Ik Oankaar Sathigur Prasaadh ||
ੴ ਸਤਿਗੁਰ ਪ੍ਰਸਾਦਿ ॥
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੩
ਰਾਗੁ ਗਉੜੀ ਬੈਰਾਗਣਿ ਮਹਲਾ ੩ ॥
Raag Gourree Bairaagan Mehalaa 3 ||
Raag Gauree Bairaagan, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੩
ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥
Sathigur Thae Jo Muh Faerae Thae Vaemukh Burae Dhisann ||
Those who turn their faces away from the True Guru, are seen to be unfaithful and evil.
ਗਉੜੀ (ਮਃ ੩) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੧
Raag Gauri Bairaagan Guru Amar Das
ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥
Anadhin Badhhae Maareean Fir Vaelaa Naa Lehann ||1||
They shall be bound and beaten night and day; they shall not have this opportunity again. ||1||
ਗਉੜੀ (ਮਃ ੩) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੨
Raag Gauri Bairaagan Guru Amar Das
ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥
Har Har Raakhahu Kirapaa Dhhaar ||
O Lord, please shower Your Mercy upon me, and save me!
ਗਉੜੀ (ਮਃ ੩) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੨
Raag Gauri Bairaagan Guru Amar Das
ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥
Sathasangath Maelaae Prabh Har Hiradhai Har Gun Saar ||1|| Rehaao ||
O Lord God, please lead me to meet the Sat Sangat, the True Congregation, that I may dwell upon the Glorious Praises of the Lord within my heart. ||1||Pause||
ਗਉੜੀ (ਮਃ ੩) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੨
Raag Gauri Bairaagan Guru Amar Das
ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥
Sae Bhagath Har Bhaavadhae Jo Guramukh Bhaae Chalann ||
Those devotees are pleasing to the Lord, who as Gurmukh, walk in harmony with the Way of the Lord's Will.
ਗਉੜੀ (ਮਃ ੩) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੩
Raag Gauri Bairaagan Guru Amar Das
ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥
Aap Shhodd Saevaa Karan Jeevath Mueae Rehann ||2||
Subduing their selfishness and conceit, and performing selfless service, they remain dead while yet alive. ||2||
ਗਉੜੀ (ਮਃ ੩) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੩
Raag Gauri Bairaagan Guru Amar Das
ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥
Jis Dhaa Pindd Paraan Hai This Kee Sir Kaar ||
The body and the breath of life belong to the One - perform the greatest service to Him.
ਗਉੜੀ (ਮਃ ੩) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੪
Raag Gauri Bairaagan Guru Amar Das
ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥
Ouhu Kio Manahu Visaareeai Har Rakheeai Hiradhai Dhhaar ||3||
Why forget Him from your mind? Keep the Lord enshrined in your heart. ||3||
ਗਉੜੀ (ਮਃ ੩) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੪
Raag Gauri Bairaagan Guru Amar Das
ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥
Naam Miliai Path Paaeeai Naam Manniai Sukh Hoe ||
Receiving the Naam, the Name of the Lord, one obtains honor; believing in the Naam, one is at peace.
ਗਉੜੀ (ਮਃ ੩) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੫
Raag Gauri Bairaagan Guru Amar Das
ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥
Sathigur Thae Naam Paaeeai Karam Milai Prabh Soe ||4||
The Naam is obtained from the True Guru; by His Grace, God is found. ||4||
ਗਉੜੀ (ਮਃ ੩) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੬
Raag Gauri Bairaagan Guru Amar Das
ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥
Sathigur Thae Jo Muhu Faerae Oue Bhramadhae Naa Ttikann ||
They turn their faces away from the True Guru; they continue to wander aimlessly.
ਗਉੜੀ (ਮਃ ੩) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੬
Raag Gauri Bairaagan Guru Amar Das
ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥
Dhharath Asamaan N Jhalee Vich Visattaa Peae Pachann ||5||
They are not accepted by the earth or the sky; they fall into manure, and rot. ||5||
ਗਉੜੀ (ਮਃ ੩) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੭
Raag Gauri Bairaagan Guru Amar Das
ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥
Eihu Jag Bharam Bhulaaeiaa Moh Thagoulee Paae ||
This world is deluded by doubt - it has taken the drug of emotional attachment.
ਗਉੜੀ (ਮਃ ੩) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੭
Raag Gauri Bairaagan Guru Amar Das
ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥
Jinaa Sathigur Bhaettiaa Thin Naerr N Bhittai Maae ||6||
Maya does not draw near those who have met with the True Guru. ||6||
ਗਉੜੀ (ਮਃ ੩) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੮
Raag Gauri Bairaagan Guru Amar Das
ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥
Sathigur Saevan So Sohanae Houmai Mail Gavaae ||
Those who serve the True Guru are very beautiful; they cast off the filth of selfishness and conceit.
ਗਉੜੀ (ਮਃ ੩) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੩ ਪੰ. ੧੮
Raag Gauri Bairaagan Guru Amar Das
ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥
Sabadh Rathae Sae Niramalae Chalehi Sathigur Bhaae ||7||
Those who are attuned to the Shabad are immaculate and pure. They walk in harmony with the Will of the True Guru. ||7||
ਗਉੜੀ (ਮਃ ੩) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧
Raag Gauri Bairaagan Guru Amar Das
ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥
Har Prabh Dhaathaa Eaek Thoon Thoon Aapae Bakhas Milaae ||
O Lord God, You are the One and Only Giver; You forgive us, and unite us with Yourself.
ਗਉੜੀ (ਮਃ ੩) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧
Raag Gauri Bairaagan Guru Amar Das
ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥
Jan Naanak Saranaagathee Jio Bhaavai Thivai Shhaddaae ||8||1||9||
Servant Nanak seeks Your Sanctuary; if it is Your Will, please save him! ||8||1||9||
ਗਉੜੀ (ਮਃ ੩) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੨
Raag Gauri Bairaagan Guru Amar Das