Baap Hamaaraa Sadh Charanjeevee ||
ਬਾਪੁ ਹਮਾਰਾ ਸਦ ਚਰੰਜੀਵੀ ॥
ਭੈਰਉ ਮਹਲਾ ੫ ॥
Bhairo Mehalaa 5 ||
Bhairao, Fifth Mehl:
ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧
ਬਾਪੁ ਹਮਾਰਾ ਸਦ ਚਰੰਜੀਵੀ ॥
Baap Hamaaraa Sadh Charanjeevee ||
My Father is Eternal, forever alive.
ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੯
Raag Bhaira-o Guru Arjan Dev
ਭਾਈ ਹਮਾਰੇ ਸਦ ਹੀ ਜੀਵੀ ॥
Bhaaee Hamaarae Sadh Hee Jeevee ||
My brothers live forever as well.
ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਮੀਤ ਹਮਾਰੇ ਸਦਾ ਅਬਿਨਾਸੀ ॥
Meeth Hamaarae Sadhaa Abinaasee ||
My friends are permanent and imperishable.
ਭੈਰਉ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
Kuttanb Hamaaraa Nij Ghar Vaasee ||1||
My family abides in the home of the self within. ||1||
ਭੈਰਉ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
Ham Sukh Paaeiaa Thaan Sabhehi Suhaelae ||
I have found peace, and so all are at peace.
ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੦
Raag Bhaira-o Guru Arjan Dev
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
Gur Poorai Pithaa Sang Maelae ||1|| Rehaao ||
The Perfect Guru has united me with my Father. ||1||Pause||
ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਮੰਦਰ ਮੇਰੇ ਸਭ ਤੇ ਊਚੇ ॥
Mandhar Maerae Sabh Thae Oochae ||
My mansions are the highest of all.
ਭੈਰਉ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਦੇਸ ਮੇਰੇ ਬੇਅੰਤ ਅਪੂਛੇ ॥
Dhaes Maerae Baeanth Apooshhae ||
My countries are infinite and uncountable.
ਭੈਰਉ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੧
Raag Bhaira-o Guru Arjan Dev
ਰਾਜੁ ਹਮਾਰਾ ਸਦ ਹੀ ਨਿਹਚਲੁ ॥
Raaj Hamaaraa Sadh Hee Nihachal ||
My kingdom is eternally stable.
ਭੈਰਉ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
Maal Hamaaraa Akhoott Abaechal ||2||
My wealth is inexhaustible and permanent. ||2||
ਭੈਰਉ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਸੋਭਾ ਮੇਰੀ ਸਭ ਜੁਗ ਅੰਤਰਿ ॥
Sobhaa Maeree Sabh Jug Anthar ||
My glorious reputation resounds throughout the ages.
ਭੈਰਉ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੨
Raag Bhaira-o Guru Arjan Dev
ਬਾਜ ਹਮਾਰੀ ਥਾਨ ਥਨੰਤਰਿ ॥
Baaj Hamaaree Thhaan Thhananthar ||
My fame has spread in all places and interspaces.
ਭੈਰਉ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਕੀਰਤਿ ਹਮਰੀ ਘਰਿ ਘਰਿ ਹੋਈ ॥
Keerath Hamaree Ghar Ghar Hoee ||
My praises echo in each and every house.
ਭੈਰਉ (ਮਃ ੫) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਭਗਤਿ ਹਮਾਰੀ ਸਭਨੀ ਲੋਈ ॥੩॥
Bhagath Hamaaree Sabhanee Loee ||3||
My devotional worship is known to all people. ||3||
ਭੈਰਉ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੩
Raag Bhaira-o Guru Arjan Dev
ਪਿਤਾ ਹਮਾਰੇ ਪ੍ਰਗਟੇ ਮਾਝ ॥
Pithaa Hamaarae Pragattae Maajh ||
My Father has revealed Himself within me.
ਭੈਰਉ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਪਿਤਾ ਪੂਤ ਰਲਿ ਕੀਨੀ ਸਾਂਝ ॥
Pithaa Pooth Ral Keenee Saanjh ||
The Father and son have joined together in partnership.
ਭੈਰਉ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਕਹੁ ਨਾਨਕ ਜਉ ਪਿਤਾ ਪਤੀਨੇ ॥
Kahu Naanak Jo Pithaa Patheenae ||
Says Nanak, when my Father is pleased,
ਭੈਰਉ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev
ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
Pithaa Pooth Eaekai Rang Leenae ||4||9||22||
Then the Father and son are joined together in love, and become one. ||4||9||22||
ਭੈਰਉ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੪੧ ਪੰ. ੧੪
Raag Bhaira-o Guru Arjan Dev