Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੯
੩. ।ਮਜ਼ਖਂ ਸ਼ਾਹ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪
ਦੋਹਰਾ: ਗੁਰਤਾ ਮਹਿ ਰੌਰਾ ਪਰੋ,
ਠੀਕ ਨਹੀਣ ਠਹਿਰਾਇ।
ਸਕਲ ਸਿਜ਼ਖ ਸੰਗਤਿ ਰਿਦੈ,
ਚਹਿਤਿ ਗੁਰੂ ਬਿਦਤਾਇ ॥੧॥
ਚੌਪਈ: ਮਜ਼ਖਂ ਸ਼ਾਹੁ+ ਏਕ ਸਿਖ ਭਾਰਾ।
ਗੁਰੁਸਿਜ਼ਖੀ ਕੋ ਮਹਦ ਅਧਾਰਾ।
ਕਰਿ ਸੌਦਾ ਬਹੁ ਬਢੋ ਜਹਾਜ।
ਅਨਿਕ ਵਸਤੁ ਲੇ ਬਣਜਨਿ++ ਕਾਜ ॥੨॥
ਦੇਸ਼ਾਂਤਰ ਮਹਿ ਬੇਚੋ ਜਾਇ।
ਤਹਿ ਕੀ ਵਸਤੁ ਖਰੀਦ ਕਰਾਇ।
ਧਰਿ ਜਹਾਜ ਪਰ ਹਟੋ ਬਹੋਰ।
ਬੀਚ ਸਮੁੰਦ੍ਰ ਜਹਾਂ ਜਲ ਘੋਰ ॥੩॥
ਤੁੰਗ ਤਰੰਗ ਬਿਲਦ੧ ਅੁਛਾਲੈਣ।
ਜੀਵ ਕਰੋਰਨਿ ਜੁਤਿ ਬਰਣਾਲੈ੨।
ਬੇਗ ਪ੍ਰਭੰਜਨ੩ ਕੋ ਬਹੁ ਪਾਇ।
ਚਲੋ ਜਹਾਜ ਅੁਡੋ ਜਨੁ ਜਾਇ ॥੪॥
ਗਮਨੋ ਮਾਰਗ ਕੇਤਿਕ ਸੋਇ।
ਪ੍ਰੇਰਕ ਪੋਤਿ ਪ੍ਰੇਰਤੇ ਜੋਇ੪।
ਇਤਨੇ ਮਹਿ ਚਲਿ ਪੌਨ ਕੁਫੇਰੀ੫।
ਵਿਜ਼ਪ੍ਰੈ ਗਤਿ ਜਹਾਗ਼ ਕੀ ਪ੍ਰੇਰੀ ॥੫॥
ਟਾਪੂ ਨਿਕਟਿ ਹੁਤੋ ਬਡ ਬਾਰੂ੬।
+ਭਾਈ ਗਿਆਨ ਸਿੰਘ ਜੀ ਗਿਆਨੀ ਨੇ ਆਪਣੀ ਤਾਰੀਖ ਖਾਲਸਾ ਵਿਜ਼ਚ ਮਜ਼ਖਂ ਸ਼ਾਹ ਬਾਬਤ ਐਅੁਣ ਲਿਖਿਆ
ਹੈ:- ਮਜ਼ਖਂ ਸ਼ਾਹ ਗ਼ਿਲੇ ਜੇਹਲਮ ਟਾਂਡੇ ਪਿੰਡ ਦਾ ਵਂਜਾਰਾ ਸਿਜ਼ਖ ਸੀ, ਦਸ ਹਗ਼ਾਰ ਬੈਲ ਤੇ ਕਈ ਬੇੜੇ ਅੁਸਦੇ
ਵਪਾਰ ਵਿਚ ਚਲਦੇ ਸੇ। ਹੁਣ ਅੁਸਦੀ ਸੰਤਾਨ ਦੇ ਚਾਰ ਪਿੰਡ ਕੁੰਦਨ ਪੁਰ, ਰਾਜੇ ਵਾਲਾ ਆਦਿਕ ਸਿਆਲਕੋਟ
ਦੇ ਪਰਗਣੇ ਵਸਦੇ ਹਨ, ਓਹ ਬੀ ਮਨੋਣ ਤਨੋਣ ਗੁਰੂ ਕੇ ਸਿਦਕੀ ਸਿਜ਼ਖ ਹਨ।
++ਪਾ:-ਬਾਣਿਜ।
੧ਬੜੀਆਣ ਅੁਜ਼ਚੀਆਣ ਲਹਿਰਾਣ।
੨ਕ੍ਰੋੜਾਂ ਜੀਵਾਣ ਸਹਿਤ ਸਮੁੰਦਰ ।ਵਰੁਂਾਲਯ = ਵਰੁਂ ਦੇਵਤਾ ਦਾ ਘਰ ਭਾਵ ਸਮੁੰਦਰ॥
੩ਹਵਾ।
੪ਮਲਾਹ ਦੇਖਕੇ ਜਹਾਗ਼ ਲ਼ ਟੋਰਦੇ ਹਨ।
੫ਅੁਲਟੀ ਵਾਯੂ, ਬਾਦੇਮੁਖਾਲਿਫ।
੬ਰੇਤੇ ਦਾ।