Aap Ddubae Sagalae Kul Ddobae Koorr Bol Bikh Khaavaniaa ||6||
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੩
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥
Aatham Raam Paragaas Gur Thae Hovai ||
The Divine Light of the Supreme Soul shines forth from the Guru.
ਮਾਝ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੧
Raag Maajh Guru Amar Das
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥
Houmai Mail Laagee Gur Sabadhee Khovai ||
The filth stuck to the ego is removed through the Word of the Guru's Shabad.
ਮਾਝ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੨
Raag Maajh Guru Amar Das
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥
Man Niramal Anadhin Bhagathee Raathaa Bhagath Karae Har Paavaniaa ||1||
One who is imbued with devotional worship to the Lord night and day becomes pure. Worshipping the Lord, He is obtained. ||1||
ਮਾਝ (ਮਃ ੩) ਅਸਟ (੨੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੨
Raag Maajh Guru Amar Das
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
Ho Vaaree Jeeo Vaaree Aap Bhagath Karan Avaraa Bhagath Karaavaniaa ||
I am a sacrifice, my soul is a sacrifice, to those who themselves worship the Lord, and inspire others to worship Him as well.
ਮਾਝ (ਮਃ ੩) ਅਸਟ (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੩
Raag Maajh Guru Amar Das
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
Thinaa Bhagath Janaa Ko Sadh Namasakaar Keejai Jo Anadhin Har Gun Gaavaniaa ||1|| Rehaao ||
I humbly bow to those devotees who chant the Glorious Praises of the Lord, night and day. ||1||Pause||
ਮਾਝ (ਮਃ ੩) ਅਸਟ (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੪
Raag Maajh Guru Amar Das
ਆਪੇ ਕਰਤਾ ਕਾਰਣੁ ਕਰਾਏ ॥
Aapae Karathaa Kaaran Karaaeae ||
The Creator Lord Himself is the Doer of deeds.
ਮਾਝ (ਮਃ ੩) ਅਸਟ (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਜਿਤੁ ਭਾਵੈ ਤਿਤੁ ਕਾਰੈ ਲਾਏ ॥
Jith Bhaavai Thith Kaarai Laaeae ||
As He pleases, He applies us to our tasks.
ਮਾਝ (ਮਃ ੩) ਅਸਟ (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
Poorai Bhaag Gur Saevaa Hovai Gur Saevaa Thae Sukh Paavaniaa ||2||
Through perfect destiny, we serve the Guru; serving the Guru, peace is found. ||2||
ਮਾਝ (ਮਃ ੩) ਅਸਟ (੨੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੫
Raag Maajh Guru Amar Das
ਮਰਿ ਮਰਿ ਜੀਵੈ ਤਾ ਕਿਛੁ ਪਾਏ ॥
Mar Mar Jeevai Thaa Kishh Paaeae ||
Those who die, and remain dead while yet alive, obtain it.
ਮਾਝ (ਮਃ ੩) ਅਸਟ (੨੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਗੁਰ ਪਰਸਾਦੀ ਹਰਿ ਮੰਨਿ ਵਸਾਏ ॥
Gur Parasaadhee Har Mann Vasaaeae ||
By Guru's Grace, they enshrine the Lord within their minds.
ਮਾਝ (ਮਃ ੩) ਅਸਟ (੨੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥
Sadhaa Mukath Har Mann Vasaaeae Sehajae Sehaj Samaavaniaa ||3||
Enshrining the Lord within their minds, they are liberated forever. With intuitive ease, they merge into the Lord. ||3||
ਮਾਝ (ਮਃ ੩) ਅਸਟ (੨੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੬
Raag Maajh Guru Amar Das
ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥
Bahu Karam Kamaavai Mukath N Paaeae ||
They perform all sorts of rituals, but they do not obtain liberation through them.
ਮਾਝ (ਮਃ ੩) ਅਸਟ (੨੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੭
Raag Maajh Guru Amar Das
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥
Dhaesanthar Bhavai Dhoojai Bhaae Khuaaeae ||
They wander around the countryside, and in love with duality, they are ruined.
ਮਾਝ (ਮਃ ੩) ਅਸਟ (੨੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੭
Raag Maajh Guru Amar Das
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥
Birathhaa Janam Gavaaeiaa Kapattee Bin Sabadhai Dhukh Paavaniaa ||4||
The deceitful lose their lives in vain; without the Word of the Shabad, they obtain only misery. ||4||
ਮਾਝ (ਮਃ ੩) ਅਸਟ (੨੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੮
Raag Maajh Guru Amar Das
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
Those who restrain their wandering mind, keeping it steady and stable,
ਮਾਝ (ਮਃ ੩) ਅਸਟ (੨੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੮
Raag Maajh Guru Amar Das
ਗੁਰ ਪਰਸਾਦੀ ਪਰਮ ਪਦੁ ਪਾਏ ॥
Gur Parasaadhee Param Padh Paaeae ||
Obtain the supreme status, by Guru's Grace.
ਮਾਝ (ਮਃ ੩) ਅਸਟ (੨੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੯
Raag Maajh Guru Amar Das
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
Sathigur Aapae Mael Milaaeae Mil Preetham Sukh Paavaniaa ||5||
The True Guru Himself unites us in Union with the Lord. Meeting the Beloved, peace is obtained. ||5||
ਮਾਝ (ਮਃ ੩) ਅਸਟ (੨੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩ ਪੰ. ੧੯
Raag Maajh Guru Amar Das
ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
Eik Koorr Laagae Koorrae Fal Paaeae ||
Some are stuck in falsehood, and false are the rewards they receive.
ਮਾਝ (ਮਃ ੩) ਅਸਟ (੨੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
ਦੂਜੈ ਭਾਇ ਬਿਰਥਾ ਜਨਮੁ ਗਵਾਏ ॥
Dhoojai Bhaae Birathhaa Janam Gavaaeae ||
In love with duality, they waste away their lives in vain.
ਮਾਝ (ਮਃ ੩) ਅਸਟ (੨੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
Aap Ddubae Sagalae Kul Ddobae Koorr Bol Bikh Khaavaniaa ||6||
They drown themselves, and drown their entire family; speaking lies, they eat poison. ||6||
ਮਾਝ (ਮਃ ੩) ਅਸਟ (੨੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
Eis Than Mehi Man Ko Guramukh Dhaekhai ||
How rare are those who, as Gurmukh, look within their bodies, into their minds.
ਮਾਝ (ਮਃ ੩) ਅਸਟ (੨੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੨
Raag Maajh Guru Amar Das
ਭਾਇ ਭਗਤਿ ਜਾ ਹਉਮੈ ਸੋਖੈ ॥
Bhaae Bhagath Jaa Houmai Sokhai ||
Through loving devotion, their ego evaporates.
ਮਾਝ (ਮਃ ੩) ਅਸਟ (੨੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੨
Raag Maajh Guru Amar Das
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
Sidhh Saadhhik Monidhhaaree Rehae Liv Laae Thin Bhee Than Mehi Man N Dhikhaavaniaa ||7||
The Siddhas, the seekers and the silent sages continually, lovingly focus their consciousness, but they have not seen the mind within the body. ||7||
ਮਾਝ (ਮਃ ੩) ਅਸਟ (੨੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੩
Raag Maajh Guru Amar Das
ਆਪਿ ਕਰਾਏ ਕਰਤਾ ਸੋਈ ॥
Aap Karaaeae Karathaa Soee ||
The Creator Himself inspires us to work;
ਮਾਝ (ਮਃ ੩) ਅਸਟ (੨੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੩
Raag Maajh Guru Amar Das
ਹੋਰੁ ਕਿ ਕਰੇ ਕੀਤੈ ਕਿਆ ਹੋਈ ॥
Hor K Karae Keethai Kiaa Hoee ||
What can anyone else do? What can be done by our doing?
ਮਾਝ (ਮਃ ੩) ਅਸਟ (੨੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੪
Raag Maajh Guru Amar Das
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
Naanak Jis Naam Dhaevai So Laevai Naamo Mann Vasaavaniaa ||8||23||24||
O Nanak, the Lord bestows His Name; we receive it, and enshrine it within the mind. ||8||23||24||
ਮਾਝ (ਮਃ ੩) ਅਸਟ (੨੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੪
Raag Maajh Guru Amar Das