Naanak Eih Gun Naam Sukhamanee ||8||24||
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੫
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
Pooraa Prabh Aaraadhhiaa Pooraa Jaa Kaa Naao ||
I worship and adore the Perfect Lord God. Perfect is His Name.
ਗਉੜੀ ਸੁਖਮਨੀ (ਮਃ ੫) (੨੪), ਸ. ੨੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੨
Raag Gauri Sukhmanee Guru Arjan Dev
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
Naanak Pooraa Paaeiaa Poorae Kae Gun Gaao ||1||
O Nanak, I have obtained the Perfect One; I sing the Glorious Praises of the Perfect Lord. ||1||
ਗਉੜੀ ਸੁਖਮਨੀ (ਮਃ ੫) (੨੪), ਸ. ੨੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੩
Raag Gauri Sukhmanee Guru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੫
ਪੂਰੇ ਗੁਰ ਕਾ ਸੁਨਿ ਉਪਦੇਸੁ ॥
Poorae Gur Kaa Sun Oupadhaes ||
Listen to the Teachings of the Perfect Guru;
ਗਉੜੀ ਸੁਖਮਨੀ (ਮਃ ੫) (੨੪), ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੩
Raag Gauri Sukhmanee Guru Arjan Dev
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
Paarabreham Nikatt Kar Paekh ||
See the Supreme Lord God near you.
ਗਉੜੀ ਸੁਖਮਨੀ (ਮਃ ੫) (੨੪), ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੪
Raag Gauri Sukhmanee Guru Arjan Dev
ਸਾਸਿ ਸਾਸਿ ਸਿਮਰਹੁ ਗੋਬਿੰਦ ॥
Saas Saas Simarahu Gobindh ||
With each and every breath, meditate in remembrance on the Lord of the Universe,
ਗਉੜੀ ਸੁਖਮਨੀ (ਮਃ ੫) (੨੪), ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੪
Raag Gauri Sukhmanee Guru Arjan Dev
ਮਨ ਅੰਤਰ ਕੀ ਉਤਰੈ ਚਿੰਦ ॥
Man Anthar Kee Outharai Chindh ||
And the anxiety within your mind shall depart.
ਗਉੜੀ ਸੁਖਮਨੀ (ਮਃ ੫) (੨੪), ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੪
Raag Gauri Sukhmanee Guru Arjan Dev
ਆਸ ਅਨਿਤ ਤਿਆਗਹੁ ਤਰੰਗ ॥
Aas Anith Thiaagahu Tharang ||
Abandon the waves of fleeting desire,
ਗਉੜੀ ਸੁਖਮਨੀ (ਮਃ ੫) (੨੪), ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੫
Raag Gauri Sukhmanee Guru Arjan Dev
ਸੰਤ ਜਨਾ ਕੀ ਧੂਰਿ ਮਨ ਮੰਗ ॥
Santh Janaa Kee Dhhoor Man Mang ||
And pray for the dust of the feet of the Saints.
ਗਉੜੀ ਸੁਖਮਨੀ (ਮਃ ੫) (੨੪), ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੫
Raag Gauri Sukhmanee Guru Arjan Dev
ਆਪੁ ਛੋਡਿ ਬੇਨਤੀ ਕਰਹੁ ॥
Aap Shhodd Baenathee Karahu ||
Renounce your selfishness and conceit and offer your prayers.
ਗਉੜੀ ਸੁਖਮਨੀ (ਮਃ ੫) (੨੪), ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੫
Raag Gauri Sukhmanee Guru Arjan Dev
ਸਾਧਸੰਗਿ ਅਗਨਿ ਸਾਗਰੁ ਤਰਹੁ ॥
Saadhhasang Agan Saagar Tharahu ||
In the Saadh Sangat, the Company of the Holy, cross over the ocean of fire.
ਗਉੜੀ ਸੁਖਮਨੀ (ਮਃ ੫) (੨੪), ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੫
Raag Gauri Sukhmanee Guru Arjan Dev
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
Har Dhhan Kae Bhar Laehu Bhanddaar ||
Fill your stores with the wealth of the Lord.
ਗਉੜੀ ਸੁਖਮਨੀ (ਮਃ ੫) (੨੪), ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੬
Raag Gauri Sukhmanee Guru Arjan Dev
ਨਾਨਕ ਗੁਰ ਪੂਰੇ ਨਮਸਕਾਰ ॥੧॥
Naanak Gur Poorae Namasakaar ||1||
Nanak bows in humility and reverence to the Perfect Guru. ||1||
ਗਉੜੀ ਸੁਖਮਨੀ (ਮਃ ੫) (੨੪), ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੬
Raag Gauri Sukhmanee Guru Arjan Dev
ਖੇਮ ਕੁਸਲ ਸਹਜ ਆਨੰਦ ॥
Khaem Kusal Sehaj Aanandh ||
Happiness, intuitive peace, poise and bliss
ਗਉੜੀ ਸੁਖਮਨੀ (ਮਃ ੫) (੨੪), ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੬
Raag Gauri Sukhmanee Guru Arjan Dev
ਸਾਧਸੰਗਿ ਭਜੁ ਪਰਮਾਨੰਦ ॥
Saadhhasang Bhaj Paramaanandh ||
In the Company of the Holy, meditate on the Lord of supreme bliss.
ਗਉੜੀ ਸੁਖਮਨੀ (ਮਃ ੫) (੨੪), ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੭
Raag Gauri Sukhmanee Guru Arjan Dev
ਨਰਕ ਨਿਵਾਰਿ ਉਧਾਰਹੁ ਜੀਉ ॥
Narak Nivaar Oudhhaarahu Jeeo ||
You shall be spared from hell - save your soul!
ਗਉੜੀ ਸੁਖਮਨੀ (ਮਃ ੫) (੨੪), ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੭
Raag Gauri Sukhmanee Guru Arjan Dev
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
Gun Gobindh Anmrith Ras Peeo ||
Drink in the ambrosial essence of the Glorious Praises of the Lord of the Universe.
ਗਉੜੀ ਸੁਖਮਨੀ (ਮਃ ੫) (੨੪), ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੭
Raag Gauri Sukhmanee Guru Arjan Dev
ਚਿਤਿ ਚਿਤਵਹੁ ਨਾਰਾਇਣ ਏਕ ॥
Chith Chithavahu Naaraaein Eaek ||
Focus your consciousness on the One, the All-pervading Lord
ਗਉੜੀ ਸੁਖਮਨੀ (ਮਃ ੫) (੨੪), ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੮
Raag Gauri Sukhmanee Guru Arjan Dev
ਏਕ ਰੂਪ ਜਾ ਕੇ ਰੰਗ ਅਨੇਕ ॥
Eaek Roop Jaa Kae Rang Anaek ||
He has One Form, but He has many manifestations.
ਗਉੜੀ ਸੁਖਮਨੀ (ਮਃ ੫) (੨੪), ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੮
Raag Gauri Sukhmanee Guru Arjan Dev
ਗੋਪਾਲ ਦਾਮੋਦਰ ਦੀਨ ਦਇਆਲ ॥
Gopaal Dhaamodhar Dheen Dhaeiaal ||
Sustainer of the Universe, Lord of the world, Kind to the poor,
ਗਉੜੀ ਸੁਖਮਨੀ (ਮਃ ੫) (੨੪), ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੮
Raag Gauri Sukhmanee Guru Arjan Dev
ਦੁਖ ਭੰਜਨ ਪੂਰਨ ਕਿਰਪਾਲ ॥
Dhukh Bhanjan Pooran Kirapaal ||
Destroyer of sorrow, perfectly Merciful.
ਗਉੜੀ ਸੁਖਮਨੀ (ਮਃ ੫) (੨੪), ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੮
Raag Gauri Sukhmanee Guru Arjan Dev
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
Simar Simar Naam Baaran Baar ||
Meditate, meditate in remembrance on the Naam, again and again.
ਗਉੜੀ ਸੁਖਮਨੀ (ਮਃ ੫) (੨੪), ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੯
Raag Gauri Sukhmanee Guru Arjan Dev
ਨਾਨਕ ਜੀਅ ਕਾ ਇਹੈ ਅਧਾਰ ॥੨॥
Naanak Jeea Kaa Eihai Adhhaar ||2||
O Nanak, it is the Support of the soul. ||2||
ਗਉੜੀ ਸੁਖਮਨੀ (ਮਃ ੫) (੨੪), ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੯
Raag Gauri Sukhmanee Guru Arjan Dev
ਉਤਮ ਸਲੋਕ ਸਾਧ ਕੇ ਬਚਨ ॥
Outham Salok Saadhh Kae Bachan ||
The most sublime hymns are the Words of the Holy.
ਗਉੜੀ ਸੁਖਮਨੀ (ਮਃ ੫) (੨੪), ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੯
Raag Gauri Sukhmanee Guru Arjan Dev
ਅਮੁਲੀਕ ਲਾਲ ਏਹਿ ਰਤਨ ॥
Amuleek Laal Eaehi Rathan ||
These are priceless rubies and gems.
ਗਉੜੀ ਸੁਖਮਨੀ (ਮਃ ੫) (੨੪), ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੦
Raag Gauri Sukhmanee Guru Arjan Dev
ਸੁਨਤ ਕਮਾਵਤ ਹੋਤ ਉਧਾਰ ॥
Sunath Kamaavath Hoth Oudhhaar ||
One who listens and acts on them is saved.
ਗਉੜੀ ਸੁਖਮਨੀ (ਮਃ ੫) (੨੪), ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੦
Raag Gauri Sukhmanee Guru Arjan Dev
ਆਪਿ ਤਰੈ ਲੋਕਹ ਨਿਸਤਾਰ ॥
Aap Tharai Lokeh Nisathaar ||
He himself swims across, and saves others as well.
ਗਉੜੀ ਸੁਖਮਨੀ (ਮਃ ੫) (੨੪), ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੦
Raag Gauri Sukhmanee Guru Arjan Dev
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
Safal Jeevan Safal Thaa Kaa Sang ||
His life is prosperous, and his company is fruitful;
ਗਉੜੀ ਸੁਖਮਨੀ (ਮਃ ੫) (੨੪), ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੦
Raag Gauri Sukhmanee Guru Arjan Dev
ਜਾ ਕੈ ਮਨਿ ਲਾਗਾ ਹਰਿ ਰੰਗੁ ॥
Jaa Kai Man Laagaa Har Rang ||
His mind is imbued with the love of the Lord.
ਗਉੜੀ ਸੁਖਮਨੀ (ਮਃ ੫) (੨੪), ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੧
Raag Gauri Sukhmanee Guru Arjan Dev
ਜੈ ਜੈ ਸਬਦੁ ਅਨਾਹਦੁ ਵਾਜੈ ॥
Jai Jai Sabadh Anaahadh Vaajai ||
Hail, hail to him, for whom the sound current of the Shabad vibrates.
ਗਉੜੀ ਸੁਖਮਨੀ (ਮਃ ੫) (੨੪), ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੧
Raag Gauri Sukhmanee Guru Arjan Dev
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
Sun Sun Anadh Karae Prabh Gaajai ||
Hearing it again and again, he is in bliss, proclaiming God's Praises.
ਗਉੜੀ ਸੁਖਮਨੀ (ਮਃ ੫) (੨੪), ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੧
Raag Gauri Sukhmanee Guru Arjan Dev
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
Pragattae Gupaal Mehaanth Kai Maathhae ||
The Lord radiates from the foreheads of the Holy.
ਗਉੜੀ ਸੁਖਮਨੀ (ਮਃ ੫) (੨੪), ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੨
Raag Gauri Sukhmanee Guru Arjan Dev
ਨਾਨਕ ਉਧਰੇ ਤਿਨ ਕੈ ਸਾਥੇ ॥੩॥
Naanak Oudhharae Thin Kai Saathhae ||3||
Nanak is saved in their company. ||3||
ਗਉੜੀ ਸੁਖਮਨੀ (ਮਃ ੫) (੨੪), ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੨
Raag Gauri Sukhmanee Guru Arjan Dev
ਸਰਨਿ ਜੋਗੁ ਸੁਨਿ ਸਰਨੀ ਆਏ ॥
Saran Jog Sun Saranee Aaeae ||
Hearing that He can give Sanctuary, I have come seeking His Sanctuary.
ਗਉੜੀ ਸੁਖਮਨੀ (ਮਃ ੫) (੨੪), ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੨
Raag Gauri Sukhmanee Guru Arjan Dev
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
Kar Kirapaa Prabh Aap Milaaeae ||
Bestowing His Mercy, God has blended me with Himself.
ਗਉੜੀ ਸੁਖਮਨੀ (ਮਃ ੫) (੨੪), ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੩
Raag Gauri Sukhmanee Guru Arjan Dev
ਮਿਟਿ ਗਏ ਬੈਰ ਭਏ ਸਭ ਰੇਨ ॥
Mitt Geae Bair Bheae Sabh Raen ||
Hatred is gone, and I have become the dust of all.
ਗਉੜੀ ਸੁਖਮਨੀ (ਮਃ ੫) (੨੪), ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੩
Raag Gauri Sukhmanee Guru Arjan Dev
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
Anmrith Naam Saadhhasang Lain ||
I have received the Ambrosial Naam in the Company of the Holy.
ਗਉੜੀ ਸੁਖਮਨੀ (ਮਃ ੫) (੨੪), ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੩
Raag Gauri Sukhmanee Guru Arjan Dev
ਸੁਪ੍ਰਸੰਨ ਭਏ ਗੁਰਦੇਵ ॥
Suprasann Bheae Guradhaev ||
The Divine Guru is perfectly pleased;
ਗਉੜੀ ਸੁਖਮਨੀ (ਮਃ ੫) (੨੪), ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੪
Raag Gauri Sukhmanee Guru Arjan Dev
ਪੂਰਨ ਹੋਈ ਸੇਵਕ ਕੀ ਸੇਵ ॥
Pooran Hoee Saevak Kee Saev ||
The service of His servant has been rewarded.
ਗਉੜੀ ਸੁਖਮਨੀ (ਮਃ ੫) (੨੪), ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੪
Raag Gauri Sukhmanee Guru Arjan Dev
ਆਲ ਜੰਜਾਲ ਬਿਕਾਰ ਤੇ ਰਹਤੇ ॥
Aal Janjaal Bikaar Thae Rehathae ||
I have been released from worldly entanglements and corruption,
ਗਉੜੀ ਸੁਖਮਨੀ (ਮਃ ੫) (੨੪), ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੪
Raag Gauri Sukhmanee Guru Arjan Dev
ਰਾਮ ਨਾਮ ਸੁਨਿ ਰਸਨਾ ਕਹਤੇ ॥
Raam Naam Sun Rasanaa Kehathae ||
Hearing the Lord's Name and chanting it with my tongue.
ਗਉੜੀ ਸੁਖਮਨੀ (ਮਃ ੫) (੨੪), ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੪
Raag Gauri Sukhmanee Guru Arjan Dev
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
Kar Prasaadh Dhaeiaa Prabh Dhhaaree ||
By His Grace, God has bestowed His Mercy.
ਗਉੜੀ ਸੁਖਮਨੀ (ਮਃ ੫) (੨੪), ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੫
Raag Gauri Sukhmanee Guru Arjan Dev
ਨਾਨਕ ਨਿਬਹੀ ਖੇਪ ਹਮਾਰੀ ॥੪॥
Naanak Nibehee Khaep Hamaaree ||4||
O Nanak, my merchandise has arrived save and sound. ||4||
ਗਉੜੀ ਸੁਖਮਨੀ (ਮਃ ੫) (੨੪), ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੫
Raag Gauri Sukhmanee Guru Arjan Dev
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
Prabh Kee Ousathath Karahu Santh Meeth ||
Sing the Praises of God, O Saints, O friends,
ਗਉੜੀ ਸੁਖਮਨੀ (ਮਃ ੫) (੨੪), ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੫
Raag Gauri Sukhmanee Guru Arjan Dev
ਸਾਵਧਾਨ ਏਕਾਗਰ ਚੀਤ ॥
Saavadhhaan Eaekaagar Cheeth ||
With total concentration and one-pointedness of mind.
ਗਉੜੀ ਸੁਖਮਨੀ (ਮਃ ੫) (੨੪), ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੬
Raag Gauri Sukhmanee Guru Arjan Dev
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
Sukhamanee Sehaj Gobindh Gun Naam ||
Sukhmani is the peaceful ease, the Glory of God, the Naam.
ਗਉੜੀ ਸੁਖਮਨੀ (ਮਃ ੫) (੨੪), ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੬
Raag Gauri Sukhmanee Guru Arjan Dev
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
Jis Man Basai S Hoth Nidhhaan ||
When it abides in the mind, one becomes wealthy.
ਗਉੜੀ ਸੁਖਮਨੀ (ਮਃ ੫) (੨੪), ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੬
Raag Gauri Sukhmanee Guru Arjan Dev
ਸਰਬ ਇਛਾ ਤਾ ਕੀ ਪੂਰਨ ਹੋਇ ॥
Sarab Eishhaa Thaa Kee Pooran Hoe ||
All desires are fulfilled.
ਗਉੜੀ ਸੁਖਮਨੀ (ਮਃ ੫) (੨੪), ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੭
Raag Gauri Sukhmanee Guru Arjan Dev
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
Pradhhaan Purakh Pragatt Sabh Loe ||
One becomes the most respected person, famous all over the world.
ਗਉੜੀ ਸੁਖਮਨੀ (ਮਃ ੫) (੨੪), ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੭
Raag Gauri Sukhmanee Guru Arjan Dev
ਸਭ ਤੇ ਊਚ ਪਾਏ ਅਸਥਾਨੁ ॥
Sabh Thae Ooch Paaeae Asathhaan ||
He obtains the highest place of all.
ਗਉੜੀ ਸੁਖਮਨੀ (ਮਃ ੫) (੨੪), ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੭
Raag Gauri Sukhmanee Guru Arjan Dev
ਬਹੁਰਿ ਨ ਹੋਵੈ ਆਵਨ ਜਾਨੁ ॥
Bahur N Hovai Aavan Jaan ||
He does not come and go in reincarnation any longer.
ਗਉੜੀ ਸੁਖਮਨੀ (ਮਃ ੫) (੨੪), ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੮
Raag Gauri Sukhmanee Guru Arjan Dev
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
Har Dhhan Khaatt Chalai Jan Soe ||
One who departs, after earning the wealth of the Lord's Name,
ਗਉੜੀ ਸੁਖਮਨੀ (ਮਃ ੫) (੨੪), ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੮
Raag Gauri Sukhmanee Guru Arjan Dev
ਨਾਨਕ ਜਿਸਹਿ ਪਰਾਪਤਿ ਹੋਇ ॥੫॥
Naanak Jisehi Paraapath Hoe ||5||
O Nanak, realizes it. ||5||
ਗਉੜੀ ਸੁਖਮਨੀ (ਮਃ ੫) (੨੪), ੫:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੮
Raag Gauri Sukhmanee Guru Arjan Dev
ਖੇਮ ਸਾਂਤਿ ਰਿਧਿ ਨਵ ਨਿਧਿ ॥
Khaem Saanth Ridhh Nav Nidhh ||
Comfort, peace and tranquility, wealth and the nine treasures;
ਗਉੜੀ ਸੁਖਮਨੀ (ਮਃ ੫) (੨੪), ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੯
Raag Gauri Sukhmanee Guru Arjan Dev
ਬੁਧਿ ਗਿਆਨੁ ਸਰਬ ਤਹ ਸਿਧਿ ॥
Budhh Giaan Sarab Theh Sidhh ||
Wisdom, knowledge, and all spiritual powers;
ਗਉੜੀ ਸੁਖਮਨੀ (ਮਃ ੫) (੨੪), ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੯
Raag Gauri Sukhmanee Guru Arjan Dev
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
Bidhiaa Thap Jog Prabh Dhhiaan ||
Learning, penance, Yoga and meditation on God;
ਗਉੜੀ ਸੁਖਮਨੀ (ਮਃ ੫) (੨੪), ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੫ ਪੰ. ੧੯
Raag Gauri Sukhmanee Guru Arjan Dev
ਗਿਆਨੁ ਸ੍ਰੇਸਟ ਊਤਮ ਇਸਨਾਨੁ ॥
Giaan Sraesatt Ootham Eisanaan ||
The most sublime wisdom and purifying baths;
ਗਉੜੀ ਸੁਖਮਨੀ (ਮਃ ੫) (੨੪), ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਚਾਰਿ ਪਦਾਰਥ ਕਮਲ ਪ੍ਰਗਾਸ ॥
Chaar Padhaarathh Kamal Pragaas ||
The four cardinal blessings, the opening of the heart-lotus;
ਗਉੜੀ ਸੁਖਮਨੀ (ਮਃ ੫) (੨੪), ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸਭ ਕੈ ਮਧਿ ਸਗਲ ਤੇ ਉਦਾਸ ॥
Sabh Kai Madhh Sagal Thae Oudhaas ||
In the midst of all, and yet detached from all;
ਗਉੜੀ ਸੁਖਮਨੀ (ਮਃ ੫) (੨੪), ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸੁੰਦਰੁ ਚਤੁਰੁ ਤਤ ਕਾ ਬੇਤਾ ॥
Sundhar Chathur Thath Kaa Baethaa ||
Beauty, intelligence, and the realization of reality;
ਗਉੜੀ ਸੁਖਮਨੀ (ਮਃ ੫) (੨੪), ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧
Raag Gauri Sukhmanee Guru Arjan Dev
ਸਮਦਰਸੀ ਏਕ ਦ੍ਰਿਸਟੇਤਾ ॥
Samadharasee Eaek Dhrisattaethaa ||
Hese blessings come to one who chants the Naam with his mouth,
ਗਉੜੀ ਸੁਖਮਨੀ (ਮਃ ੫) (੨੪), ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥
Eih Fal This Jan Kai Mukh Bhanae ||
These blessings come to one who, through Guru Nanak,
ਗਉੜੀ ਸੁਖਮਨੀ (ਮਃ ੫) (੨੪), ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥੬॥
Gur Naanak Naam Bachan Man Sunae ||6||
And hears the Word with his ears through Guru Nanak. ||6||
ਗਉੜੀ ਸੁਖਮਨੀ (ਮਃ ੫) (੨੪), ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੨
Raag Gauri Sukhmanee Guru Arjan Dev
ਇਹੁ ਨਿਧਾਨੁ ਜਪੈ ਮਨਿ ਕੋਇ ॥
Eihu Nidhhaan Japai Man Koe ||
One who chants this treasure in his mind
ਗਉੜੀ ਸੁਖਮਨੀ (ਮਃ ੫) (੨੪), ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਸਭ ਜੁਗ ਮਹਿ ਤਾ ਕੀ ਗਤਿ ਹੋਇ ॥
Sabh Jug Mehi Thaa Kee Gath Hoe ||
In every age, he attains salvation.
ਗਉੜੀ ਸੁਖਮਨੀ (ਮਃ ੫) (੨੪), ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਗੁਣ ਗੋਬਿੰਦ ਨਾਮ ਧੁਨਿ ਬਾਣੀ ॥
Gun Gobindh Naam Dhhun Baanee ||
In it is the Glory of God, the Naam, the chanting of Gurbani.
ਗਉੜੀ ਸੁਖਮਨੀ (ਮਃ ੫) (੨੪), ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੩
Raag Gauri Sukhmanee Guru Arjan Dev
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥
Simrith Saasathr Baedh Bakhaanee ||
The Simritees, the Shaastras and the Vedas speak of it.
ਗਉੜੀ ਸੁਖਮਨੀ (ਮਃ ੫) (੨੪), ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਸਗਲ ਮਤਾਂਤ ਕੇਵਲ ਹਰਿ ਨਾਮ ॥
Sagal Mathaanth Kaeval Har Naam ||
The essence of all religion is the Lord's Name alone.
ਗਉੜੀ ਸੁਖਮਨੀ (ਮਃ ੫) (੨੪), ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥
Gobindh Bhagath Kai Man Bisraam ||
It abides in the minds of the devotees of God.
ਗਉੜੀ ਸੁਖਮਨੀ (ਮਃ ੫) (੨੪), ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੪
Raag Gauri Sukhmanee Guru Arjan Dev
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥
Kott Apraadhh Saadhhasang Mittai ||
Millions of sins are erased, in the Company of the Holy.
ਗਉੜੀ ਸੁਖਮਨੀ (ਮਃ ੫) (੨੪), ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥
Santh Kirapaa Thae Jam Thae Shhuttai ||
By the Grace of the Saint, one escapes the Messenger of Death.
ਗਉੜੀ ਸੁਖਮਨੀ (ਮਃ ੫) (੨੪), ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥
Jaa Kai Masathak Karam Prabh Paaeae ||
Those, who have such pre-ordained destiny on their foreheads,
ਗਉੜੀ ਸੁਖਮਨੀ (ਮਃ ੫) (੨੪), ੭:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੫
Raag Gauri Sukhmanee Guru Arjan Dev
ਸਾਧ ਸਰਣਿ ਨਾਨਕ ਤੇ ਆਏ ॥੭॥
Saadhh Saran Naanak Thae Aaeae ||7||
O Nanak, enter the Sanctuary of the Saints. ||7||
ਗਉੜੀ ਸੁਖਮਨੀ (ਮਃ ੫) (੨੪), ੭:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥
Jis Man Basai Sunai Laae Preeth ||
One, within whose mind it abides, and who listens to it with love
ਗਉੜੀ ਸੁਖਮਨੀ (ਮਃ ੫) (੨੪), ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥
This Jan Aavai Har Prabh Cheeth ||
That humble person consciously remembers the Lord God.
ਗਉੜੀ ਸੁਖਮਨੀ (ਮਃ ੫) (੨੪), ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੬
Raag Gauri Sukhmanee Guru Arjan Dev
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥
Janam Maran Thaa Kaa Dhookh Nivaarai ||
The pains of birth and death are removed.
ਗਉੜੀ ਸੁਖਮਨੀ (ਮਃ ੫) (੨੪), ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਦੁਲਭ ਦੇਹ ਤਤਕਾਲ ਉਧਾਰੈ ॥
Dhulabh Dhaeh Thathakaal Oudhhaarai ||
The human body, so difficult to obtain, is instantly redeemed.
ਗਉੜੀ ਸੁਖਮਨੀ (ਮਃ ੫) (੨੪), ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥
Niramal Sobhaa Anmrith Thaa Kee Baanee ||
Spotlessly pure is his reputation, and ambrosial is his speech.
ਗਉੜੀ ਸੁਖਮਨੀ (ਮਃ ੫) (੨੪), ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਏਕੁ ਨਾਮੁ ਮਨ ਮਾਹਿ ਸਮਾਨੀ ॥
Eaek Naam Man Maahi Samaanee ||
The One Name permeates his mind.
ਗਉੜੀ ਸੁਖਮਨੀ (ਮਃ ੫) (੨੪), ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੭
Raag Gauri Sukhmanee Guru Arjan Dev
ਦੂਖ ਰੋਗ ਬਿਨਸੇ ਭੈ ਭਰਮ ॥
Dhookh Rog Binasae Bhai Bharam ||
Sorrow, sickness, fear and doubt depart.
ਗਉੜੀ ਸੁਖਮਨੀ (ਮਃ ੫) (੨੪), ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਸਾਧ ਨਾਮ ਨਿਰਮਲ ਤਾ ਕੇ ਕਰਮ ॥
Saadhh Naam Niramal Thaa Kae Karam ||
He is called a Holy person; his actions are immaculate and pure.
ਗਉੜੀ ਸੁਖਮਨੀ (ਮਃ ੫) (੨੪), ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਸਭ ਤੇ ਊਚ ਤਾ ਕੀ ਸੋਭਾ ਬਨੀ ॥
Sabh Thae Ooch Thaa Kee Sobhaa Banee ||
His glory becomes the highest of all.
ਗਉੜੀ ਸੁਖਮਨੀ (ਮਃ ੫) (੨੪), ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੮
Raag Gauri Sukhmanee Guru Arjan Dev
ਨਾਨਕ ਇਹ ਗੁਣਿ ਨਾਮੁ ਸੁਖਮਨੀ ॥੮॥੨੪॥
Naanak Eih Gun Naam Sukhamanee ||8||24||
O Nanak, by these Glorious Virtues, this is named Sukhmani, Peace of mind. ||8||24||
ਗਉੜੀ ਸੁਖਮਨੀ (ਮਃ ੫) (੨੪), ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੯
Raag Gauri Sukhmanee Guru Arjan Dev