Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੧੫੯
੨੧. ।ਪਠਾਂ ਫਤੇਸ਼ਾਹ ਲ਼ ਜਾ ਮਿਲੇ॥
੨੦ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੨੨
ਦੋਹਰਾ: ਇਮ ਦੇਨੋ ਬਹੁ ਦਰਬ ਕੋ,
ਸਤਿਗੁਰ ਕੀਨਿ ਬਖਾਨ।
ਸਮਝਾਏ ਬਹੁ ਭਾਂਤਿ ਕਰਿ,
ਅਪਜਸੁ ਸੁਜਸੁ ਮਹਾਨ ॥੧॥
ਚੌਪਈ: ਤਅੁ ਨ ਧੀਰ ਮੂਢਨਿ ਕੌ ਆਈ।
ਲਖਹਿ ਜੰਗ ਕੋ -ਮ੍ਰਿਤੁ ਨਿਯਰਾਈ-।
ਤੀਨਹੁ ਮੁਖਿ ਮੁਖ ਧਰੀ ਰੁਖਾਈ੧।
ਸਭਾ ਬਿਖੈ ਬੋਲੇ ਕਦਰਾਈ੨ ॥੨॥
ਨਿਜ ਸਗਿਯਨਿ ਤੇ ਜੋ ਟੁਟਿ ਗਯੋ।
ਬਹੁ ਧਨ ਪਾਇ ਕਹਾਂ ਕਰਿ ਲਯੋ।
ਦਰਬ ਬਟੋਰਨਿ ਜਿਨ ਹਿਤ ਕਰਨੋ।
ਤਿਨ ਸੋਣ ਭਯੋ ਪ੍ਰੇਮ ਸਭਿ ਹਰਨੋ ॥੩॥
ਬਨੇ ਰਹਹਿ ਜੇ ਸਗਿਯਨ੩ ਸੰਗ।
ਬਿਨਾਂ ਦਰਬ ਹੀ ਸਭਿ ਸੁਖ ਰੰਗ।
ਕੋਣ ਹੂੰ ਰਹੋ ਜਾਇ ਅਬਿ ਨਾਂਹੀ।
ਦਿਹੁ ਰੁਖਸਦ ਨਿਜ ਘਰ ਕੋ ਜਾਹੀਣ ॥੪॥
ਸੁਨਿ ਮਾਤੁਲ ਕ੍ਰਿਪਾਲ ਰਿਸ ਭਰੋ।
ਝਿਰਕਤਿ ਖਾਨਨਿ ਬਾਕ ਅੁਚਰੋ।
ਕੋਣ ਮੂਢਹੁ ਤੁਮ ਕਰਹੁ ਬਹਾਨਾ।
ਰਿਪੁ ਗਨ ਜਾਨੇ ਮਨ ਡਰ ਮਾਨਾ ॥੫॥
ਗੁਰ ਕੋ ਲਵਂ ਖਾਇ ਬਨਿ ਖੋਟੇ।
ਮੁਚਹੁ ਹਰਾਮ ਹੋਇ ਮਤਿ ਮੋਟੇ੪!
ਪ੍ਰਭੁ ਜੀ! ਨਹਿ ਇਨ ਪਾਛਾ ਕਰੀਅਹਿ।
-ਗਮਹੁ ਮਲੇਛਹੁ ਦੂਰ- ਅੁਚਰੀਅਹਿ ॥੬॥
ਘਰ ਤੇ ਨਿਕਸੇ ਆਯੁਧ ਧਾਰੇ।
ਰਣ ਕੋ ਦੇਖਿ ਡਰੇ -ਹਮ ਮਾਰੇ-।
ਕਰੋ ਪਠਾਨ ਬੰਸ ਨਿਰਲਾਜਾ।
੧ਤਿੰਨਾਂ ਮੁਖੀਆਣ ਨੇ ਮੂੰਹ ਦਾ ਰੁਜ਼ਖਾ ਪਨ ਧਾਰਿਆ।
੨ਕਾਇਰਪਨੇ ਨਾਲ।
੩ਸੰਬੰਧੀਆਣ।
੪ਛਡਦੇ ਹੋ ਲੂਂ ਹਰਾਮੀ ਹੋਕੇ ਹੇ ਮੋਟੀ ਮਤ ਵਾਲੋ (ਮੂਰਖੋ)।