Kiaa Maanukh Kehahu Kiaa Jor ||
ਕਿਆ ਮਾਨੁਖ ਕਹਹੁ ਕਿਆ ਜੋਰੁ ॥

This shabad tis kee sarni naahee bhau sogu is by Guru Arjan Dev in Raag Gauri Guaarayree on Ang 177 of Sri Guru Granth Sahib.

ਗਉੜੀ ਗੁਆਰੇਰੀ ਮਹਲਾ

Gourree Guaaraeree Mehalaa 5 ||

Gauree Gwaarayree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੭


ਤਿਸ ਕੀ ਸਰਣਿ ਨਾਹੀ ਭਉ ਸੋਗੁ

This Kee Saran Naahee Bho Sog ||

In His Sanctuary, there is no fear or sorrow.

ਗਉੜੀ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੭
Raag Gauri Guaarayree Guru Arjan Dev


ਉਸ ਤੇ ਬਾਹਰਿ ਕਛੂ ਹੋਗੁ

Ous Thae Baahar Kashhoo N Hog ||

Without Him, nothing at all can be done.

ਗਉੜੀ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev


ਤਜੀ ਸਿਆਣਪ ਬਲ ਬੁਧਿ ਬਿਕਾਰ

Thajee Siaanap Bal Budhh Bikaar ||

I have renounced clever tricks, power and intellectual corruption.

ਗਉੜੀ (ਮਃ ੫) (੭੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev


ਦਾਸ ਅਪਨੇ ਕੀ ਰਾਖਨਹਾਰ ॥੧॥

Dhaas Apanae Kee Raakhanehaar ||1||

God is the Protector of His servant. ||1||

ਗਉੜੀ (ਮਃ ੫) (੭੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev


ਜਪਿ ਮਨ ਮੇਰੇ ਰਾਮ ਰਾਮ ਰੰਗਿ

Jap Man Maerae Raam Raam Rang ||

Meditate, O my mind, on the Lord, Raam, Raam, with love.

ਗਉੜੀ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev


ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ

Ghar Baahar Thaerai Sadh Sang ||1|| Rehaao ||

Within your home, and beyond it, He is always with you. ||1||Pause||

ਗਉੜੀ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev


ਤਿਸ ਕੀ ਟੇਕ ਮਨੈ ਮਹਿ ਰਾਖੁ

This Kee Ttaek Manai Mehi Raakh ||

Keep His Support in your mind.

ਗਉੜੀ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev


ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ

Gur Kaa Sabadh Anmrith Ras Chaakh ||

Taste the ambrosial essence, the Word of the Guru's Shabad. 

ਗਉੜੀ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev


ਅਵਰਿ ਜਤਨ ਕਹਹੁ ਕਉਨ ਕਾਜ

Avar Jathan Kehahu Koun Kaaj ||

Of what use are other efforts?

ਗਉੜੀ (ਮਃ ੫) (੭੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev


ਕਰਿ ਕਿਰਪਾ ਰਾਖੈ ਆਪਿ ਲਾਜ ॥੨॥

Kar Kirapaa Raakhai Aap Laaj ||2||

Showing His Mercy, the Lord Himself protects our honor. ||2||

ਗਉੜੀ (ਮਃ ੫) (੭੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੧
Raag Gauri Guaarayree Guru Arjan Dev


ਕਿਆ ਮਾਨੁਖ ਕਹਹੁ ਕਿਆ ਜੋਰੁ

Kiaa Maanukh Kehahu Kiaa Jor ||

What is the human? What power does he have?

ਗਉੜੀ (ਮਃ ੫) (੭੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev


ਝੂਠਾ ਮਾਇਆ ਕਾ ਸਭੁ ਸੋਰੁ

Jhoothaa Maaeiaa Kaa Sabh Sor ||

All the tumult of Maya is false.

ਗਉੜੀ (ਮਃ ੫) (੭੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev


ਕਰਣ ਕਰਾਵਨਹਾਰ ਸੁਆਮੀ

Karan Karaavanehaar Suaamee ||

Our Lord and Master is the One who acts, and causes others to act.

ਗਉੜੀ (ਮਃ ੫) (੭੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੨
Raag Gauri Guaarayree Guru Arjan Dev


ਸਗਲ ਘਟਾ ਕੇ ਅੰਤਰਜਾਮੀ ॥੩॥

Sagal Ghattaa Kae Antharajaamee ||3||

He is the Inner-knower, the Searcher of all hearts. ||3||

ਗਉੜੀ (ਮਃ ੫) (੭੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev


ਸਰਬ ਸੁਖਾ ਸੁਖੁ ਸਾਚਾ ਏਹੁ

Sarab Sukhaa Sukh Saachaa Eaehu ||

Of all comforts, this is the true comfort.

ਗਉੜੀ (ਮਃ ੫) (੭੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev


ਗੁਰ ਉਪਦੇਸੁ ਮਨੈ ਮਹਿ ਲੇਹੁ

Gur Oupadhaes Manai Mehi Laehu ||

Keep the Guru's Teachings in your mind.

ਗਉੜੀ (ਮਃ ੫) (੭੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev


ਜਾ ਕਉ ਰਾਮ ਨਾਮ ਲਿਵ ਲਾਗੀ

Jaa Ko Raam Naam Liv Laagee ||

Those who bear love for the Name of the Lord

ਗਉੜੀ (ਮਃ ੫) (੭੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੩
Raag Gauri Guaarayree Guru Arjan Dev


ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥

Kahu Naanak So Dhhann Vaddabhaagee ||4||7||76||

- says Nanak, they are blessed, and very fortunate. ||4||7||76||

ਗਉੜੀ (ਮਃ ੫) (੭੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੭੮ ਪੰ. ੪
Raag Gauri Guaarayree Guru Arjan Dev