Naanak Kee Baenantheeaa Har Surajan Dhaekhaa Nain ||1||
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥

This shabad seyvee satiguru aapanaa hari simree din sabhi rain is by Guru Arjan Dev in Raag Maajh on Ang 136 of Sri Guru Granth Sahib.

ਮਾਝ ਮਹਲਾ ਦਿਨ ਰੈਣਿ

Maajh Mehalaa 5 Dhin Raini

Maajh, Fifth Mehl: Day And Night:

ਮਾਝ ਦਿਨ ਰੈਣਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਝ ਦਿਨ ਰੈਣਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੬


ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ

Saevee Sathigur Aapanaa Har Simaree Dhin Sabh Rain ||

I serve my True Guru, and meditate on Him all day and night.

ਮਾਝ ਦਿਨ ਰੈਣਿ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੫
Raag Maajh Guru Arjan Dev


ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ

Aap Thiaag Saranee Pavaan Mukh Bolee Mitharrae Vain ||

Renouncing selfishness and conceit, I seek His Sanctuary, and speak sweet words to Him.

ਮਾਝ ਦਿਨ ਰੈਣਿ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੫
Raag Maajh Guru Arjan Dev


ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ

Janam Janam Kaa Vishhurriaa Har Maelahu Sajan Sain ||

Through countless lifetimes and incarnations, I was separated from Him. O Lord, you are my Friend and Companion-please unite me with Yourself.

ਮਾਝ ਦਿਨ ਰੈਣਿ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੬
Raag Maajh Guru Arjan Dev


ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਵਸਨਿ ਭੈਣ

Jo Jeea Har Thae Vishhurrae Sae Sukh N Vasan Bhain ||

Those who are separated from the Lord do not dwell in peace, O sister.

ਮਾਝ ਦਿਨ ਰੈਣਿ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੬
Raag Maajh Guru Arjan Dev


ਹਰਿ ਪਿਰ ਬਿਨੁ ਚੈਨੁ ਪਾਈਐ ਖੋਜਿ ਡਿਠੇ ਸਭਿ ਗੈਣ

Har Pir Bin Chain N Paaeeai Khoj Ddithae Sabh Gain ||

Without their Husband Lord, they find no comfort. I have searched and seen all realms.

ਮਾਝ ਦਿਨ ਰੈਣਿ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੬
Raag Maajh Guru Arjan Dev


ਆਪ ਕਮਾਣੈ ਵਿਛੁੜੀ ਦੋਸੁ ਕਾਹੂ ਦੇਣ

Aap Kamaanai Vishhurree Dhos N Kaahoo Dhaen ||

My own evil actions have kept me separate from Him; why should I accuse anyone else?

ਮਾਝ ਦਿਨ ਰੈਣਿ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੭
Raag Maajh Guru Arjan Dev


ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ

Kar Kirapaa Prabh Raakh Laehu Hor Naahee Karan Karaen ||

Bestow Your Mercy, God, and save me! No one else can bestow Your Mercy.

ਮਾਝ ਦਿਨ ਰੈਣਿ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੭
Raag Maajh Guru Arjan Dev


ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ

Har Thudhh Vin Khaakoo Roolanaa Keheeai Kithhai Vain ||

Without You, Lord, we roll around in the dust. Unto whom should we utter our cries of distress?

ਮਾਝ ਦਿਨ ਰੈਣਿ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੮
Raag Maajh Guru Arjan Dev


ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥

Naanak Kee Baenantheeaa Har Surajan Dhaekhaa Nain ||1||

This is Nanak's prayer: "May my eyes behold the Lord, the Angelic Being."||1||

ਮਾਝ ਦਿਨ ਰੈਣਿ (ਮਃ ੫) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੮
Raag Maajh Guru Arjan Dev


ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ

Jeea Kee Birathhaa So Sunae Har Sanmrithh Purakh Apaar ||

The Lord hears the anguish of the soul; He is the All-powerful and Infinite Primal Being.

ਮਾਝ ਦਿਨ ਰੈਣਿ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੯
Raag Maajh Guru Arjan Dev


ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ

Maran Jeevan Aaraadhhanaa Sabhanaa Kaa Aadhhaar ||

In death and in life, worship and adore the Lord, the Support of all.

ਮਾਝ ਦਿਨ ਰੈਣਿ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੯
Raag Maajh Guru Arjan Dev


ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ

Sasurai Paeeeai This Kanth Kee Vaddaa Jis Paravaar ||

In this world and in the next, the soul-bride belongs to her Husband Lord, who has such a vast family.

ਮਾਝ ਦਿਨ ਰੈਣਿ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧
Raag Maajh Guru Arjan Dev


ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਪਾਰਾਵਾਰੁ

Oochaa Agam Agaadhh Bodhh Kishh Anth N Paaraavaar ||

He is Lofty and Inaccessible. His Wisdom is Unfathomable.

ਮਾਝ ਦਿਨ ਰੈਣਿ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧
Raag Maajh Guru Arjan Dev


ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ

Saevaa Saa This Bhaavasee Santhaa Kee Hoe Shhaar ||

He has no end or limitation. That service is pleasing to Him, which makes one humble, like the dust of the feet of the Saints.

ਮਾਝ ਦਿਨ ਰੈਣਿ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੨
Raag Maajh Guru Arjan Dev


ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ

Dheenaa Naathh Dhaiaal Dhaev Pathith Oudhhaaranehaar ||

He is the Patron of the poor, the Merciful, Luminous Lord, the Redeemer of sinners.

ਮਾਝ ਦਿਨ ਰੈਣਿ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੨
Raag Maajh Guru Arjan Dev


ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ

Aadh Jugaadhee Rakhadhaa Sach Naam Karathaar ||

From the very beginning, and throughout the ages, the True Name of the Creator has been our Saving Grace.

ਮਾਝ ਦਿਨ ਰੈਣਿ (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੩
Raag Maajh Guru Arjan Dev


ਕੀਮਤਿ ਕੋਇ ਜਾਣਈ ਕੋ ਨਾਹੀ ਤੋਲਣਹਾਰੁ

Keemath Koe N Jaanee Ko Naahee Tholanehaar ||

No one can know His Value; no one can weigh it.

ਮਾਝ ਦਿਨ ਰੈਣਿ (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੩
Raag Maajh Guru Arjan Dev


ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ

Man Than Anthar Vas Rehae Naanak Nehee Sumaar ||

He dwells deep within the mind and body. O Nanak, He cannot be measured.

ਮਾਝ ਦਿਨ ਰੈਣਿ (ਮਃ ੫) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੪
Raag Maajh Guru Arjan Dev


ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥

Dhin Rain J Prabh Kano Saevadhae Thin Kai Sadh Balihaar ||2||

I am forever a sacrifice to those who serve God, day and night. ||2||

ਮਾਝ ਦਿਨ ਰੈਣਿ (ਮਃ ੫) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੪
Raag Maajh Guru Arjan Dev


ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ

Santh Araadhhan Sadh Sadhaa Sabhanaa Kaa Bakhasindh ||

The Saints worship and adore Him forever and ever; He is the Forgiver of all.

ਮਾਝ ਦਿਨ ਰੈਣਿ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੫
Raag Maajh Guru Arjan Dev


ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ

Jeeo Pindd Jin Saajiaa Kar Kirapaa Dhitheen Jindh ||

He fashioned the soul and the body, and by His Kindness, He bestowed the soul.

ਮਾਝ ਦਿਨ ਰੈਣਿ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੫
Raag Maajh Guru Arjan Dev


ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ

Gur Sabadhee Aaraadhheeai Japeeai Niramal Manth ||

Through the Word of the Guru's Shabad, worship and adore Him, and chant His Pure Mantra.

ਮਾਝ ਦਿਨ ਰੈਣਿ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੬
Raag Maajh Guru Arjan Dev


ਕੀਮਤਿ ਕਹਣੁ ਜਾਈਐ ਪਰਮੇਸੁਰੁ ਬੇਅੰਤੁ

Keemath Kehan N Jaaeeai Paramaesur Baeanth ||

His Value cannot be evaluated. The Transcendent Lord is endless.

ਮਾਝ ਦਿਨ ਰੈਣਿ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੬
Raag Maajh Guru Arjan Dev


ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ

Jis Man Vasai Naraaeino So Keheeai Bhagavanth ||

That one, within whose mind the Lord abides, is said to be most fortunate.

ਮਾਝ ਦਿਨ ਰੈਣਿ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੬
Raag Maajh Guru Arjan Dev


ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ

Jeea Kee Lochaa Pooreeai Milai Suaamee Kanth ||

The soul's desires are fulfilled, upon meeting the Master, our Husband Lord.

ਮਾਝ ਦਿਨ ਰੈਣਿ (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੭
Raag Maajh Guru Arjan Dev


ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ

Naanak Jeevai Jap Haree Dhokh Sabhae Hee Hanth ||

Nanak lives by chanting the Lord's Name; all sorrows have been erased.

ਮਾਝ ਦਿਨ ਰੈਣਿ (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੭
Raag Maajh Guru Arjan Dev


ਦਿਨੁ ਰੈਣਿ ਜਿਸੁ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥

Dhin Rain Jis N Visarai So Hariaa Hovai Janth ||3||

One who does not forget Him, day and night, is continually rejuvenated. ||3||

ਮਾਝ ਦਿਨ ਰੈਣਿ (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੮
Raag Maajh Guru Arjan Dev


ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ

Sarab Kalaa Prabh Poorano Mannj Nimaanee Thhaao ||

God is overflowing with all powers. I have no honor-He is my resting place.

ਮਾਝ ਦਿਨ ਰੈਣਿ (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੮
Raag Maajh Guru Arjan Dev


ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ

Har Outt Gehee Man Andharae Jap Jap Jeevaan Naao ||

I have grasped the Support of the Lord within my mind; I live by chanting and meditating on His Name.

ਮਾਝ ਦਿਨ ਰੈਣਿ (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੯
Raag Maajh Guru Arjan Dev


ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ

Kar Kirapaa Prabh Aapanee Jan Dhhoorree Sang Samaao ||

Grant Your Grace, God, and bless me, that I may merge into the dust of the feet of the humble.

ਮਾਝ ਦਿਨ ਰੈਣਿ (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੯
Raag Maajh Guru Arjan Dev


ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ

Jio Thoon Raakhehi Thio Rehaa Thaeraa Dhithaa Painaa Khaao ||

As You keep me, so do I live. I wear and eat whatever You give me.

ਮਾਝ ਦਿਨ ਰੈਣਿ (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੦
Raag Maajh Guru Arjan Dev


ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ

Oudham Soee Karaae Prabh Mil Saadhhoo Gun Gaao ||

May I make the effort, O God, to sing Your Glorious Praises in the Company of the Holy.

ਮਾਝ ਦਿਨ ਰੈਣਿ (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੦
Raag Maajh Guru Arjan Dev


ਦੂਜੀ ਜਾਇ ਸੁਝਈ ਕਿਥੈ ਕੂਕਣ ਜਾਉ

Dhoojee Jaae N Sujhee Kithhai Kookan Jaao ||

I can conceive of no other place; where could I go to lodge a complaint?

ਮਾਝ ਦਿਨ ਰੈਣਿ (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੦
Raag Maajh Guru Arjan Dev


ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ

Agiaan Binaasan Tham Haran Oochae Agam Amaao ||

You are the Dispeller of ignorance, the Destroyer of darkness, O Lofty, Unfathomable and Unapproachable Lord.

ਮਾਝ ਦਿਨ ਰੈਣਿ (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੧
Raag Maajh Guru Arjan Dev


ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ

Man Vishhurriaa Har Maeleeai Naanak Eaehu Suaao ||

Please unite this separated one with Yourself; this is Nanak's yearning.

ਮਾਝ ਦਿਨ ਰੈਣਿ (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੧
Raag Maajh Guru Arjan Dev


ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥

Sarab Kaliaanaa Thith Dhin Har Parasee Gur Kae Paao ||4||1||

That day shall bring every joy, O Lord, when I take to the Feet of the Guru. ||4||1||

ਮਾਝ ਦਿਨ ਰੈਣਿ (ਮਃ ੫) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੨
Raag Maajh Guru Arjan Dev