Eaek Gusaaee Alahu Maeraa ||
ਏਕੁ ਗੁਸਾਈ ਅਲਹੁ ਮੇਰਾ ॥
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੬
ਵਰਤ ਨ ਰਹਉ ਨ ਮਹ ਰਮਦਾਨਾ ॥
Varath N Reho N Meh Ramadhaanaa ||
I do not keep fasts, nor do I observe the month of Ramadaan.
ਭੈਰਉ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੯
Raag Bhaira-o Guru Arjan Dev
ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥
This Saevee Jo Rakhai Nidhaanaa ||1||
I serve only the One, who will protect me in the end. ||1||
ਭੈਰਉ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੯
Raag Bhaira-o Guru Arjan Dev
ਏਕੁ ਗੁਸਾਈ ਅਲਹੁ ਮੇਰਾ ॥
Eaek Gusaaee Alahu Maeraa ||
The One Lord, the Lord of the World, is my God Allah.
ਭੈਰਉ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੯
Raag Bhaira-o Guru Arjan Dev
ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥
Hindhoo Thurak Dhuhaan Naebaeraa ||1|| Rehaao ||
He adminsters justice to both Hindus and Muslims. ||1||Pause||
ਭੈਰਉ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੦
Raag Bhaira-o Guru Arjan Dev
ਹਜ ਕਾਬੈ ਜਾਉ ਨ ਤੀਰਥ ਪੂਜਾ ॥
Haj Kaabai Jaao N Theerathh Poojaa ||
I do not make pilgrimages to Mecca, nor do I worship at Hindu sacred shrines.
ਭੈਰਉ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੦
Raag Bhaira-o Guru Arjan Dev
ਏਕੋ ਸੇਵੀ ਅਵਰੁ ਨ ਦੂਜਾ ॥੨॥
Eaeko Saevee Avar N Dhoojaa ||2||
I serve the One Lord, and not any other. ||2||
ਭੈਰਉ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੦
Raag Bhaira-o Guru Arjan Dev
ਪੂਜਾ ਕਰਉ ਨ ਨਿਵਾਜ ਗੁਜਾਰਉ ॥
Poojaa Karo N Nivaaj Gujaaro ||
I do not perform Hindu worship services, nor do I offer the Muslim prayers.
ਭੈਰਉ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੧
Raag Bhaira-o Guru Arjan Dev
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥
Eaek Nirankaar Lae Ridhai Namasakaaro ||3||
I have taken the One Formless Lord into my heart; I humbly worship Him there. ||3||
ਭੈਰਉ (ਮਃ ੫) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੧
Raag Bhaira-o Guru Arjan Dev
ਨਾ ਹਮ ਹਿੰਦੂ ਨ ਮੁਸਲਮਾਨ ॥
Naa Ham Hindhoo N Musalamaan ||
I am not a Hindu, nor am I a Muslim.
ਭੈਰਉ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੧
Raag Bhaira-o Guru Arjan Dev
ਅਲਹ ਰਾਮ ਕੇ ਪਿੰਡੁ ਪਰਾਨ ॥੪॥
Aleh Raam Kae Pindd Paraan ||4||
My body and breath of life belong to Allah - to Raam - the God of both. ||4||
ਭੈਰਉ (ਮਃ ੫) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੨
Raag Bhaira-o Guru Arjan Dev
ਕਹੁ ਕਬੀਰ ਇਹੁ ਕੀਆ ਵਖਾਨਾ ॥
Kahu Kabeer Eihu Keeaa Vakhaanaa ||
Says Kabeer, this is what I say:
ਭੈਰਉ (ਮਃ ੫) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੨
Raag Bhaira-o Guru Arjan Dev
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥
Gur Peer Mil Khudh Khasam Pashhaanaa ||5||3||
Meeting with the Guru, my Spiritual Teacher, I realize God, my Lord and Master. ||5||3||
ਭੈਰਉ (ਮਃ ੫) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੬ ਪੰ. ੧੨
Raag Bhaira-o Guru Arjan Dev