Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੩
ਦੂਜੀ ਰਿਤੁ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ਸ਼੍ਰੀ ਵਾਹਿਗੁਰੂ ਜੀ ਕੀ ਫਤਹ ॥
ਅਬ ਦੁਤਿਯ ਰੁਜ਼ਤ ਬਰਨਤੇ।
ਅੰਸੂ ੧. ।ਮੰਗਲ। ਖਾਨ ਨੌਕਰ ਰਜ਼ਖੇ॥
ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨
੧. ਇਸ਼ ਗੁਰੂ-ਦਸੋ ਗੁਰੂ ਸਾਹਿਬਾਣ ਦਾ-ਮੰਗਲ।
ਕਬਿਜ਼ਤ: ਜਪ ਗੁਰੂ ਨਾਨਕ ਮੁਕੰਦ, ਗੁਰੂ ਅੰਗਦ,
ਅਮਰ ਗੁਰੂ ਰਾਮਦਾਸ ਆਨਦ ਬਿਲਦ ਮੈਣ।
ਸਤਿਗੁਰੂ ਅਰਜਨ, ਸ਼੍ਰੀ ਹਰਿਗੋਵਿੰਦ ਚੰਦ,
ਗੁਰੂ ਹਰਿ ਰਾਇ ਬ੍ਰਿੰਦ ਬਿਘਨ ਨਿਕੰਦ ਮੈਣ।
ਸ਼੍ਰੀ ਹਰਿ ਕ੍ਰਿਸ਼ਨ, ਨਵਮ ਗੁਰ ਪਾਤਸ਼ਾਹ,
ਸ਼੍ਰੀ ਗੁਵਿੰਦ ਸਿੰਘ ਜੀ ਸਦੀਵ ਸੁਖਕੰਦ ਮੈਣ।
ਸਭਿ ਕੇ ਪਦਾਰਬਿੰਦ ਮਨ ਕੋ ਮਲਿਦ ਕਰਿ,
ਗਾਨ ਮਕਰੰਦ ਹਿਤ ਬੰਦੌਣ ਹਾਥ ਬੰਦਿਮੈਣ ॥੧॥
ਜਪ = ਜਪਦਾ ਹਾਂ, ਅਰਾਧਨਾ ਕਰਦਾ ਹਾਂ, ਸਿਮਰਨ ਕਰਦਾ ਹਾਂ।
ਮੈਣ = ਮੈਣ। (ਅ) ਜੇ ਮੈਣ ਲ਼ ਮਯ ਸਮਝੀਏ ਤਾਂ ਅਰਥ ਬਣੂ:-ਵਾਲੇ। ਸਰੂਪ।
ਸੁਖਕੰਦ = ਸੁਖਾਂ ਦਾ ਮੂਲ। ਮਲਿਦ = ਭੌਰਾ।
ਅਰਥ: ਮੈਣ ਸਿਮਰਨ ਕਰਦਾ ਹਾਂ ਮੁਕਤੀ ਦਾਤੇ ਗੁਰੂ ਨਾਨਕ ਜੀ ਦਾ, (ਅਤੇ) ਅਤਿ ਆਨਦ
(ਦਾਤੇ) ਗੁਰੂ ਅੰਗਦ, ਸ਼੍ਰੀ ਗੁਰੂ ਅਮਰ ਦੇਵ ਤੇ ਗੁਰੂ ਰਾਮਦਾਸ ਜੀ ਦਾ, (ਫਿਰ) ਮੈਣ
(ਸਿਮਰਨ ਕਰਦਾ ਹਾਂ) ਸਾਰੇ ਵਿਘਨਾਂ ਲ਼ ਕਜ਼ਟਂ ਹਾਰੇ (ਸ਼੍ਰੀ) ਸਤਿਗੁਰੂ ਅਰਜਨ (ਦੇਵ
ਜੀ), ਸ਼੍ਰੀ ਹਰਿ ਗੋਵਿੰਦ ਚੰਦ (ਅਤੇ) ਗੁਰੂ ਹਰਿ ਰਾਇ ਜੀ ਦਾ; (ਫਿਰ) ਮੈਣ
(ਸਿਮਰਨ ਕਰਦਾ ਹਾਂ) ਸਦੀਵੀ ਸੁਖਦਾਤੇ ਸ਼੍ਰੀ (ਗੁਰੂ) ਹਰਿ ਕ੍ਰਿਸ਼ਨ (ਜੀ, ਸ਼੍ਰੀ) ਗੁਰੂ
(ਤੇਗ ਬਹਾਦਰੁ ਜੀ) ਨੌਵੇਣ ਪਾਤਸ਼ਾਹ (ਤੇ) ਸ਼੍ਰੀ (ਗੁਰੂ) ਗੋਵਿੰਦ ਸਿੰਘ ਜੀ ਦਾ; (ਹਾਂ,
) ਮੈਣ ਸਾਰੇ (ਗੁਰੂ ਸਾਹਿਬਾਣ ਦੇ) ਚਰਨਾਂ ਕਮਲਾਂ ਦਾ (ਆਪਣੇ) ਮਨ ਲ਼ ਭਅੁਰਾ ਬਣਾ
ਕੇ ਗਾਨ (ਰੂਪ) ਮਕਰੰਦ (ਪ੍ਰਾਪਤ ਕਰਨ) ਲਈ (ਦੋਵੇਣ) ਹਥ ਜੋੜਕੇ (ਅੁਨ੍ਹਾਂ ਚਰਨਾਂ
ਅੁਤੇ) ਨਮਸਕਾਰ ਕਰਦਾ ਹਾਂ।
੨. ਕਵਿ-ਸੰਕੇਤ ਮਿਰਯਾਦਾ ਦਾ ਮੰਗਲ।
ਦੋਹਰਾ: ਸਾਰਦ ਬਾਰਦ ਭਾ ਰਦੀ; ਨਾਰਦ, ਪਾਰਦ, ਕੁੰਦ।
ਬਰਨ ਸਾਰਦਾ ਸਾਰਦਾ, ਪਦ ਅਰਵਿੰਦਨਿ ਬੰਦਿ ॥੨॥
ਸਾਰਦ ਬਾਰਦ = ਸਰਦ ਰੁਜ਼ਤ ਦਾ ਬਜ਼ਦਲ।
ਭਾ ਰਦੀ = ਸ਼ੋਭਾ ਰਜ਼ਦ ਕਰ ਦਿਤੀ ਹੈ, ਭਾਵ ਮਾਤ ਕਰ ਦਿਤੀ ਹੈ।
ਨਾਰਦ = ਨਾਰਦ, ਜਿਸ ਦਾ ਰੰਗ ਚਿਜ਼ਟਾ ਮੰਨਿਆ ਹੈ।
ਪਾਰਦ = ਪੂਰਾ। ਕੁੰਦ-ਮਰਤਬਾਨ ਦਾ ਫੁਜ਼ਲ ਜੋ ਚਿਜ਼ਟਾ ਹੁੰਦਾ ਹੈ।