Saevaa Surath Sabadh Chith Laaeae ||
ਸੇਵਾ ਸੁਰਤਿ ਸਬਦਿ ਚਿਤੁ ਲਾਏ ॥
ਮਾਝ ਮਹਲਾ ੩ ਘਰੁ ੧ ॥
Maajh Mehalaa 3 Ghar 1 ||
Maajh, Third Mehl, First House:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯
ਕਰਮੁ ਹੋਵੈ ਸਤਿਗੁਰੂ ਮਿਲਾਏ ॥
Karam Hovai Sathiguroo Milaaeae ||
By His Mercy, we meet the True Guru.
ਮਾਝ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯ ਪੰ. ੧੯
Raag Maajh Guru Amar Das
ਸੇਵਾ ਸੁਰਤਿ ਸਬਦਿ ਚਿਤੁ ਲਾਏ ॥
Saevaa Surath Sabadh Chith Laaeae ||
Center your awareness on seva-selfless service-and focus your consciousness on the Word of the Shabad.
ਮਾਝ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧
Raag Maajh Guru Amar Das
ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥
Houmai Maar Sadhaa Sukh Paaeiaa Maaeiaa Mohu Chukaavaniaa ||1||
Subduing your ego, you shall find a lasting peace, and your emotional attachment to Maya will be dispelled. ||1||
ਮਾਝ (ਮਃ ੩) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧
Raag Maajh Guru Amar Das
ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥
Ho Vaaree Jeeo Vaaree Sathigur Kai Balihaaraniaa ||
I am a sacrifice, my soul is a sacrifice, I am totally devoted to the True Guru.
ਮਾਝ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੨
Raag Maajh Guru Amar Das
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
Guramathee Paragaas Hoaa Jee Anadhin Har Gun Gaavaniaa ||1|| Rehaao ||
Through the Guru's Teachings, the Divine Light has dawned; I sing the Glorious Praises of the Lord, night and day. ||1||Pause||
ਮਾਝ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੨
Raag Maajh Guru Amar Das
ਤਨੁ ਮਨੁ ਖੋਜੇ ਤਾ ਨਾਉ ਪਾਏ ॥
Than Man Khojae Thaa Naao Paaeae ||
Search your body and mind, and find the Name.
ਮਾਝ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੩
Raag Maajh Guru Amar Das
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
Restrain your wandering mind, and keep it in check.
ਮਾਝ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੩
Raag Maajh Guru Amar Das
ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥
Gur Kee Baanee Anadhin Gaavai Sehajae Bhagath Karaavaniaa ||2||
Night and day, sing the Songs of the Guru's Bani; worship the Lord with intuitive devotion. ||2||
ਮਾਝ (ਮਃ ੩) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੪
Raag Maajh Guru Amar Das
ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥
Eis Kaaeiaa Andhar Vasath Asankhaa ||
Within this body are countless objects.
ਮਾਝ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੪
Raag Maajh Guru Amar Das
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥
Guramukh Saach Milai Thaa Vaekhaa ||
The Gurmukh attains Truth, and comes to see them.
ਮਾਝ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੫
Raag Maajh Guru Amar Das
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
No Dharavaajae Dhasavai Mukathaa Anehadh Sabadh Vajaavaniaa ||3||
Beyond the nine gates, the Tenth Gate is found, and liberation is obtained. The Unstruck Melody of the Shabad vibrates. ||3||
ਮਾਝ (ਮਃ ੩) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੫
Raag Maajh Guru Amar Das
ਸਚਾ ਸਾਹਿਬੁ ਸਚੀ ਨਾਈ ॥
Sachaa Saahib Sachee Naaee ||
True is the Master, and True is His Name.
ਮਾਝ (ਮਃ ੩) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੫
Raag Maajh Guru Amar Das
ਗੁਰ ਪਰਸਾਦੀ ਮੰਨਿ ਵਸਾਈ ॥
Gur Parasaadhee Mann Vasaaee ||
By Guru's Grace, He comes to dwell within the mind.
ਮਾਝ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੬
Raag Maajh Guru Amar Das
ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥
Anadhin Sadhaa Rehai Rang Raathaa Dhar Sachai Sojhee Paavaniaa ||4||
Night and day, remain attuned to the Lord's Love forever, and you shall obtain understanding in the True Court. ||4||
ਮਾਝ (ਮਃ ੩) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੬
Raag Maajh Guru Amar Das
ਪਾਪ ਪੁੰਨ ਕੀ ਸਾਰ ਨ ਜਾਣੀ ॥
Paap Punn Kee Saar N Jaanee ||
Those who do not understand the nature of sin and virtue
ਮਾਝ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੭
Raag Maajh Guru Amar Das
ਦੂਜੈ ਲਾਗੀ ਭਰਮਿ ਭੁਲਾਣੀ ॥
Dhoojai Laagee Bharam Bhulaanee ||
Are attached to duality; they wander around deluded.
ਮਾਝ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੭
Raag Maajh Guru Amar Das
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥
Agiaanee Andhhaa Mag N Jaanai Fir Fir Aavan Jaavaniaa ||5||
The ignorant and blind people do not know the way; they come and go in reincarnation over and over again. ||5||
ਮਾਝ (ਮਃ ੩) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੭
Raag Maajh Guru Amar Das
ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥
Gur Saevaa Thae Sadhaa Sukh Paaeiaa ||
Serving the Guru, I have found eternal peace;
ਮਾਝ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੮
Raag Maajh Guru Amar Das
ਹਉਮੈ ਮੇਰਾ ਠਾਕਿ ਰਹਾਇਆ ॥
Houmai Maeraa Thaak Rehaaeiaa ||
My ego has been silenced and subdued.
ਮਾਝ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੮
Raag Maajh Guru Amar Das
ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥
Gur Saakhee Mittiaa Andhhiaaraa Bajar Kapaatt Khulaavaniaa ||6||
Through the Guru's Teachings, the darkness has been dispelled, and the heavy doors have been opened. ||6||
ਮਾਝ (ਮਃ ੩) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੯
Raag Maajh Guru Amar Das
ਹਉਮੈ ਮਾਰਿ ਮੰਨਿ ਵਸਾਇਆ ॥
Houmai Maar Mann Vasaaeiaa ||
Subduing my ego, I have enshrined the Lord within my mind.
ਮਾਝ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੯
Raag Maajh Guru Amar Das
ਗੁਰ ਚਰਣੀ ਸਦਾ ਚਿਤੁ ਲਾਇਆ ॥
Gur Charanee Sadhaa Chith Laaeiaa ||
I focus my consciousness on the Guru's Feet forever.
ਮਾਝ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੦
Raag Maajh Guru Amar Das
ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥
Gur Kirapaa Thae Man Than Niramal Niramal Naam Dhhiaavaniaa ||7||
By Guru's Grace, my mind and body are immaculate and pure; I meditate on the Immaculate Naam, the Name of the Lord. ||7||
ਮਾਝ (ਮਃ ੩) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੦
Raag Maajh Guru Amar Das
ਜੀਵਣੁ ਮਰਣਾ ਸਭੁ ਤੁਧੈ ਤਾਈ ॥
Jeevan Maranaa Sabh Thudhhai Thaaee ||
From birth to death, everything is for You.
ਮਾਝ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੧
Raag Maajh Guru Amar Das
ਜਿਸੁ ਬਖਸੇ ਤਿਸੁ ਦੇ ਵਡਿਆਈ ॥
Jis Bakhasae This Dhae Vaddiaaee ||
You bestow greatness upon those whom You have forgiven.
ਮਾਝ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੧
Raag Maajh Guru Amar Das
ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥
Naanak Naam Dhhiaae Sadhaa Thoon Janman Maran Savaaraniaa ||8||1||2||
O Nanak, meditating forever on the Naam, you shall be blessed in both birth and death. ||8||1||2||
ਮਾਝ (ਮਃ ੩) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦ ਪੰ. ੧੧
Raag Maajh Guru Amar Das