Har Gun Gaavai Sabadh Suhaaeae Mil Preetham Sukh Paavaniaa ||4||
ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੬
ਹਰਿ ਆਪੇ ਮੇਲੇ ਸੇਵ ਕਰਾਏ ॥
Har Aapae Maelae Saev Karaaeae ||
The Lord Himself leads us to merge with Him and serve Him.
ਮਾਝ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੪
Raag Maajh Guru Amar Das
ਗੁਰ ਕੈ ਸਬਦਿ ਭਾਉ ਦੂਜਾ ਜਾਏ ॥
Gur Kai Sabadh Bhaao Dhoojaa Jaaeae ||
Through the Word of the Guru's Shabad, the love of duality is eradicated.
ਮਾਝ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੪
Raag Maajh Guru Amar Das
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥
Har Niramal Sadhaa Gunadhaathaa Har Gun Mehi Aap Samaavaniaa ||1||
The Immaculate Lord is the Bestower of eternal virtue. The Lord Himself leads us to merge in His Virtuous Goodness. ||1||
ਮਾਝ (ਮਃ ੩) ਅਸਟ (੨੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੫
Raag Maajh Guru Amar Das
ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥
Ho Vaaree Jeeo Vaaree Sach Sachaa Hiradhai Vasaavaniaa ||
I am a sacrifice, my soul is a sacrifice, to those who enshrine the Truest of the True within their hearts.
ਮਾਝ (ਮਃ ੩) ਅਸਟ (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੬
Raag Maajh Guru Amar Das
ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥
Sachaa Naam Sadhaa Hai Niramal Gur Sabadhee Mann Vasaavaniaa ||1|| Rehaao ||
The True Name is eternally pure and immaculate. Through the Word of the Guru's Shabad, it is enshrined within the mind. ||1||Pause||
ਮਾਝ (ਮਃ ੩) ਅਸਟ (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੬
Raag Maajh Guru Amar Das
ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥
Aapae Gur Dhaathaa Karam Bidhhaathaa ||
The Guru Himself is the Giver, the Architect of Destiny.
ਮਾਝ (ਮਃ ੩) ਅਸਟ (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥
Saevak Saevehi Guramukh Har Jaathaa ||
The Gurmukh, the humble servant who serves the Lord, comes to know Him.
ਮਾਝ (ਮਃ ੩) ਅਸਟ (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥
Anmrith Naam Sadhaa Jan Sohehi Guramath Har Ras Paavaniaa ||2||
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
ਮਾਝ (ਮਃ ੩) ਅਸਟ (੨੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੭
Raag Maajh Guru Amar Das
ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥
Eis Gufaa Mehi Eik Thhaan Suhaaeiaa ||
Within the cave of this body, there is one beautiful place.
ਮਾਝ (ਮਃ ੩) ਅਸਟ (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੮
Raag Maajh Guru Amar Das
ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥
Poorai Gur Houmai Bharam Chukaaeiaa ||
Through the Perfect Guru, ego and doubt are dispelled.
ਮਾਝ (ਮਃ ੩) ਅਸਟ (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੯
Raag Maajh Guru Amar Das
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥
Anadhin Naam Salaahan Rang Raathae Gur Kirapaa Thae Paavaniaa ||3||
Night and day, praise the Naam, the Name of the Lord; imbued with the Lord's Love, by Guru's Grace, you shall find Him. ||3||
ਮਾਝ (ਮਃ ੩) ਅਸਟ (੨੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬ ਪੰ. ੧੯
Raag Maajh Guru Amar Das
ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥
Gur Kai Sabadh Eihu Gufaa Veechaarae ||
Through the Word of the Guru's Shabad, search this cave.
ਮਾਝ (ਮਃ ੩) ਅਸਟ (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥
Naam Niranjan Anthar Vasai Muraarae ||
The Immaculate Naam, the Name of the Lord, abides deep within the self.
ਮਾਝ (ਮਃ ੩) ਅਸਟ (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥
Har Gun Gaavai Sabadh Suhaaeae Mil Preetham Sukh Paavaniaa ||4||
Sing the Glorious Praises of the Lord, and decorate yourself with the Shabad. Meeting with your Beloved, you shall find peace. ||4||
ਮਾਝ (ਮਃ ੩) ਅਸਟ (੨੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੧
Raag Maajh Guru Amar Das
ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥
Jam Jaagaathee Dhoojai Bhaae Kar Laaeae ||
The Messenger of Death imposes his tax on those who are attached to duality.
ਮਾਝ (ਮਃ ੩) ਅਸਟ (੨੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਨਾਵਹੁ ਭੂਲੇ ਦੇਇ ਸਜਾਏ ॥
Naavahu Bhoolae Dhaee Sajaaeae ||
He inflicts punishment on those who forget the Name.
ਮਾਝ (ਮਃ ੩) ਅਸਟ (੨੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥
Gharree Muhath Kaa Laekhaa Laevai Ratheeahu Maasaa Thol Kadtaavaniaa ||5||
They are called to account for each instant and each moment. Every grain, every particle, is weighed and counted. ||5||
ਮਾਝ (ਮਃ ੩) ਅਸਟ (੨੯) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੨
Raag Maajh Guru Amar Das
ਪੇਈਅੜੈ ਪਿਰੁ ਚੇਤੇ ਨਾਹੀ ॥
Paeeearrai Pir Chaethae Naahee ||
One who does not remember her Husband Lord in this world is being cheated by duality;
ਮਾਝ (ਮਃ ੩) ਅਸਟ (੨੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੩
Raag Maajh Guru Amar Das
ਦੂਜੈ ਮੁਠੀ ਰੋਵੈ ਧਾਹੀ ॥
Dhoojai Muthee Rovai Dhhaahee ||
She shall weep bitterly in the end.
ਮਾਝ (ਮਃ ੩) ਅਸਟ (੨੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੩
Raag Maajh Guru Amar Das
ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥
Kharee Kuaaliou Kuroop Kulakhanee Supanai Pir Nehee Paavaniaa ||6||
She is from an evil family; she is ugly and vile. Even in her dreams, she does not meet her Husband Lord. ||6||
ਮਾਝ (ਮਃ ੩) ਅਸਟ (੨੯) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੪
Raag Maajh Guru Amar Das
ਪੇਈਅੜੈ ਪਿਰੁ ਮੰਨਿ ਵਸਾਇਆ ॥
Paeeearrai Pir Mann Vasaaeiaa ||
She who enshrines her Husband Lord in her mind in this world
ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੪
Raag Maajh Guru Amar Das
ਪੂਰੈ ਗੁਰਿ ਹਦੂਰਿ ਦਿਖਾਇਆ ॥
Poorai Gur Hadhoor Dhikhaaeiaa ||
His Presence is revealed to her by the Perfect Guru.
ਮਾਝ (ਮਃ ੩) ਅਸਟ (੨੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੫
Raag Maajh Guru Amar Das
ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥
Kaaman Pir Raakhiaa Kanth Laae Sabadhae Pir Raavai Saej Suhaavaniaa ||7||
That soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||
ਮਾਝ (ਮਃ ੩) ਅਸਟ (੨੯) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੫
Raag Maajh Guru Amar Das
ਆਪੇ ਦੇਵੈ ਸਦਿ ਬੁਲਾਏ ॥
Aapae Dhaevai Sadh Bulaaeae ||
The Lord Himself sends out the call, and He summons us to His Presence.
ਮਾਝ (ਮਃ ੩) ਅਸਟ (੨੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das
ਆਪਣਾ ਨਾਉ ਮੰਨਿ ਵਸਾਏ ॥
Aapanaa Naao Mann Vasaaeae ||
He enshrines His Name within our minds.
ਮਾਝ (ਮਃ ੩) ਅਸਟ (੨੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das
ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥
Naanak Naam Milai Vaddiaaee Anadhin Sadhaa Gun Gaavaniaa ||8||28||29||
O Nanak, one who receives the greatness of the Naam night and day, constantly sings His Glorious Praises. ||8||28||29||
ਮਾਝ (ਮਃ ੩) ਅਸਟ (੨੯) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭ ਪੰ. ੬
Raag Maajh Guru Amar Das