Har Agam Agochar Anaathh Ajonee Sathigur Kai Bhaae Paavaniaa ||1||
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੭
ਸਤਿਗੁਰ ਸਾਚੀ ਸਿਖ ਸੁਣਾਈ ॥
Sathigur Saachee Sikh Sunaaee ||
The True Guru has imparted the True Teachings.
ਮਾਝ (ਮਃ ੩) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੭ ਪੰ. ੧੯
Raag Maajh Guru Amar Das
ਹਰਿ ਚੇਤਹੁ ਅੰਤਿ ਹੋਇ ਸਖਾਈ ॥
Har Chaethahu Anth Hoe Sakhaaee ||
Think of the Lord, who shall be your Help and Support in the end.
ਮਾਝ (ਮਃ ੩) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧
Raag Maajh Guru Amar Das
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥੧॥
Har Agam Agochar Anaathh Ajonee Sathigur Kai Bhaae Paavaniaa ||1||
The Lord is Inaccessible and Incomprehensible. He has no master, and He is not born. He is obtained through love of the True Guru. ||1||
ਮਾਝ (ਮਃ ੩) ਅਸਟ (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧
Raag Maajh Guru Amar Das
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥
Ho Vaaree Jeeo Vaaree Aap Nivaaraniaa ||
I am a sacrifice, my soul is a sacrifice, to those who eliminate selfishness and conceit.
ਮਾਝ (ਮਃ ੩) ਅਸਟ (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੨
Raag Maajh Guru Amar Das
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥੧॥ ਰਹਾਉ ॥
Aap Gavaaeae Thaa Har Paaeae Har Sio Sehaj Samaavaniaa ||1|| Rehaao ||
They eradicate selfishness and conceit, and then find the Lord; they are intuitively immersed in the Lord. ||1||Pause||
ਮਾਝ (ਮਃ ੩) ਅਸਟ (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੨
Raag Maajh Guru Amar Das
ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥
Poorab Likhiaa S Karam Kamaaeiaa ||
According to their pre-ordained destiny, they act out their karma.
ਮਾਝ (ਮਃ ੩) ਅਸਟ (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੩
Raag Maajh Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥
Sathigur Saev Sadhaa Sukh Paaeiaa ||
Serving the True Guru, a lasting peace is found.
ਆਸਾ (ਮਃ ੩) ਅਸਟ (੨੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨੪ ਪੰ. ੩
Raag Maajh Guru Amar Das
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥੨॥
Bin Bhaagaa Gur Paaeeai Naahee Sabadhai Mael Milaavaniaa ||2||
Without good fortune, the Guru is not found. Through the Word of the Shabad, they are united in the Lord's Union. ||2||
ਮਾਝ (ਮਃ ੩) ਅਸਟ (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੪
Raag Maajh Guru Amar Das
ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥
Guramukh Alipath Rehai Sansaarae ||
The Gurmukhs remain unaffected in the midst of the world.
ਮਾਝ (ਮਃ ੩) ਅਸਟ (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੪
Raag Maajh Guru Amar Das
ਗੁਰ ਕੈ ਤਕੀਐ ਨਾਮਿ ਅਧਾਰੇ ॥
Gur Kai Thakeeai Naam Adhhaarae ||
The Guru is their cushion, and the Naam, the Name of the Lord, is their Support.
ਮਾਝ (ਮਃ ੩) ਅਸਟ (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੪
Raag Maajh Guru Amar Das
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥੩॥
Guramukh Jor Karae Kiaa This No Aapae Khap Dhukh Paavaniaa ||3||
Who can oppress the Gurmukh? One who tries shall perish, writhing in pain. ||3||
ਮਾਝ (ਮਃ ੩) ਅਸਟ (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੫
Raag Maajh Guru Amar Das
ਮਨਮੁਖਿ ਅੰਧੇ ਸੁਧਿ ਨ ਕਾਈ ॥
Manamukh Andhhae Sudhh N Kaaee ||
The blind self-willed manmukhs have no understanding at all.
ਮਾਝ (ਮਃ ੩) ਅਸਟ (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੫
Raag Maajh Guru Amar Das
ਆਤਮ ਘਾਤੀ ਹੈ ਜਗਤ ਕਸਾਈ ॥
Aatham Ghaathee Hai Jagath Kasaaee ||
They are the assassins of the self, and the butchers of the world.
ਮਾਝ (ਮਃ ੩) ਅਸਟ (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੬
Raag Maajh Guru Amar Das
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥
Nindhaa Kar Kar Bahu Bhaar Outhaavai Bin Majooree Bhaar Pahuchaavaniaa ||4||
By continually slandering others, they carry a terrible load, and they carry the loads of others for nothing. ||4||
ਮਾਝ (ਮਃ ੩) ਅਸਟ (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੬
Raag Maajh Guru Amar Das
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥
Eihu Jag Vaarree Maeraa Prabh Maalee ||
This world is a garden, and my Lord God is the Gardener.
ਮਾਝ (ਮਃ ੩) ਅਸਟ (੧੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੭
Raag Maajh Guru Amar Das
ਸਦਾ ਸਮਾਲੇ ਕੋ ਨਾਹੀ ਖਾਲੀ ॥
Sadhaa Samaalae Ko Naahee Khaalee ||
He always takes care of it-nothing is exempt from His Care.
ਮਾਝ (ਮਃ ੩) ਅਸਟ (੧੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੭
Raag Maajh Guru Amar Das
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥੫॥
Jaehee Vaasanaa Paaeae Thaehee Varathai Vaasoo Vaas Janaavaniaa ||5||
As is the fragrance which He bestows, so is the fragrant flower known. ||5||
ਮਾਝ (ਮਃ ੩) ਅਸਟ (੧੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੭
Raag Maajh Guru Amar Das
ਮਨਮੁਖੁ ਰੋਗੀ ਹੈ ਸੰਸਾਰਾ ॥
Manamukh Rogee Hai Sansaaraa ||
The self-willed manmukhs are sick and diseased in the world.
ਮਾਝ (ਮਃ ੩) ਅਸਟ (੧੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੮
Raag Maajh Guru Amar Das
ਸੁਖਦਾਤਾ ਵਿਸਰਿਆ ਅਗਮ ਅਪਾਰਾ ॥
Sukhadhaathaa Visariaa Agam Apaaraa ||
They have forgotten the Giver of peace, the Unfathomable, the Infinite.
ਮਾਝ (ਮਃ ੩) ਅਸਟ (੧੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੮
Raag Maajh Guru Amar Das
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥੬॥
Dhukheeeae Nith Firehi Bilalaadhae Bin Gur Saanth N Paavaniaa ||6||
These miserable people wander endlessly, crying out in pain; without the Guru, they find no peace. ||6||
ਮਾਝ (ਮਃ ੩) ਅਸਟ (੧੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੯
Raag Maajh Guru Amar Das
ਜਿਨਿ ਕੀਤੇ ਸੋਈ ਬਿਧਿ ਜਾਣੈ ॥
Jin Keethae Soee Bidhh Jaanai ||
The One who created them, knows their condition.
ਮਾਝ (ਮਃ ੩) ਅਸਟ (੧੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੯
Raag Maajh Guru Amar Das
ਆਪਿ ਕਰੇ ਤਾ ਹੁਕਮਿ ਪਛਾਣੈ ॥
Aap Karae Thaa Hukam Pashhaanai ||
And if He inspires them, then they realize the Hukam of His Command.
ਮਾਝ (ਮਃ ੩) ਅਸਟ (੧੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧੦
Raag Maajh Guru Amar Das
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥੭॥
Jaehaa Andhar Paaeae Thaehaa Varathai Aapae Baahar Paavaniaa ||7||
Whatever He places within them, that is what prevails, and so they outwardly appear. ||7||
ਮਾਝ (ਮਃ ੩) ਅਸਟ (੧੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧੦
Raag Maajh Guru Amar Das
ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥
This Baajhahu Sachae Mai Hor N Koee ||
I know of no other except the True One.
ਮਾਝ (ਮਃ ੩) ਅਸਟ (੧੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧੦
Raag Maajh Guru Amar Das
ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
Jis Laae Leae So Niramal Hoee ||
Those, whom the Lord attaches to Himself, become pure.
ਮਾਝ (ਮਃ ੩) ਅਸਟ (੧੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧੧
Raag Maajh Guru Amar Das
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥੮॥੧੪॥੧੫॥
Naanak Naam Vasai Ghatt Anthar Jis Dhaevai So Paavaniaa ||8||14||15||
O Nanak, the Naam, the Name of the Lord, abides deep within the heart of those, unto whom He has given it. ||8||14||15||
ਮਾਝ (ਮਃ ੩) ਅਸਟ (੧੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੮ ਪੰ. ੧੧
Raag Maajh Guru Amar Das