Thaj Sabh Bharam Bhajiou Paarabreham ||
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੫
ਕੋਟਿ ਬਿਘਨ ਹਿਰੇ ਖਿਨ ਮਾਹਿ ॥
Kott Bighan Hirae Khin Maahi ||
Millions of obstacles are removed in an instant,
ਗਉੜੀ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੭
Raag Gauri Guru Arjan Dev
ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥
Har Har Kathhaa Saadhhasang Sunaahi ||1||
For those who listen to the Sermon of the Lord, Har, Har, in the Saadh Sangat, the Company of the Holy. ||1||
ਗਉੜੀ (ਮਃ ੫) (੧੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੮
Raag Gauri Guru Arjan Dev
ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥
Peevath Raam Ras Anmrith Gun Jaas ||
Peace, celestial bliss, pleasures and the greatest ecstasy are obtained;
ਗਉੜੀ (ਮਃ ੫) (੧੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੮
Raag Gauri Guru Arjan Dev
ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥
Jap Har Charan Mittee Khudhh Thaas ||1|| Rehaao ||
Chanting and meditating, you shall live in supreme bliss. ||2||
ਗਉੜੀ (ਮਃ ੫) (੧੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੮
Raag Gauri Guru Arjan Dev
ਸਰਬ ਕਲਿਆਣ ਸੁਖ ਸਹਜ ਨਿਧਾਨ ॥
Sarab Kaliaan Sukh Sehaj Nidhhaan ||
The treasure of all happiness, celestial peace and poise,
ਗਉੜੀ (ਮਃ ੫) (੧੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੯
Raag Gauri Guru Arjan Dev
ਜਾ ਕੈ ਰਿਦੈ ਵਸਹਿ ਭਗਵਾਨ ॥੨॥
Jaa Kai Ridhai Vasehi Bhagavaan ||2||
Are obtained by those, whose hearts are filled with the Lord God. ||2||
ਗਉੜੀ (ਮਃ ੫) (੧੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੫ ਪੰ. ੧੯
Raag Gauri Guru Arjan Dev
ਅਉਖਧ ਮੰਤ੍ਰ ਤੰਤ ਸਭਿ ਛਾਰੁ ॥
Aoukhadhh Manthr Thanth Sabh Shhaar ||
All medicines and remedies, mantras and tantras are nothing more than ashes.
ਗਉੜੀ (ਮਃ ੫) (੧੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਕਰਣੈਹਾਰੁ ਰਿਦੇ ਮਹਿ ਧਾਰੁ ॥੩॥
Karanaihaar Ridhae Mehi Dhhaar ||3||
Enshrine the Creator Lord within your heart. ||3||
ਗਉੜੀ (ਮਃ ੫) (੧੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
Thaj Sabh Bharam Bhajiou Paarabreham ||
Renounce all your doubts, and vibrate upon the Supreme Lord God.
ਗਉੜੀ (ਮਃ ੫) (੧੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੧
Raag Gauri Guru Arjan Dev
ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥
Kahu Naanak Attal Eihu Dhharam ||4||80||149||
Says Nanak, this path of Dharma is eternal and unchanging. ||4||80||149||
ਗਉੜੀ (ਮਃ ੫) (੧੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੬ ਪੰ. ੨
Raag Gauri Guru Arjan Dev