Dheh Dhis Saakh Haree Hareeaaval Sehaj Pakai So Meethaa ||
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥
Asun Aao Piraa Saa Dhhan Jhoor Muee ||
In Assu, come, my Beloved; the soul-bride is grieving to death.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥
Thaa Mileeai Prabh Maelae Dhoojai Bhaae Khuee ||
She can only meet Him, when God leads her to meet Him; she is ruined by the love of duality.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥
Jhooth Viguthee Thaa Pir Muthee Kukeh Kaah S Fulae ||
If she is plundered by falsehood, then her Beloved forsakes her. Then, the white flowers of old age blossom in my hair.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧੯
Raag Tukhaari Guru Nanak Dev
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
Aagai Ghaam Pishhai Ruth Jaaddaa Dhaekh Chalath Man Ddolae ||
Summer is now behind us, and the winter season is ahead. Gazing upon this play, my shaky mind wavers.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧
Raag Tukhaari Guru Nanak Dev
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
Dheh Dhis Saakh Haree Hareeaaval Sehaj Pakai So Meethaa ||
In all ten directions, the branches are green and alive. That which ripens slowly, is sweet.
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੧
Raag Tukhaari Guru Nanak Dev
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
Naanak Asun Milahu Piaarae Sathigur Bheae Baseethaa ||11||
O Nanak, in Assu, please meet me, my Beloved. The True Guru has become my Advocate and Friend. ||11||
ਤੁਖਾਰੀ ਬਾਰਹਮਾਹਾ (ਮਃ ੧) ਛੰਤ (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੯ ਪੰ. ੨
Raag Tukhaari Guru Nanak Dev