Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯
ਨਿਕੰਦਨ = ਦੂਰ ਕਰਨ ਵਾਲਾ। ਕੰਦ = ਫਲ (ਅ) ਬਜ਼ਦਲ, ਮੇਘ।
ਅਰਥ: (ਜਿਨ੍ਹਾਂ ਦਾ) ਅੁਪਦੇਸ਼ ਸੁਣਨ ਨਾਲ (ਪਰਮਪਦ ਵਲ ਜਾਣਦਿਆਣ) ਰੋਕ ਨਹੀਣ ਪੈਣਦੀ
(ਅਤੇ ਜਿਸ ਅੁਪਦੇਸ਼ ਦੇ) ਹ੍ਰਿਦੇ ਵਿਚ ਵਸ ਜਾਣ ਨਾਲ ਖੁਸ਼ੀ (ਪ੍ਰਾਪਤਿ) ਹੁੰਦੀ ਹੈ।
(ਅੁਹ ਸ਼੍ਰੀ) ਫੇਰੂ ਜੀ ਦੇ ਸਪੁਜ਼ਤ੍ਰ (ਸਭ ਤਰ੍ਹਾਂ) ਸੁਤੰਤਰ ਹਨ, (ਮਰਤਬੇ ਦੇ) ਅੁਜ਼ਚੇ ਹਨ, ਨੈਂਾਂ
ਦੀ ਸੁੰਦਰਤਾ ਜਿਨ੍ਹਾਂ ਦੀ ਕਮਲਾਂ ਤੋਣ ਸ੍ਰੇਸ਼ਟ ਹੈ।
(ਕਿਅੁਣਕਿ ਜਿਧਰ ਅੁਹ ਨੈਂ ਤਕਦੇ ਹਨ) ਰਤਾ ਭਰ ਬੀ ਮੰਦਿਆਈ ਤੇ ਵਿਕਾਰ ਨਹੀਣ ਰਹਿ
ਜਾਣਦੇ (ਤੇ) ਅਗਾਨ (ਐਅੁਣ ਦੂਰ ਹੁੰਦਾ ਹੈ) ਜਿਵੇਣ ਸਾਰਾ ਹਨੇਰਾ ਸੂਰਜ (ਦਰਸ਼ਨ
ਨਾਲ) ਦੂਰ ਹੋ ਜਾਣਦਾ ਹੈ।
ਸ਼੍ਰੀ ਗੁਰੂ ਅੰਗਦ ਚੰਦ ਜੀ ਆਨਦ ਦੇ ਮੇਘ ਤੇ ਮੁਕਤੀ ਦੇ ਦਾਤਾ (ਹਨ ਅੁਨ੍ਹਾਂ ਲ਼) ਨਮਸਕਾਰ
ਕਰਕੇ ਸਦਾ ਭਜੋ।
ਭਾਵ: ਸਤਿਗੁਰ ਅੰਗਦ ਦੇਵ ਜੀ ਦੇ ਨੈਂਾਂ ਦੀ ਸੁੰਦਰਤਾ ਅੁਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਦੀ
ਤਾਸੀਰ, ਅੁਨ੍ਹਾਂ ਦੇ ਅੁਪਦੇਸ਼ ਦਾ ਪ੍ਰਭਾਵ, ਦਿਆਲੂ, ਮੁਕਤੀ ਦਾਤਾ, ਅਗਾਨ ਦੂਰ
ਕਰਨ ਦੀ ਸਮਰਜ਼ਥਾ ਵਾਲੇ ਹੋਣ ਦੀ ਮਹਿਣਮਾ ਹੈ।
ਹੋਰ ਅਰਥ: ਇਸ ਛੰਦ ਵਿਚ ਕਈ ਤੁਕਾਣ ਦਾ ਹੋਰ ਅਰਥ ਬੀ ਕਰਦੇ ਹਨ:-
-੧. ਬੰਦ ਨਾ ਹੋਤ ਸੁਣੇ ਅੁਪਦੇਸ਼ = ਜਿਨ੍ਹਾਂ ਦੇ ਅੁਪਦੇਸ਼ ਸੁਣਨ ਤੋਣ ਬੰਦ = ਬੰਧ-ਨਹੀਣ
ਹੁੰਦੀ ਭਾਵ ਪੁਨਰ ਜਨਮ ਨਹੀਣ ਹੁੰਦਾ (ਅਤੇ) ਜਿਨ੍ਹਾਂ ਦੇ ਰਿਦੇ ਅੁਪਦੇਸ਼ ਬਸ ਜਾਏ
(ਜਗਤ ਅੁਨ੍ਹਾਂ ਲ਼) ਨਮਸਕਾਰ ਕਰਦਾ ਹੈ (ਭਾਵ ਅੁਹ ਸੰਗਤ ਦੇ ਪੂਜ ਹੋ ਜਾਣਦੇ ਹਨ)।
ਦੂਸਰੀ ਤੂਕ ਦਾ ਪਿਛਲਾ ਅਜ਼ਧ ਨੈਂਾਂ ਦੀ ਸੁੰਦਰਤਾ ਕਮਲਾਂ (ਵਰਗੀ ਹੈ)।
੫. ਇਸ਼ ਗੁਰੂ-ਸ਼੍ਰੀ ਗੁਰੂ ਅਮਰਦੇਵ ਜੀ-ਮੰਗਲ।
ਛਪਯ: ਅਮਲ ਅਲਣਬ ਕਰਿ ਜਾਣਹਿ
ਸਮਰ ਜੈ ਪਾਵਹਿਣ ਅਰਿ ਹਰਿ।
ਹਰਿ ਨਿਤ ਲਾਵਹਿ ਧਾਨ
ਗਾਨ ਪਾਵਹਿਣ ਮੁਨਿ ਅੁਰ ਧਰਿ।
ਧਰਨ ਭਜਨ ਬਿਦਤਾਇ
ਸਭਿਨਿ ਮਹਿਣ ਬਾਪੋ ਸਮਸਰ।
ਸ਼ਰਨ ਦਾਸ ਗਤਿ ਲਹਤਿ
ਦਹਤਿ ਦੁਖ ਦੋਖਿਨ ਕੋ ਦਰਿ।
ਦਰ ਦੇਤਿ ਬਤਾਇ ਸੁ ਮੁਕਤਿ ਕੋ
ਹੋਹਿਣ ਪ੍ਰਸੀਦਤਿ ਚਿਤ ਸਿਮਰ।
ਮਰ ਜਨਮਨ ਕੋ ਸੰਕਟ ਕਟਤਿ
ਜੈ ਜੈ ਜੈ ਸ਼੍ਰੀ ਗੁਰ ਅਮਰ ॥੧੦॥
ਅਮਰ = ਜੋ ਨਾ ਮਰੇ। ਦੇਵਤਾ। ਦੇਵਤੇ।
ਅਲਬ ਕਰਿ = ਆਸਰਾ ਬਣਾਕੇ। ਆਸਰਾ ਲੈਕੇ।
ਸਮਰ = ਜੰਗ, ਜੁਜ਼ਧ। ਦੇਵਤਿਆਣ ਦੀ ਰਾਖਸ਼ਾਂ ਪਰ ਜੈ ਤਦੋਣ ਹੁੰਦੀ ਰਹੀ ਹੈ ਜਦੋਣ ਰਜ਼ਬ
ਜੀ ਦਾ ਆਸ਼੍ਰਾ ਮਿਲਦਾ ਰਿਹਾ ਹੈ।