਾਲਾ ॥
Sukh Saagar Maerae Gur Gopaalaa ||
Ocean of Peace, my Guru, Sustainer of the world.
ਮਾਝ (ਮਃ ੫) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥
Kar Kirapaa Naanak Gun Gaavai Raakhahu Saram Asaarree Jeeo ||4||30||37||
Shower Your Mercy upon Nanak, that he may sing Your Glorious Praises; please, preserve my honor. ||4||30||37||
ਮਾਝ (ਮਃ ੫) (੩੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev