Salok ||
ਸਲੋਕੁ ॥
ਥਿਤੀ ਗਉੜੀ ਮਹਲਾ ੫ ॥
Thhithee Gourree Mehalaa 5 ||
T'hitee ~ The Lunar Days: Gauree, Fifth Mehl,
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਸਲੋਕੁ ॥
Salok ||
Shalok:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥
Jal Thhal Meheeal Pooriaa Suaamee Sirajanehaar ||
The Creator Lord and Master is pervading the water, the land, and the sky.
ਗਉੜੀ ਥਿਤੀ (ਮਃ ੫) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੧
Raag Thitee Gauri Guru Arjan Dev
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥
Anik Bhaanth Hoe Pasariaa Naanak Eaekankaar ||1||
In so many ways, the One, the Universal Creator has diffused Himself, O Nanak. ||1||
ਗਉੜੀ ਥਿਤੀ (ਮਃ ੫) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੧
Raag Thitee Gauri Guru Arjan Dev
ਪਉੜੀ ॥
Pourree ||
Pauree:
ਗਉੜੀ ਥਿਤੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੯੬
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥
Eaekam Eaekankaar Prabh Karo Bandhanaa Dhhiaae ||
The first day of the lunar cycle: Bow in humility and meditate on the One, the Universal Creator Lord God.
ਗਉੜੀ ਥਿਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੨
Raag Thitee Gauri Guru Arjan Dev
ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ॥
Gun Gobindh Gupaal Prabh Saran Paro Har Raae ||
Praise God, the Lord of the Universe, the Sustainer of the World; seek the Sanctuary of the Lord, our King.
ਗਉੜੀ ਥਿਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੨
Raag Thitee Gauri Guru Arjan Dev
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥
Thaa Kee Aas Kaliaan Sukh Jaa Thae Sabh Kashh Hoe ||
Place your hopes in Him, for salvation and peace; all things come from Him.
ਗਉੜੀ ਥਿਤੀ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੩
Raag Thitee Gauri Guru Arjan Dev
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥
Chaar Kuntt Dheh Dhis Bhramiou This Bin Avar N Koe ||
I wandered around the four corners of the world and in the ten directions, but I saw nothing except Him.
ਗਉੜੀ ਥਿਤੀ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੩
Raag Thitee Gauri Guru Arjan Dev
ਬੇਦ ਪੁਰਾਨ ਸਿਮ੍ਰਿਤਿ ਸੁਨੇ ਬਹੁ ਬਿਧਿ ਕਰਉ ਬੀਚਾਰੁ ॥
Baedh Puraan Simrith Sunae Bahu Bidhh Karo Beechaar ||
I listened to the Vedas, the Puraanas and the Simritees, and I pondered over them in so many ways.
ਗਉੜੀ ਥਿਤੀ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੪
Raag Thitee Gauri Guru Arjan Dev
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥
Pathith Oudhhaaran Bhai Haran Sukh Saagar Nirankaar ||
The Saving Grace of sinners, the Destroyer of fear, the Ocean of peace, the Formless Lord.
ਗਉੜੀ ਥਿਤੀ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੪
Raag Thitee Gauri Guru Arjan Dev
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥
Dhaathaa Bhugathaa Dhaenehaar This Bin Avar N Jaae ||
The Great Giver, the Enjoyer, the Bestower - there is no place at all without Him.
ਗਉੜੀ ਥਿਤੀ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੫
Raag Thitee Gauri Guru Arjan Dev
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥੧॥
Jo Chaahehi Soee Milai Naanak Har Gun Gaae ||1||
You shall obtain all that you desire, O Nanak, singing the Glorious Praises of the Lord. ||1||
ਗਉੜੀ ਥਿਤੀ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੫
Raag Thitee Gauri Guru Arjan Dev
ਗੋਬਿੰਦ ਜਸੁ ਗਾਈਐ ਹਰਿ ਨੀਤ ॥
Gobindh Jas Gaaeeai Har Neeth ||
Sing the Praises of the Lord, the Lord of the Universe, each and every day.
ਗਉੜੀ ਥਿਤੀ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੬
Raag Thitee Gauri Guru Arjan Dev
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥੧॥ ਰਹਾਉ ॥
Mil Bhajeeai Saadhhasang Maerae Meeth ||1|| Rehaao ||
Join the Saadh Sangat, the Company of the Holy, and vibrate, meditate on Him, O my friend. ||1||Pause||
ਗਉੜੀ ਥਿਤੀ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੯੬ ਪੰ. ੧੬
Raag Thitee Gauri Guru Arjan Dev