Lakhee N Jaaee Naanak Leelaa ||1||
ਲਖੀ ਨ ਜਾਈ ਨਾਨਕ ਲੀਲਾ ॥੧॥
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦
ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥
Aapehi Keeaa Karaaeiaa Aapehi Karanai Jog ||
He Himself acts, and causes others to act; He Himself can do everything.
ਗਉੜੀ ਬ.ਅ. (ਮਃ ੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੭
Raag Gauri Guru Arjan Dev
ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥੧॥
Naanak Eaeko Rav Rehiaa Dhoosar Hoaa N Hog ||1||
O Nanak, the One Lord is pervading everywhere; there has never been any other, and there never shall be. ||1||
ਗਉੜੀ ਬ.ਅ. (ਮਃ ੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੭
Raag Gauri Guru Arjan Dev
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੦
ਓਅੰ ਸਾਧ ਸਤਿਗੁਰ ਨਮਸਕਾਰੰ ॥
Ouan Saadhh Sathigur Namasakaaran ||
ONG: I humbly bow in reverence to the One Universal Creator, to the Holy True Guru.
ਗਉੜੀ ਬ.ਅ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੮
Raag Gauri Guru Arjan Dev
ਆਦਿ ਮਧਿ ਅੰਤਿ ਨਿਰੰਕਾਰੰ ॥
Aadh Madhh Anth Nirankaaran ||
In the beginning, in the middle, and in the end, He is the Formless Lord.
ਗਉੜੀ ਬ.ਅ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੮
Raag Gauri Guru Arjan Dev
ਆਪਹਿ ਸੁੰਨ ਆਪਹਿ ਸੁਖ ਆਸਨ ॥
Aapehi Sunn Aapehi Sukh Aasan ||
He Himself is in the absolute state of primal meditation; He Himself is in the seat of peace.
ਗਉੜੀ ਬ.ਅ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੮
Raag Gauri Guru Arjan Dev
ਆਪਹਿ ਸੁਨਤ ਆਪ ਹੀ ਜਾਸਨ ॥
Aapehi Sunath Aap Hee Jaasan ||
He Himself listens to His Own Praises.
ਗਉੜੀ ਬ.ਅ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੯
Raag Gauri Guru Arjan Dev
ਆਪਨ ਆਪੁ ਆਪਹਿ ਉਪਾਇਓ ॥
Aapan Aap Aapehi Oupaaeiou ||
He Himself created Himself.
ਗਉੜੀ ਬ.ਅ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੯
Raag Gauri Guru Arjan Dev
ਆਪਹਿ ਬਾਪ ਆਪ ਹੀ ਮਾਇਓ ॥
Aapehi Baap Aap Hee Maaeiou ||
He is His Own Father, He is His Own Mother.
ਗਉੜੀ ਬ.ਅ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੯
Raag Gauri Guru Arjan Dev
ਆਪਹਿ ਸੂਖਮ ਆਪਹਿ ਅਸਥੂਲਾ ॥
Aapehi Sookham Aapehi Asathhoolaa ||
He Himself is subtle and etheric; He Himself is manifest and obvious.
ਗਉੜੀ ਬ.ਅ. (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੦
Raag Gauri Guru Arjan Dev
ਲਖੀ ਨ ਜਾਈ ਨਾਨਕ ਲੀਲਾ ॥੧॥
Lakhee N Jaaee Naanak Leelaa ||1||
O Nanak, His wondrous play cannot be understood. ||1||
ਗਉੜੀ ਬ.ਅ. (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੦
Raag Gauri Guru Arjan Dev
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
Kar Kirapaa Prabh Dheen Dhaeiaalaa ||
O God, Merciful to the meek, please be kind to me,
ਗਉੜੀ ਬ.ਅ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੦
Raag Gauri Guru Arjan Dev
ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥
Thaerae Santhan Kee Man Hoe Ravaalaa || Rehaao ||
That my mind might become the dust of the feet of Your Saints. ||Pause||
ਗਉੜੀ ਬ.ਅ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੫੦ ਪੰ. ੧੧
Raag Gauri Guru Arjan Dev