Jaa Ko Thum Dheenee Prabh Dhheer ||
ਜਾ ਕਉ ਤੁਮ ਦੀਨੀ ਪ੍ਰਭ ਧੀਰ ॥
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਜਾ ਕਉ ਤੁਮ ਭਏ ਸਮਰਥ ਅੰਗਾ ॥
Jaa Ko Thum Bheae Samarathh Angaa ||
Those who have You on their side, O All-powerful Lord
ਗਉੜੀ (ਮਃ ੫) (੧੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧
Raag Gauri Guru Arjan Dev
ਤਾ ਕਉ ਕਛੁ ਨਾਹੀ ਕਾਲੰਗਾ ॥੧॥
Thaa Ko Kashh Naahee Kaalangaa ||1||
no black stain can stick to them. ||1||
ਗਉੜੀ (ਮਃ ੫) (੧੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
ਮਾਧਉ ਜਾ ਕਉ ਹੈ ਆਸ ਤੁਮਾਰੀ ॥
Maadhho Jaa Ko Hai Aas Thumaaree ||
O Lord of wealth, those who place their hopes in You
ਗਉੜੀ (ਮਃ ੫) (੧੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥
Thaa Ko Kashh Naahee Sansaaree ||1|| Rehaao ||
nothing of the world can touch them at all. ||1||Pause||
ਗਉੜੀ (ਮਃ ੫) (੧੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
ਜਾ ਕੈ ਹਿਰਦੈ ਠਾਕੁਰੁ ਹੋਇ ॥
Jaa Kai Hiradhai Thaakur Hoe ||
Those whose hearts are filled with their Lord and Master
ਗਉੜੀ (ਮਃ ੫) (੧੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
ਤਾ ਕਉ ਸਹਸਾ ਨਾਹੀ ਕੋਇ ॥੨॥
Thaa Ko Sehasaa Naahee Koe ||2||
no anxiety can affect them. ||2||
ਗਉੜੀ (ਮਃ ੫) (੧੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
ਜਾ ਕਉ ਤੁਮ ਦੀਨੀ ਪ੍ਰਭ ਧੀਰ ॥
Jaa Ko Thum Dheenee Prabh Dhheer ||
Those, unto whom You give Your consolation, God
ਗਉੜੀ (ਮਃ ੫) (੧੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
ਤਾ ਕੈ ਨਿਕਟਿ ਨ ਆਵੈ ਪੀਰ ॥੩॥
Thaa Kai Nikatt N Aavai Peer ||3||
pain does not even approach them. ||3||
ਗਉੜੀ (ਮਃ ੫) (੧੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev
ਕਹੁ ਨਾਨਕ ਮੈ ਸੋ ਗੁਰੁ ਪਾਇਆ ॥
Kahu Naanak Mai So Gur Paaeiaa ||
Says Nanak, I have found that Guru,
ਗਉੜੀ (ਮਃ ੫) (੧੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
Paarabreham Pooran Dhaekhaaeiaa ||4||41||110||
Who has shown me the Perfect, Supreme Lord God. ||4||41||110||
ਗਉੜੀ (ਮਃ ੫) (੧੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev