Keerathan Niramolak Heeraa ||
ਕੀਰਤਨੁ ਨਿਰਮੋਲਕ ਹੀਰਾ ॥
ਰਾਮਕਲੀ ਮਹਲਾ ੫ ॥
Raamakalee Mehalaa 5 ||
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੩
ਰਤਨ ਜਵੇਹਰ ਨਾਮ ॥
Rathan Javaehar Naam ||
The Naam, the Name of the Lord, is a jewel, a ruby.
ਰਾਮਕਲੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਸਤੁ ਸੰਤੋਖੁ ਗਿਆਨ ॥
Sath Santhokh Giaan ||
It brings Truth, contentment and spiritual wisdom.
ਰਾਮਕਲੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਸੂਖ ਸਹਜ ਦਇਆ ਕਾ ਪੋਤਾ ॥
Sookh Sehaj Dhaeiaa Kaa Pothaa ||
The Lord entrusts the treasures of peace,
ਰਾਮਕਲੀ (ਮਃ ੫) (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਹਰਿ ਭਗਤਾ ਹਵਾਲੈ ਹੋਤਾ ॥੧॥
Har Bhagathaa Havaalai Hothaa ||1||
Intuition and kindness to His devotees. ||1||
ਰਾਮਕਲੀ (ਮਃ ੫) (੩੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੭
Raag Raamkali Guru Arjan Dev
ਮੇਰੇ ਰਾਮ ਕੋ ਭੰਡਾਰੁ ॥
Maerae Raam Ko Bhanddaar ||
This is the treasure of my Lord.
ਰਾਮਕਲੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੮
Raag Raamkali Guru Arjan Dev
ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥
Khaath Kharach Kashh Thott N Aavai Anth Nehee Har Paaraavaar ||1|| Rehaao ||
Consuming and expending it, it is never used up. The Lord has no end or limitation. ||1||Pause||
ਰਾਮਕਲੀ (ਮਃ ੫) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੮
Raag Raamkali Guru Arjan Dev
ਕੀਰਤਨੁ ਨਿਰਮੋਲਕ ਹੀਰਾ ॥
Keerathan Niramolak Heeraa ||
The Kirtan of the Lord's Praise is a priceless diamond.
ਰਾਮਕਲੀ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਆਨੰਦ ਗੁਣੀ ਗਹੀਰਾ ॥
Aanandh Gunee Geheeraa ||
It is the ocean of bliss and virtue.
ਰਾਮਕਲੀ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਅਨਹਦ ਬਾਣੀ ਪੂੰਜੀ ॥
Anehadh Baanee Poonjee ||
In the Word of the Guru's Bani is the wealth of the unstruck sound current.
ਰਾਮਕਲੀ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਸੰਤਨ ਹਥਿ ਰਾਖੀ ਕੂੰਜੀ ॥੨॥
Santhan Hathh Raakhee Koonjee ||2||
The Saints hold the key to it in their hands. ||2||
ਰਾਮਕਲੀ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੩ ਪੰ. ੧੯
Raag Raamkali Guru Arjan Dev
ਸੁੰਨ ਸਮਾਧਿ ਗੁਫਾ ਤਹ ਆਸਨੁ ॥
Sunn Samaadhh Gufaa Theh Aasan ||
They sit there, in the cave of deep Samaadhi;
ਰਾਮਕਲੀ (ਮਃ ੫) (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥
Kaeval Breham Pooran Theh Baasan ||
The unique, perfect Lord God dwells there.
ਰਾਮਕਲੀ (ਮਃ ੫) (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥
Bhagath Sang Prabh Gosatt Karath ||
God holds conversations with His devotees.
ਰਾਮਕਲੀ (ਮਃ ੫) (੩੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੧
Raag Raamkali Guru Arjan Dev
ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥
Theh Harakh N Sog N Janam N Marath ||3||
There is no pleasure or pain, no birth or death there. ||3||
ਰਾਮਕਲੀ (ਮਃ ੫) (੩੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥
Kar Kirapaa Jis Aap Dhivaaeiaa ||
One whom the Lord Himself blesses with His Mercy,
ਰਾਮਕਲੀ (ਮਃ ੫) (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥
Saadhhasang Thin Har Dhhan Paaeiaa ||
Obtains the Lord's wealth in the Saadh Sangat, the Company of the Holy.
ਰਾਮਕਲੀ (ਮਃ ੫) (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੨
Raag Raamkali Guru Arjan Dev
ਦਇਆਲ ਪੁਰਖ ਨਾਨਕ ਅਰਦਾਸਿ ॥
Dhaeiaal Purakh Naanak Aradhaas ||
Nanak prays to the merciful Primal Lord;
ਰਾਮਕਲੀ (ਮਃ ੫) (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev
ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥
Har Maeree Varathan Har Maeree Raas ||4||24||35||
The Lord is my merchandise, and the Lord is my capital. ||4||24||35||
ਰਾਮਕਲੀ (ਮਃ ੫) (੩੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੪ ਪੰ. ੩
Raag Raamkali Guru Arjan Dev