Gur Man Kee Aas Pooraaee Jeeo ||4||
ਗੁਰ ਮਨ ਕੀ ਆਸ ਪੂਰਾਈ ਜੀਉ ॥੪॥

This shabad deen daiaal damodar raaiaa jeeu is by Guru Arjan Dev in Raag Maajh on Ang 216 of Sri Guru Granth Sahib.

ਰਾਗੁ ਗਉੜੀ ਮਾਝ ਮਹਲਾ

Raag Gourree Maajh Mehalaa 5

Raag Gauree Maajh, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬


ਦੀਨ ਦਇਆਲ ਦਮੋਦਰ ਰਾਇਆ ਜੀਉ

Dheen Dhaeiaal Dhamodhar Raaeiaa Jeeo ||

O Merciful to the meek, O Dear Lord King,

ਗਉੜੀ (ਮਃ ੫) (੧੬੬)² ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev


ਕੋਟਿ ਜਨਾ ਕਰਿ ਸੇਵ ਲਗਾਇਆ ਜੀਉ

Kott Janaa Kar Saev Lagaaeiaa Jeeo ||

You have engaged millions of people in Your Service.

ਗਉੜੀ (ਮਃ ੫) (੧੬੬)² ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev


ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ

Bhagath Vashhal Thaeraa Biradh Rakhaaeiaa Jeeo ||

You are the Lover of Your devotees; this is Your Nature.

ਗਉੜੀ (ਮਃ ੫) (੧੬੬)² ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev


ਪੂਰਨ ਸਭਨੀ ਜਾਈ ਜੀਉ ॥੧॥

Pooran Sabhanee Jaaee Jeeo ||1||

You are totally pervading all places. ||1||

ਗਉੜੀ (ਮਃ ੫) (੧੬੬)² ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev


ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ

Kio Paekhaa Preetham Kavan Sukaranee Jeeo ||

How can I behold my Beloved? What is that way of life?

ਗਉੜੀ (ਮਃ ੫) (੧੬੬)² ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev


ਸੰਤਾ ਦਾਸੀ ਸੇਵਾ ਚਰਣੀ ਜੀਉ

Santhaa Dhaasee Saevaa Charanee Jeeo ||

Become the slave of the Saints, and serve at their feet.

ਗਉੜੀ (ਮਃ ੫) (੧੬੬)² ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev


ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ

Eihu Jeeo Vathaaee Bal Bal Jaaee Jeeo ||

I dedicate this soul; I am a sacrifice, a sacrifice to them.

ਗਉੜੀ (ਮਃ ੫) (੧੬੬)² ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੭
Raag Maajh Guru Arjan Dev


ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥

This Niv Niv Laago Paaee Jeeo ||2||

Bowing low, I fall at the Feet of the Lord. ||2||

ਗਉੜੀ (ਮਃ ੫) (੧੬੬)² ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੭
Raag Maajh Guru Arjan Dev


ਪੋਥੀ ਪੰਡਿਤ ਬੇਦ ਖੋਜੰਤਾ ਜੀਉ

Pothhee Panddith Baedh Khojanthaa Jeeo ||

The Pandits, the religious scholars, study the books of the Vedas.

ਗਉੜੀ (ਮਃ ੫) (੧੬੬)² ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev


ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ

Hoe Bairaagee Theerathh Naavanthaa Jeeo ||

Some become renunciates, and bathe at sacred shrines of pilgrimage.

ਗਉੜੀ (ਮਃ ੫) (੧੬੬)² ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev


ਗੀਤ ਨਾਦ ਕੀਰਤਨੁ ਗਾਵੰਤਾ ਜੀਉ

Geeth Naadh Keerathan Gaavanthaa Jeeo ||

Some sing tunes and melodies and songs.

ਗਉੜੀ (ਮਃ ੫) (੧੬੬)² ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev


ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥

Har Nirabho Naam Dhhiaaee Jeeo ||3||

But I meditate on the Naam, the Name of the Fearless Lord. ||3||

ਗਉੜੀ (ਮਃ ੫) (੧੬੬)² ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev


ਭਏ ਕ੍ਰਿਪਾਲ ਸੁਆਮੀ ਮੇਰੇ ਜੀਉ

Bheae Kirapaal Suaamee Maerae Jeeo ||

My Lord and Master has become merciful to me.

ਗਉੜੀ (ਮਃ ੫) (੧੬੬)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev


ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ

Pathith Pavith Lag Gur Kae Pairae Jeeo ||

I was a sinner, and I have been sanctified, taking to the Guru's Feet.

ਗਉੜੀ (ਮਃ ੫) (੧੬੬)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev


ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ

Bhram Bho Kaatt Keeeae Niravairae Jeeo ||

Dispelling my doubts and fears, the Guru has rid me of hatred.

ਗਉੜੀ (ਮਃ ੫) (੧੬੬)² ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev


ਗੁਰ ਮਨ ਕੀ ਆਸ ਪੂਰਾਈ ਜੀਉ ॥੪॥

Gur Man Kee Aas Pooraaee Jeeo ||4||

The Guru has fulfilled the desires of my mind. ||4||

ਗਉੜੀ (ਮਃ ੫) (੧੬੬)² ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev


ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ

Jin Naao Paaeiaa So Dhhanavanthaa Jeeo ||

One who has obtained the Name is wealthy.

ਗਉੜੀ (ਮਃ ੫) (੧੬੬)² ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev


ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ

Jin Prabh Dhhiaaeiaa S Sobhaavanthaa Jeeo ||

One who meditates on God is glorified.

ਗਉੜੀ (ਮਃ ੫) (੧੬੬)² ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੨
Raag Maajh Guru Arjan Dev


ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ

Jis Saadhhoo Sangath This Sabh Sukaranee Jeeo ||

Sublime are all the actions of those who join the Saadh Sangat, the Company of the Holy.

ਗਉੜੀ (ਮਃ ੫) (੧੬੬)² ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੨
Raag Maajh Guru Arjan Dev


ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥

Jan Naanak Sehaj Samaaee Jeeo ||5||1||166||

Servant Nanak is intuitively absorbed into the Lord. ||5||1||166||

ਗਉੜੀ (ਮਃ ੫) (੧੬੬)² ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੩
Raag Maajh Guru Arjan Dev