Raanaa Raao Raaj Bheae Rankaa Oun Jhoothae Kehan Kehaaeiou ||
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥
ਸਾਰਗ ਮਹਲਾ ੫ ਅਸਟਪਦੀਆ ਘਰੁ ੧
Saarag Mehalaa 5 Asattapadheeaa Ghar 1
Saarang, Fifth Mehl, Ashtapadees, First House:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੫
ਗੁਸਾਈ ਪਰਤਾਪੁ ਤੁਹਾਰੋ ਡੀਠਾ ॥
Gusaaeanaee Parathaap Thuhaaro Ddeethaa ||
O Lord of the World, I gaze upon Your wondrous glory.
ਸਾਰੰਗ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੪
Raag Sarang Guru Arjan Dev
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥
Karan Karaavan Oupaae Samaavan Sagal Shhathrapath Beethaa ||1|| Rehaao ||
You are the Doer, the Cause of causes, the Creator and Destroyer. You are the Sovereign Lord of all. ||1||Pause||
ਸਾਰੰਗ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੪
Raag Sarang Guru Arjan Dev
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥
Raanaa Raao Raaj Bheae Rankaa Oun Jhoothae Kehan Kehaaeiou ||
The rulers and nobles and kings shall become beggars. Their ostentatious shows are false
ਸਾਰੰਗ (ਮਃ ੫) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੫
Raag Sarang Guru Arjan Dev
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥
Hamaraa Raajan Sadhaa Salaamath Thaa Ko Sagal Ghattaa Jas Gaaeiou ||1||
. My Sovereign Lord King is eternally stable. His Praises are sung in every heart. ||1||
ਸਾਰੰਗ (ਮਃ ੫) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੫
Raag Sarang Guru Arjan Dev
ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥
Oupamaa Sunahu Raajan Kee Santhahu Kehath Jaeth Paahoochaa ||
Listen to the Praises of my Lord King, O Saints. I chant them as best I can.
ਸਾਰੰਗ (ਮਃ ੫) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੬
Raag Sarang Guru Arjan Dev
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥
Baesumaar Vadd Saah Dhaathaaraa Oochae Hee Thae Oochaa ||2||
My Lord King, the Great Giver, is Immeasurable. He is the Highest of the high. ||2||
ਸਾਰੰਗ (ਮਃ ੫) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੬
Raag Sarang Guru Arjan Dev
ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥
Pavan Paroeiou Sagal Akaaraa Paavak Kaasatt Sangae ||
He has strung His Breath throughout the creation; He locked the fire in the wood.
ਸਾਰੰਗ (ਮਃ ੫) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੭
Raag Sarang Guru Arjan Dev
ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥
Neer Dhharan Kar Raakhae Eaekath Koe N Kis Hee Sangae ||3||
He placed the water and the land together, but neither blends with the other. ||3||
ਸਾਰੰਗ (ਮਃ ੫) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੭
Raag Sarang Guru Arjan Dev
ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥
Ghatt Ghatt Kathhaa Raajan Kee Chaalai Ghar Ghar Thujhehi Oumaahaa ||
In each and every heart, the Story of our Sovereign Lord is told; in each and every home, they yearn for Him.
ਸਾਰੰਗ (ਮਃ ੫) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੮
Raag Sarang Guru Arjan Dev
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥
Jeea Janth Sabh Paashhai Kariaa Prathhamae Rijak Samaahaa ||4||
Afterwards, He created all beings and creatures; but first, He provided them with sustenance. ||4||
ਸਾਰੰਗ (ਮਃ ੫) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੮
Raag Sarang Guru Arjan Dev
ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹ੍ਹੀ ॥
Jo Kishh Karanaa S Aapae Karanaa Masalath Kaahoo Dheenhee ||
Whatever He does, He does by Himself. Who has ever given Him advice?
ਸਾਰੰਗ (ਮਃ ੫) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੯
Raag Sarang Guru Arjan Dev
ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨ੍ਹ੍ਹੀ ॥੫॥
Anik Jathan Kar Kareh Dhikhaaeae Saachee Saakhee Cheenhee ||5||
The mortals make all sorts of efforts and showy displays, but He is realized only through the Teachings of Truth. ||5||
ਸਾਰੰਗ (ਮਃ ੫) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੦
Raag Sarang Guru Arjan Dev
ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥
Har Bhagathaa Kar Raakhae Apanae Dheenee Naam Vaddaaee ||
The Lord protects and saves His devotees; He blesses them with the glory of His Name.
ਸਾਰੰਗ (ਮਃ ੫) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੦
Raag Sarang Guru Arjan Dev
ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜ੍ਹ੍ਹਾਈ ॥੬॥
Jin Jin Karee Avagiaa Jan Kee Thae Thain Dheeeae Rurrhaaee ||6||
Whoever is disrespectful to the humble servant of the Lord, shall be swept away and destroyed. ||6||
ਸਾਰੰਗ (ਮਃ ੫) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੧
Raag Sarang Guru Arjan Dev
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥
Mukath Bheae Saadhhasangath Kar Thin Kae Avagan Sabh Parehariaa ||
Those who join the Saadh Sangat, the Company of the Holy, are liberated; all their demerits are taken away.
ਸਾਰੰਗ (ਮਃ ੫) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੧
Raag Sarang Guru Arjan Dev
ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥
Thin Ko Dhaekh Bheae Kirapaalaa Thin Bhav Saagar Thariaa ||7||
Seeing them, God becomes merciful; they are carried across the terrifying world-ocean. ||7||
ਸਾਰੰਗ (ਮਃ ੫) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੨
Raag Sarang Guru Arjan Dev
ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥
Ham Naanhae Neech Thumaeh Badd Saahib Kudharath Koun Beechaaraa ||
I am lowly, I am nothing at all; You are my Great Lord and Master - how can I even contemplate Your creative potency?
ਸਾਰੰਗ (ਮਃ ੫) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੨
Raag Sarang Guru Arjan Dev
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥
Man Than Seethal Gur Dharas Dhaekhae Naanak Naam Adhhaaraa ||8||1||
My mind and body are cooled and soothed, gazing upon the Blessed Vision of the Guru's Darshan. Nanak takes the Support of the Naam, the Name of the Lord. ||8||1||
ਸਾਰੰਗ (ਮਃ ੫) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੩
Raag Sarang Guru Arjan Dev