Sarabae Rav Rehiaa Ghatt Vaasee ||
ਸਰਬੇ ਰਵਿ ਰਹਿਆ ਘਟ ਵਾਸੀ ॥
ਮਾਰੂ ਮਹਲਾ ੪ ॥
Maaroo Mehalaa 4 ||
Maaroo, Fourth Mehl:
ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੭੦
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥
Har Agam Agochar Sadhaa Abinaasee ||
The Lord is inaccessible and unfathomable; He is eternal and imperishable.
ਮਾਰੂ (ਮਃ ੪) ਸੋਲਹੇ (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੭
Raag Maaroo Guru Ram Das
ਸਰਬੇ ਰਵਿ ਰਹਿਆ ਘਟ ਵਾਸੀ ॥
Sarabae Rav Rehiaa Ghatt Vaasee ||
He dwells in the heart, and is all-pervading, permeating everywhere.
ਮਾਰੂ (ਮਃ ੪) ਸੋਲਹੇ (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੭
Raag Maaroo Guru Ram Das
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
This Bin Avar N Koee Dhaathaa Har Thisehi Saraevahu Praanee Hae ||1||
There is no other Giver except Him; worship the Lord, O mortals. ||1||
ਮਾਰੂ (ਮਃ ੪) ਸੋਲਹੇ (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੮
Raag Maaroo Guru Ram Das
ਜਾ ਕਉ ਰਾਖੈ ਹਰਿ ਰਾਖਣਹਾਰਾ ॥
Jaa Ko Raakhai Har Raakhanehaaraa ||
No one can kill anyone
ਮਾਰੂ (ਮਃ ੪) ਸੋਲਹੇ (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੮
Raag Maaroo Guru Ram Das
ਤਾ ਕਉ ਕੋਇ ਨ ਸਾਕਸਿ ਮਾਰਾ ॥
Thaa Ko Koe N Saakas Maaraa ||
Who is saved by the Savior Lord.
ਮਾਰੂ (ਮਃ ੪) ਸੋਲਹੇ (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੮
Raag Maaroo Guru Ram Das
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥
So Aisaa Har Saevahu Santhahu Jaa Kee Ootham Baanee Hae ||2||
So serve such a Lord, O Saints, whose Bani is exalted and sublime. ||2||
ਮਾਰੂ (ਮਃ ੪) ਸੋਲਹੇ (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੯
Raag Maaroo Guru Ram Das
ਜਾ ਜਾਪੈ ਕਿਛੁ ਕਿਥਾਊ ਨਾਹੀ ॥
Jaa Jaapai Kishh Kithhaaoo Naahee ||
When it seems that a place is empty and void,
ਮਾਰੂ (ਮਃ ੪) ਸੋਲਹੇ (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੯
Raag Maaroo Guru Ram Das
ਤਾ ਕਰਤਾ ਭਰਪੂਰਿ ਸਮਾਹੀ ॥
Thaa Karathaa Bharapoor Samaahee ||
There, the Creator Lord is permeating and pervading.
ਮਾਰੂ (ਮਃ ੪) ਸੋਲਹੇ (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੦
Raag Maaroo Guru Ram Das
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
Sookae Thae Fun Hariaa Keethon Har Dhhiaavahu Choj Viddaanee Hae ||3||
He causes the dried-up branch to blossom forth in greenery again; so meditate on the Lord - wondrous are His ways! ||3||
ਮਾਰੂ (ਮਃ ੪) ਸੋਲਹੇ (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੦
Raag Maaroo Guru Ram Das
ਜੋ ਜੀਆ ਕੀ ਵੇਦਨ ਜਾਣੈ ॥
Jo Jeeaa Kee Vaedhan Jaanai ||
The One who knows the anguish of all beings
ਮਾਰੂ (ਮਃ ੪) ਸੋਲਹੇ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੧
Raag Maaroo Guru Ram Das
ਤਿਸੁ ਸਾਹਿਬ ਕੈ ਹਉ ਕੁਰਬਾਣੈ ॥
This Saahib Kai Ho Kurabaanai ||
Unto that Lord and Master, I am a sacrifice.
ਮਾਰੂ (ਮਃ ੪) ਸੋਲਹੇ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੧
Raag Maaroo Guru Ram Das
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥
This Aagai Jan Kar Baenanthee Jo Sarab Sukhaa Kaa Dhaanee Hae ||4||
Offer your prayers to the One who is the Giver of all peace and joy. ||4||
ਮਾਰੂ (ਮਃ ੪) ਸੋਲਹੇ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੧
Raag Maaroo Guru Ram Das
ਜੋ ਜੀਐ ਕੀ ਸਾਰ ਨ ਜਾਣੈ ॥
Jo Jeeai Kee Saar N Jaanai ||
But one who does not know the state of the soul
ਮਾਰੂ (ਮਃ ੪) ਸੋਲਹੇ (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੨
Raag Maaroo Guru Ram Das
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥
This Sio Kishh N Keheeai Ajaanai ||
Do not say anything to such an ignorant person.
ਮਾਰੂ (ਮਃ ੪) ਸੋਲਹੇ (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੨
Raag Maaroo Guru Ram Das
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
Moorakh Sio Neh Loojh Paraanee Har Japeeai Padh Nirabaanee Hae ||5||
Do not argue with fools, O mortals. Meditate on the Lord, in the state of Nirvaanaa. ||5||
ਮਾਰੂ (ਮਃ ੪) ਸੋਲਹੇ (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੨
Raag Maaroo Guru Ram Das
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
Naa Kar Chinth Chinthaa Hai Karathae ||
Don't worry - let the Creator take care of it.
ਮਾਰੂ (ਮਃ ੪) ਸੋਲਹੇ (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੩
Raag Maaroo Guru Ram Das
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
Har Dhaevai Jal Thhal Janthaa Sabhathai ||
The Lord gives to all creatures in the water and on the land.
ਮਾਰੂ (ਮਃ ੪) ਸੋਲਹੇ (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੩
Raag Maaroo Guru Ram Das
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
Achinth Dhaan Dhaee Prabh Maeraa Vich Paathhar Keett Pakhaanee Hae ||6||
My God bestows His blessings without being asked, even to worms in soil and stones. ||6||
ਮਾਰੂ (ਮਃ ੪) ਸੋਲਹੇ (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੪
Raag Maaroo Guru Ram Das
ਨਾ ਕਰਿ ਆਸ ਮੀਤ ਸੁਤ ਭਾਈ ॥
Naa Kar Aas Meeth Suth Bhaaee ||
Do not place your hopes in friends, children and siblings.
ਮਾਰੂ (ਮਃ ੪) ਸੋਲਹੇ (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੪
Raag Maaroo Guru Ram Das
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥
Naa Kar Aas Kisai Saah Biouhaar Kee Paraaee ||
Do not place your hopes in kings or the business of others.
ਮਾਰੂ (ਮਃ ੪) ਸੋਲਹੇ (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੫
Raag Maaroo Guru Ram Das
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥
Bin Har Naavai Ko Baelee Naahee Har Japeeai Saarangapaanee Hae ||7||
Without the Lord's Name, no one will be your helper; so meditate on the Lord, the Lord of the world. ||7||
ਮਾਰੂ (ਮਃ ੪) ਸੋਲਹੇ (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੫
Raag Maaroo Guru Ram Das
ਅਨਦਿਨੁ ਨਾਮੁ ਜਪਹੁ ਬਨਵਾਰੀ ॥
Anadhin Naam Japahu Banavaaree ||
Night and day, chant the Naam.
ਮਾਰੂ (ਮਃ ੪) ਸੋਲਹੇ (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੬
Raag Maaroo Guru Ram Das
ਸਭ ਆਸਾ ਮਨਸਾ ਪੂਰੈ ਥਾਰੀ ॥
Sabh Aasaa Manasaa Poorai Thhaaree ||
All your hopes and desires shall be fulfilled.
ਮਾਰੂ (ਮਃ ੪) ਸੋਲਹੇ (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੬
Raag Maaroo Guru Ram Das
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
Jan Naanak Naam Japahu Bhav Khanddan Sukh Sehajae Rain Vihaanee Hae ||8||
O servant Nanak, chant the Naam, the Name of the Destroyer of fear, and your life-night shall pass in intuitive peace and poise. ||8||
ਮਾਰੂ (ਮਃ ੪) ਸੋਲਹੇ (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੬
Raag Maaroo Guru Ram Das
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
Jin Har Saeviaa Thin Sukh Paaeiaa ||
Those who serve the Lord find peace.
ਮਾਰੂ (ਮਃ ੪) ਸੋਲਹੇ (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੭
Raag Maaroo Guru Ram Das
ਸਹਜੇ ਹੀ ਹਰਿ ਨਾਮਿ ਸਮਾਇਆ ॥
Sehajae Hee Har Naam Samaaeiaa ||
They are intuitively absorbed in the Lord's Name.
ਮਾਰੂ (ਮਃ ੪) ਸੋਲਹੇ (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੭
Raag Maaroo Guru Ram Das
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
Jo Saran Parai This Kee Path Raakhai Jaae Pooshhahu Vaedh Puraanee Hae ||9||
The Lord preserves the honor of those who seek His Sanctuary; go and consult the Vedas and the Puraanas. ||9||
ਮਾਰੂ (ਮਃ ੪) ਸੋਲਹੇ (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੮
Raag Maaroo Guru Ram Das
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥
Jis Har Saevaa Laaeae Soee Jan Laagai ||
That humble being is attached to the Lord's service, whom the Lord so attaches.
ਮਾਰੂ (ਮਃ ੪) ਸੋਲਹੇ (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੮
Raag Maaroo Guru Ram Das
ਗੁਰ ਕੈ ਸਬਦਿ ਭਰਮ ਭਉ ਭਾਗੈ ॥
Gur Kai Sabadh Bharam Bho Bhaagai ||
Through the Word of the Guru's Shabad, doubt and fear are dispelled.
ਮਾਰੂ (ਮਃ ੪) ਸੋਲਹੇ (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੯
Raag Maaroo Guru Ram Das
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
Vichae Grih Sadhaa Rehai Oudhaasee Jio Kamal Rehai Vich Paanee Hae ||10||
In his own home, he remains unattached, like the lotus flower in the water. ||10||
ਮਾਰੂ (ਮਃ ੪) ਸੋਲਹੇ (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੦ ਪੰ. ੧੯
Raag Maaroo Guru Ram Das
ਵਿਚਿ ਹਉਮੈ ਸੇਵਾ ਥਾਇ ਨ ਪਾਏ ॥
Vich Houmai Saevaa Thhaae N Paaeae ||
One who serves in egotism is not accepted or approved.
ਮਾਰੂ (ਮਃ ੪) ਸੋਲਹੇ (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਜਨਮਿ ਮਰੈ ਫਿਰਿ ਆਵੈ ਜਾਏ ॥
Janam Marai Fir Aavai Jaaeae ||
Such a person is born, only to die again, and come and go in reincarnation.
ਮਾਰੂ (ਮਃ ੪) ਸੋਲਹੇ (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
So Thap Pooraa Saaee Saevaa Jo Har Maerae Man Bhaanee Hae ||11||
Perfect is that penance and that service, which is pleasing to the Mind of my Lord. ||11||
ਮਾਰੂ (ਮਃ ੪) ਸੋਲਹੇ (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੧
Raag Maaroo Guru Ram Das
ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
Ho Kiaa Gun Thaerae Aakhaa Suaamee ||
What Glorious Virtues of Yours should I chant, O my Lord and Master?
ਮਾਰੂ (ਮਃ ੪) ਸੋਲਹੇ (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das
ਤੂ ਸਰਬ ਜੀਆ ਕਾ ਅੰਤਰਜਾਮੀ ॥
Thoo Sarab Jeeaa Kaa Antharajaamee ||
You are the Inner-knower, the Searcher of all souls.
ਮਾਰੂ (ਮਃ ੪) ਸੋਲਹੇ (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੨
Raag Maaroo Guru Ram Das
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
Ho Maago Dhaan Thujhai Pehi Karathae Har Anadhin Naam Vakhaanee Hae ||12||
I beg for blessings from You, O Creator Lord; I repeat Your Name night and day. ||12||
ਮਾਰੂ (ਮਃ ੪) ਸੋਲਹੇ (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das
ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
Kis Hee Jor Ahankaar Bolan Kaa ||
Some speak in egotistical power.
ਮਾਰੂ (ਮਃ ੪) ਸੋਲਹੇ (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੩
Raag Maaroo Guru Ram Das
ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
Kis Hee Jor Dheebaan Maaeiaa Kaa ||
Some have the power of authority and Maya.
ਮਾਰੂ (ਮਃ ੪) ਸੋਲਹੇ (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
Mai Har Bin Ttaek Dhhar Avar N Kaaee Thoo Karathae Raakh Mai Nimaanee Hae ||13||
I have no other Support at all, except the Lord. O Creator Lord, please save me, meek and dishonored. ||13||
ਮਾਰੂ (ਮਃ ੪) ਸੋਲਹੇ (੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੪
Raag Maaroo Guru Ram Das
ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
Nimaanae Maan Karehi Thudhh Bhaavai ||
You bless the meek and dishonored with honor, as it pleases You, O Lord.
ਮਾਰੂ (ਮਃ ੪) ਸੋਲਹੇ (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
Hor Kaethee Jhakh Jhakh Aavai Jaavai ||
Many others argue in conflict, coming and going in reincarnation.
ਮਾਰੂ (ਮਃ ੪) ਸੋਲਹੇ (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
Jin Kaa Pakh Karehi Thoo Suaamee Thin Kee Oopar Gal Thudhh Aanee Hae ||14||
Those people, whose side You take, O Lord and Master, are elevated and successful. ||14||
ਮਾਰੂ (ਮਃ ੪) ਸੋਲਹੇ (੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੫
Raag Maaroo Guru Ram Das
ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
Har Har Naam Jinee Sadhaa Dhhiaaeiaa ||
Those who meditate forever on the Name of the Lord, Har, Har,
ਮਾਰੂ (ਮਃ ੪) ਸੋਲਹੇ (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das
ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
Thinee Gur Parasaadh Param Padh Paaeiaa ||
By Guru's Grace, obtain the supreme status.
ਮਾਰੂ (ਮਃ ੪) ਸੋਲਹੇ (੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੬
Raag Maaroo Guru Ram Das
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
Jin Har Saeviaa Thin Sukh Paaeiaa Bin Saevaa Pashhothaanee Hae ||15||
Those who serve the Lord find peace; without serving Him, they regret and repent. ||15||
ਮਾਰੂ (ਮਃ ੪) ਸੋਲਹੇ (੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੭
Raag Maaroo Guru Ram Das
ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
Thoo Sabh Mehi Varathehi Har Jagannaathh ||
You are pervading all, O Lord of the world.
ਮਾਰੂ (ਮਃ ੪) ਸੋਲਹੇ (੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das
ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
So Har Japai Jis Gur Masathak Haathh ||
He alone meditates on the Lord, upon whose forehead the Guru places His hand.
ਮਾਰੂ (ਮਃ ੪) ਸੋਲਹੇ (੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das
ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
Har Kee Saran Paeiaa Har Jaapee Jan Naanak Dhaas Dhasaanee Hae ||16||2||
Entering the Sanctuary of the Lord, I meditate on the Lord; servant Nanak is the slave of His slaves. ||16||2||
ਮਾਰੂ (ਮਃ ੪) ਸੋਲਹੇ (੨) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੭੧ ਪੰ. ੮
Raag Maaroo Guru Ram Das