Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੬੪
੨੦. ।ਤੰਬੂ ਕਾਬਲੋਣ ਬਣਵਾਇਆ। ਦੂਜਾ ਵਿਵਾਹ॥
੧੯ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੧
ਦੋਹਰਾ: ਕਾਬਲ ਬਿਖੈ ਮਸੰਦ ਇਕ, ਸੰਗ੍ਰਹਿ ਗੁਰ ਕੀ ਕਾਰ।
ਸੰਮਤ ਮਹਿ ਸਭਿ ਆਨਿ ਕਰਿ, ਅਰਪਹਿ ਗੁਰ ਦਰਬਾਰ ॥੧॥
ਚੌਪਈ: ਬਲ ਬੁਾਰਾ ਅਰੁ ਈਰਾਨ।
ਇਜ਼ਤਾਦਿਕ ਜੇ ਦੇਸ਼ ਮਹਾਨ।
ਸਭਿ ਤੇ ਸੰਗ੍ਰਹ ਲੇ ਕਰਿ ਕਾਰ।
ਕਈ ਬਾਰ ਲਾਯੋ ਦਰਬਾਰ ॥੨॥
ਇਕ ਦਿਨ ਗੁਰ ਹਗ਼ੂਰ ਮਹਿ ਬੈਸੇ।
ਕਰੋ ਬ੍ਰਿਤਾਂਤ ਸੁਨਾਵਤਿ ਐਸੇ।
ਪ੍ਰਭੁ ਜੀ ਪਸ਼ਮੰਬਰ ਕੇ ਡੋਰਾ੧।
ਦਿਜ਼ਲੀ ਪਤਿ ਹਿਤ੨ ਬਨੋ ਬਡੇਰਾ ॥੩॥
ਕਾਬਲ ਮਹਿ ਕਾਰੀਗਰ ਕੀਨਾ।
ਕਾਰ ਅਜਾਇਬ ਜਿਸ ਮਹਿ ਚੀਨਾ।
ਹੇਰਿ ਬਿਸੂਰਤਿ ਮੈਣ ਅੁਰ ਲਹੌਣ।
-ਸ਼੍ਰੀ ਗੁਰ ਅੁਚਿਤ- ਬਿਚਾਰਤਿ ਰਹੌਣ ॥੪॥
ਸੋ ਪਠਿ ਦੀਨਿ ਦਿਲੀਪਤ ਪਾਸਾ।
ਪੁਨ ਕੀਨੀ ਮੈਣ ਮਨ ਮਹਿ ਆਸਾ।
-ਗੁਰੂ ਹੇਤੁ ਦੂਜੋ ਬਨਿਵਾਵਹੁ।
ਦਰਬ ਕਾਰ ਕੋ੩ ਸਰਬ ਲਗਾਵਹੁ- ॥੫॥
ਬਿਨਾ ਆਪ ਕੇ ਹੁਕਮ ਨ ਹੋਵਾ।
-ਨਹਿ ਬੂਝੇ੪- ਇਹ ਸੰਸਾ ਜੋਵਾ।
ਸੁਨਿ ਕਲੀਧਰ ਬਾਕ ਬਖਾਨਾ।
ਅਬਿ ਕਾਬਲ ਕੋ ਕਰਹੁ ਪਯਾਨਾ ॥੬॥
ਜਿਸ ਬਿਧਿ ਕੋ ਹੋਯਸਿ ਬਰ ਡੇਰਾ੫।
ਕਾ ਕਾ ਬਨਹਿ੬, ਕਹੋ ਇਕ ਬੇਰਾ।
ਪੁਨ ਤੈਣ ਜਾਇ ਤਾਰ ਕਰਿਵਾਵਹੁ।
੧ਪਸ਼ਮੀਨੇ ਦਾ ਤੰਬੂ।
੨ਨੁਰੰਗੇ ਵਾਸਤੇ।
੩ਕਾਰ ਭੇਟ ਦਾ ਧਨ।
੪ਪੁਜ਼ਛਿਆ ਨਹੀਣ ਸੀ।
੫ਸ੍ਰੇਸ਼ਟ ਤੰਬੂ ਬਣਿਆ ਹੈ।
੬(ਅੁਸ ਵਿਚ) ਕੀ ਕੀ ਬਣਿਆ ਸੀ।