Har Nikatt Vasai Jagajeevanaa Paragaas Keeou Gur Meeth ||
ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥
ਸਲੋਕ ਮਃ ੪ ॥
Salok Ma 4 ||
Shalok, Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੬
ਰਾਮ ਨਾਮੁ ਰਮੁ ਰਵਿ ਰਹੇ ਰਮੁ ਰਾਮੋ ਰਾਮੁ ਰਮੀਤਿ ॥
Raam Naam Ram Rav Rehae Ram Raamo Raam Rameeth ||
The Lord's Name is permeating and pervading all. Repeat the Name of the Lord Raam Raam.
ਕਾਨੜਾ ਵਾਰ (ਮਃ ੪) (੧੦) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੮
Raag Kaanrhaa Guru Ram Das
ਘਟਿ ਘਟਿ ਆਤਮ ਰਾਮੁ ਹੈ ਪ੍ਰਭਿ ਖੇਲੁ ਕੀਓ ਰੰਗਿ ਰੀਤਿ ॥
Ghatt Ghatt Aatham Raam Hai Prabh Khael Keeou Rang Reeth ||
The Lord is in the home of each and every soul. God created this play with its various colors and forms.
ਕਾਨੜਾ ਵਾਰ (ਮਃ ੪) (੧੦) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੯
Raag Kaanrhaa Guru Ram Das
ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥
Har Nikatt Vasai Jagajeevanaa Paragaas Keeou Gur Meeth ||
The Lord, the Life of the World, dwells near at hand. The Guru, my Friend, has made this clear.
ਕਾਨੜਾ ਵਾਰ (ਮਃ ੪) (੧੦) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੬ ਪੰ. ੧੯
Raag Kaanrhaa Guru Ram Das
ਹਰਿ ਸੁਆਮੀ ਹਰਿ ਪ੍ਰਭੁ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥
Har Suaamee Har Prabh Thin Milae Jin Likhiaa Dhhur Har Preeth ||
They alone meet the Lord, the Lord God, their Lord and Master, whose love for the Lord is pre-ordained.
ਕਾਨੜਾ ਵਾਰ (ਮਃ ੪) (੧੦) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧
Raag Kaanrhaa Guru Ram Das
ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥੧॥
Jan Naanak Naam Dhhiaaeiaa Gur Bachan Japiou Man Cheeth ||1||
Servant Nanak meditates on the Naam, the Name of the Lord; through the Word of the Guru's Teachings, chant it consciously with your mind. ||1||
ਕਾਨੜਾ ਵਾਰ (ਮਃ ੪) (੧੦) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੧
Raag Kaanrhaa Guru Ram Das
ਮਃ ੪ ॥
Ma 4 ||
Fourth Mehl:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਹਰਿ ਪ੍ਰਭੁ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥
Har Prabh Sajan Lorr Lahu Bhaag Vasai Vaddabhaag ||
Seek the Lord God, your Best Friend; by great good fortune, He comes to dwell with the very fortunate ones.
ਕਾਨੜਾ ਵਾਰ (ਮਃ ੪) (੧੦) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੨
Raag Kaanrhaa Guru Ram Das
ਗੁਰਿ ਪੂਰੈ ਦੇਖਾਲਿਆ ਨਾਨਕ ਹਰਿ ਲਿਵ ਲਾਗਿ ॥੨॥
Gur Poorai Dhaekhaaliaa Naanak Har Liv Laag ||2||
Through the Perfect Guru, He is revealed, O Nanak, and one is lovingly attuned to the Lord. ||2||
ਕਾਨੜਾ ਵਾਰ (ਮਃ ੪) (੧੦) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੩
Raag Kaanrhaa Guru Ram Das
ਪਉੜੀ ॥
Pourree ||
Pauree:
ਕਾਨੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੧੭
ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥
Dhhan Dhhan Suhaavee Safal Gharree Jith Har Saevaa Man Bhaanee ||
Blessed, blessed, beauteous and fruitful is that moment, when service to the Lord becomes pleasing to the mind.
ਕਾਨੜਾ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੩
Raag Kaanrhaa Guru Ram Das
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥
Har Kathhaa Sunaavahu Maerae Gurasikhahu Maerae Har Prabh Akathh Kehaanee ||
So proclaim the story of the Lord, O my GurSikhs; speak the Unspoken Speech of my Lord God.
ਕਾਨੜਾ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੪
Raag Kaanrhaa Guru Ram Das
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥
Kio Paaeeai Kio Dhaekheeai Maeraa Har Prabh Sugharr Sujaanee ||
How can I attain Him? How can I see Him? My Lord God is All-knowing and All-seeing.
ਕਾਨੜਾ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੪
Raag Kaanrhaa Guru Ram Das
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥
Har Mael Dhikhaaeae Aap Har Gur Bachanee Naam Samaanee ||
Through the Word of the Guru's Teachings, the Lord reveals Himself; we merge in absorption in the Naam, the Name of the Lord.
ਕਾਨੜਾ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੫
Raag Kaanrhaa Guru Ram Das
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥੧੦॥
Thin Vittahu Naanak Vaariaa Jo Japadhae Har Nirabaanee ||10||
Nanak is a sacrifice unto those who meditate on the Lord of Nirvaanaa. ||10||
ਕਾਨੜਾ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੧੭ ਪੰ. ੫
Raag Kaanrhaa Guru Ram Das