Sabh Sidhh Saadhhik Mun Janaa Man Bhaavanee Har Dhhiaaeiou ||
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
ਮਾਲੀ ਗਉੜਾ ਮਹਲਾ ੪ ॥
Maalee Gourraa Mehalaa 4 ||
Maalee Gauraa, Fourth Mehl:
ਮਾਲੀ ਗਉੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੫
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
Sabh Sidhh Saadhhik Mun Janaa Man Bhaavanee Har Dhhiaaeiou ||
All the Siddhas, seekers and silent sages, with their minds full of love, meditate on the Lord.
ਮਾਲੀ ਗਉੜਾ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧
Raag Mali Gaura Guru Ram Das
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥
Aparanparo Paarabreham Suaamee Har Alakh Guroo Lakhaaeiou ||1|| Rehaao ||
The Supreme Lord God, my Lord and Master, is limitless; the Guru has inspired me to know the unknowable Lord. ||1||Pause||
ਮਾਲੀ ਗਉੜਾ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧
Raag Mali Gaura Guru Ram Das
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥
Ham Neech Madhhim Karam Keeeae Nehee Chaethiou Har Raaeiou ||
I am low, and I commit evil actions; I have not remembered my Sovereign Lord.
ਮਾਲੀ ਗਉੜਾ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੨
Raag Mali Gaura Guru Ram Das
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥
Har Aan Maeliou Sathiguroo Khin Bandhh Mukath Karaaeiou ||1||
The Lord has led me to meet the True Guru; in an instant, He liberated me from bondage. ||1||
ਮਾਲੀ ਗਉੜਾ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੩
Raag Mali Gaura Guru Ram Das
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥
Prabh Masathakae Dhhur Leekhiaa Guramathee Har Liv Laaeiou ||
Such is the destiny God wrote on my forehead; following the Guru's Teachings, I enshrine love for the Lord.
ਮਾਲੀ ਗਉੜਾ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੩
Raag Mali Gaura Guru Ram Das
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥
Panch Sabadh Dharageh Baajiaa Har Miliou Mangal Gaaeiou ||2||
The Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
ਮਾਲੀ ਗਉੜਾ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੪
Raag Mali Gaura Guru Ram Das
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥
Pathith Paavan Naam Narehar Mandhabhaageeaaan Nehee Bhaaeiou ||
The Naam, the Name of the Lord, is the Purifier of sinners; the unfortunate wretches do not like this.
ਮਾਲੀ ਗਉੜਾ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੪
Raag Mali Gaura Guru Ram Das
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥
Thae Garabh Jonee Gaaleeahi Jio Lon Jalehi Galaaeiou ||3||
They rot away in the womb of reincarnation; they fall apart like salt in water. ||3||
ਮਾਲੀ ਗਉੜਾ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੫
Raag Mali Gaura Guru Ram Das
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥
Math Dhaehi Har Prabh Agam Thaakur Gur Charan Man Mai Laaeiou ||
Please bless me with such understanding, O Inaccessible Lord God, my Lord and Master, that my mind may remain attached to the Guru's feet.
ਮਾਲੀ ਗਉੜਾ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੫
Raag Mali Gaura Guru Ram Das
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥
Har Raam Naamai Reho Laago Jan Naanak Naam Samaaeiou ||4||3||
Servant Nanak remains attached to the Name of the Lord; he is merged in the Naam. ||4||3||
ਮਾਲੀ ਗਉੜਾ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੬
Raag Mali Gaura Guru Ram Das