Guradhaev Sakhaa Agiaan Bhanjan Guradhaev Bandhhip Sehodharaa ||
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦
ਗਉੜੀ ਬਾਵਨ ਅਖਰੀ ਮਹਲਾ ੫ ॥
Gourree Baavan Akharee Mehalaa 5 ||
Gauree, Baavan Akhree ~ The 52 Letters, Fifth Mehl:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
Guradhaev Maathaa Guradhaev Pithaa Guradhaev Suaamee Paramaesuraa ||
The Divine Guru is my mother, the Divine Guru is my father; the Divine Guru is my Transcendent Lord and Master.
ਗਉੜੀ ਬ.ਅ. (ਮਃ ੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧
Raag Gauri Guru Arjan Dev
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
Guradhaev Sakhaa Agiaan Bhanjan Guradhaev Bandhhip Sehodharaa ||
The Divine Guru is my companion, the Destroyer of ignorance; the Divine Guru is my relative and brother.
ਗਉੜੀ ਬ.ਅ. (ਮਃ ੫) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੨
Raag Gauri Guru Arjan Dev
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
Guradhaev Dhaathaa Har Naam Oupadhaesai Guradhaev Manth Nirodhharaa ||
The Divine Guru is the Giver, the Teacher of the Lord's Name. The Divine Guru is the Mantra which never fails.
ਗਉੜੀ ਬ.ਅ. (ਮਃ ੫) ਸ. ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੨
Raag Gauri Guru Arjan Dev
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
Guradhaev Saanth Sath Budhh Moorath Guradhaev Paaras Paras Paraa ||
The Divine Guru is the Image of peace, truth and wisdom. The Divine Guru is the Philosopher's Stone - touching it, one is transformed.
ਗਉੜੀ ਬ.ਅ. (ਮਃ ੫) ਸ. ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੩
Raag Gauri Guru Arjan Dev
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
Guradhaev Theerathh Anmrith Sarovar Gur Giaan Majan Aparanparaa ||
The Divine Guru is the sacred shrine of pilgrimage, and the pool of divine ambrosia; bathing in the Guru's wisdom, one experiences the Infinite.
ਗਉੜੀ ਬ.ਅ. (ਮਃ ੫) ਸ. ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੩
Raag Gauri Guru Arjan Dev
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
Guradhaev Karathaa Sabh Paap Harathaa Guradhaev Pathith Pavith Karaa ||
The Divine Guru is the Creator, and the Destroyer of all sins; the Divine Guru is the Purifier of sinners.
ਗਉੜੀ ਬ.ਅ. (ਮਃ ੫) ਸ. ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੪
Raag Gauri Guru Arjan Dev
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
Guradhaev Aadh Jugaadh Jug Jug Guradhaev Manth Har Jap Oudhharaa ||
The Divine Guru existed at the primal beginning, throughout the ages, in each and every age. The Divine Guru is the Mantra of the Lord's Name; chanting it, one is saved.
ਗਉੜੀ ਬ.ਅ. (ਮਃ ੫) ਸ. ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੫
Raag Gauri Guru Arjan Dev
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
Guradhaev Sangath Prabh Mael Kar Kirapaa Ham Moorr Paapee Jith Lag Tharaa ||
O God, please be merciful to me, that I may be with the Divine Guru; I am a foolish sinner, but holding onto Him, I am carried across.
ਗਉੜੀ ਬ.ਅ. (ਮਃ ੫) ਸ. ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੫
Raag Gauri Guru Arjan Dev
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥
Guradhaev Sathigur Paarabreham Paramaesar Guradhaev Naanak Har Namasakaraa ||1||
The Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
ਗਉੜੀ ਬ.ਅ. (ਮਃ ੫) ਸ. ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੬
Raag Gauri Guru Arjan Dev