Jio Meenaa Jal Maahi Oulaasaa ||
ਜਿਉ ਮੀਨਾ ਜਲ ਮਾਹਿ ਉਲਾਸਾ ॥
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੫
ਸੇਵਾ ਏਕ ਨ ਜਾਨਸਿ ਅਵਰੇ ॥
Saevaa Eaek N Jaanas Avarae ||
Those who serve the One Lord, do not know any other.
ਗਉੜੀ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੫
Raag Gauri Guru Nanak Dev
ਪਰਪੰਚ ਬਿਆਧਿ ਤਿਆਗੈ ਕਵਰੇ ॥
Parapanch Biaadhh Thiaagai Kavarae ||
They abandon the bitter worldly conflicts.
ਗਉੜੀ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੫
Raag Gauri Guru Nanak Dev
ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥
Bhaae Milai Sach Saachai Sach Rae ||1||
Through love and truth, they meet the Truest of the True. ||1||
ਗਉੜੀ (ਮਃ ੧) ਅਸਟ (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੬
Raag Gauri Guru Nanak Dev
ਐਸਾ ਰਾਮ ਭਗਤੁ ਜਨੁ ਹੋਈ ॥
Aisaa Raam Bhagath Jan Hoee ||
Such are the humble devotees of the Lord.
ਗਉੜੀ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੬
Raag Gauri Guru Nanak Dev
ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥
Har Gun Gaae Milai Mal Dhhoee ||1|| Rehaao ||
They sing the Glorious Praises of the Lord, and their pollution is washed away. ||1||Pause||
ਗਉੜੀ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੬
Raag Gauri Guru Nanak Dev
ਊਂਧੋ ਕਵਲੁ ਸਗਲ ਸੰਸਾਰੈ ॥
Oonadhho Kaval Sagal Sansaarai ||
The heart-lotus of the entire universe is upside-down.
ਗਉੜੀ (ਮਃ ੧) ਅਸਟ (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੭
Raag Gauri Guru Nanak Dev
ਦੁਰਮਤਿ ਅਗਨਿ ਜਗਤ ਪਰਜਾਰੈ ॥
Dhuramath Agan Jagath Parajaarai ||
The fire of evil-mindedness is burning up the world.
ਗਉੜੀ (ਮਃ ੧) ਅਸਟ (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੭
Raag Gauri Guru Nanak Dev
ਸੋ ਉਬਰੈ ਗੁਰ ਸਬਦੁ ਬੀਚਾਰੈ ॥੨॥
So Oubarai Gur Sabadh Beechaarai ||2||
They alone are saved, who contemplate the Word of the Guru's Shabad. ||2||
ਗਉੜੀ (ਮਃ ੧) ਅਸਟ (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੭
Raag Gauri Guru Nanak Dev
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥
Bhring Pathang Kunchar Ar Meenaa ||
The bumble bee, the moth, the elephant, the fish
ਗਉੜੀ (ਮਃ ੧) ਅਸਟ (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੮
Raag Gauri Guru Nanak Dev
ਮਿਰਗੁ ਮਰੈ ਸਹਿ ਅਪੁਨਾ ਕੀਨਾ ॥
Mirag Marai Sehi Apunaa Keenaa ||
And the deer - all suffer for their actions, and die.
ਗਉੜੀ (ਮਃ ੧) ਅਸਟ (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੮
Raag Gauri Guru Nanak Dev
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥
Thrisanaa Raach Thath Nehee Beenaa ||3||
Trapped by desire, they cannot see reality. ||3||
ਗਉੜੀ (ਮਃ ੧) ਅਸਟ (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੮
Raag Gauri Guru Nanak Dev
ਕਾਮੁ ਚਿਤੈ ਕਾਮਣਿ ਹਿਤਕਾਰੀ ॥
Kaam Chithai Kaaman Hithakaaree ||
The lover of women is obsessed with sex.
ਗਉੜੀ (ਮਃ ੧) ਅਸਟ (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੯
Raag Gauri Guru Nanak Dev
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥
Krodhh Binaasai Sagal Vikaaree ||
All the wicked are ruined by their anger.
ਗਉੜੀ (ਮਃ ੧) ਅਸਟ (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੯
Raag Gauri Guru Nanak Dev
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥
Path Math Khovehi Naam Visaaree ||4||
Honor and good sense are lost, when one forgets the Naam, the Name of the Lord. ||4||
ਗਉੜੀ (ਮਃ ੧) ਅਸਟ (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੫ ਪੰ. ੧੯
Raag Gauri Guru Nanak Dev
ਪਰ ਘਰਿ ਚੀਤੁ ਮਨਮੁਖਿ ਡੋਲਾਇ ॥
Par Ghar Cheeth Manamukh Ddolaae ||
The self-willed manmukh is lured by another man's wife.
ਗਉੜੀ (ਮਃ ੧) ਅਸਟ (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
ਗਲਿ ਜੇਵਰੀ ਧੰਧੈ ਲਪਟਾਇ ॥
Gal Jaevaree Dhhandhhai Lapattaae ||
The noose is around his neck, and he is entangled in petty conflicts.
ਗਉੜੀ (ਮਃ ੧) ਅਸਟ (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥
Guramukh Shhoottas Har Gun Gaae ||5||
The Gurmukh is emancipated, singing the Glorious Praises of the Lord. ||5||
ਗਉੜੀ (ਮਃ ੧) ਅਸਟ (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
ਜਿਉ ਤਨੁ ਬਿਧਵਾ ਪਰ ਕਉ ਦੇਈ ॥
Jio Than Bidhhavaa Par Ko Dhaeee ||
The lonely widow gives her body to a stranger;
ਗਉੜੀ (ਮਃ ੧) ਅਸਟ (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥
Kaam Dhaam Chith Par Vas Saeee ||
She allows her mind to be controlled by others for lust or money
ਗਉੜੀ (ਮਃ ੧) ਅਸਟ (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥
Bin Pir Thripath N Kabehoon Hoee ||6||
, but without her husband, she is never satisfied. ||6||
ਗਉੜੀ (ਮਃ ੧) ਅਸਟ (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥
Parr Parr Pothhee Sinmrith Paathaa ||
You may read, recite and study the scriptures,
ਗਉੜੀ (ਮਃ ੧) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
ਬੇਦ ਪੁਰਾਣ ਪੜੈ ਸੁਣਿ ਥਾਟਾ ॥
Baedh Puraan Parrai Sun Thhaattaa ||
The Simritees, Vedas and Puraanas;
ਗਉੜੀ (ਮਃ ੧) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥
Bin Ras Raathae Man Bahu Naattaa ||7||
But without being imbued with the Lord's essence, the mind wanders endlessly. ||7||
ਗਉੜੀ (ਮਃ ੧) ਅਸਟ (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥
Jio Chaathrik Jal Praem Piaasaa ||
As the rainbird thirsts longingly for the drop of rain,
ਗਉੜੀ (ਮਃ ੧) ਅਸਟ (੧੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev
ਜਿਉ ਮੀਨਾ ਜਲ ਮਾਹਿ ਉਲਾਸਾ ॥
Jio Meenaa Jal Maahi Oulaasaa ||
And as the fish delights in the water,
ਗਉੜੀ (ਮਃ ੧) ਅਸਟ (੧੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev
ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥
Naanak Har Ras Pee Thripathaasaa ||8||11||
Nanak is satisfied by the sublime essence of the Lord. ||8||11||
ਗਉੜੀ (ਮਃ ੧) ਅਸਟ (੧੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev