Sri Gur Pratap Suraj Granth

Displaying Page 17 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੨੯

੩. ।ਮੋਮਨ ਸ਼ਰਫ॥
੨ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪
ਦੋਹਰਾ: ਜਹਾਂ ਵਧੀ ਸੰਤਾਨ ਤਿਨ, ਭਈ ਸਕਲ ਇਕ ਰੰਗ।
ਤਨੁਜਾ ਅੁਪਜੀ ਗੋਰਟੀ, ਬਹੁ ਸੁੰਦਰ ਸਰਬੰਗ ॥੧॥
ਚੌਪਈ: ਮੋਮਨ ਸ਼ਰਫ੧ ਭਯੋ ਤਹਿ ਰਾਜਾ।
ਅਧਿਕ ਬ੍ਰਿਧਾਯਹੁ ਰਾਜ ਸਮਾਜਾ।
ਤਿਨ ਕੇ ਸਦਨ ਹੁਤੀ ਪਟਰਾਣੀ।
ਸੁੰਦਰ ਅੰਗਨਿ ਸਕਲ ਸਵਾਣੀ ॥੨॥
ਤਿਸ ਤੇ ਪੁਜ਼ਤ੍ਰ ਭਯੋ ਬਲਵਾਨਾ।
ਜਾਨ ਮਹਾਨ ਅਧਿਕ ਸਵਧਾਨਾ।
ਕਛੁ ਅਜ਼ਨਾਇ ਰਾਜ ਮੈਣ ਕੀਨਾ।
ਮੋਮਨ ਸ਼ਰਫ ਜਬਹਿ ਸੁਨਿ ਲੀਨਾ ॥੩॥
ਰਿਸ ਧਰਿ ਤਿਸ ਕੋ ਸਦਨ ਨਿਕਾਰਾ।
ਨਹੀ ਹਕਾਰਨਿ ਬਹੁਰ ਸੰਭਾਰਾ।
ਪਿਤਾ ਨਿਕਾਸੋ ਚਲਿ ਸੋ ਆਯੋ।
ਤਿਨ ਲੋਕਨ ਮਿਲਿ ਸਮਾ ਬਿਤਾਯੋ੨ ॥੪॥
ਚਿਰੰਕਲ ਜਬਿ ਮਿਲਿ ਕਰਿ ਰਹੋ।
ਨਾਮ ਸਜਾਦਾ ਤਿਸ ਕੋ ਕਹੋ।
ਏਕ ਸੁਤਾ ਅੁਪਜੀ ਤਿਸ ਕੇਰੀ।
ਜੋ ਸੁੰਦਰ ਸਰਬੰਗ ਬਡੇਰੀ ॥੫॥
ਸ਼ੰਕਰ ਬਰਣ ਸੁ ਨਰਨ ਮਝਾਰਾ।
ਤਰੁਨਾਪਨ੩ ਤਨ ਮਾਂਹਿ ਸੰਭਾਰਾ।
ਰਾਜਾ ਮੋਮਨ ਸ਼ਰਫ ਮਹਾਂਨਾ।
ਇਕ ਦਿਨ ਪੁਰਿ ਤੇ ਕਰਿ ਪ੍ਰਸਥਾਨਾ ॥੬॥
ਸਹਿਜ ਸੁਭਾਇਕ ਬਿਚਰਤਿ ਭਯੋ।
ਦੇਸ਼ ਬਿਦੇਸ਼ਨ ਦੇਖਤਿ ਗਯੋ।
ਆਯੋ ਤਿਨ ਲੋਕਨ੪ ਕੇ ਨਗਰ।
ਜਿਹ ਠਾਂ ਬਾਸ ਕਰਤਿ ਵੈ ਸਗਰ ॥੭॥


੧ਨਾਮ ਰਾਜੇ ਦਾ।
੨ਅੁਸ ਨੇ (ਆਮ) ਲੋਕਾਣ ਵਿਚ ਮਿਲਕੇ ਸਮਾਂ ਬਿਤਾਇਆ। (ਅ) ਅੁਹਨਾਂ ਲੋਕਾਣ ਵਿਚ ਭਾਵ ਸ਼ੰਕਰ ਵਰਣ
ਵਾਲਿਆਣ ਵਿਚ ਆ ਵਜ਼ਸਿਆ।
੩ਜਵਾਨੀ।
੪ਜਿਨ੍ਹਾਂ ਵਿਚ ਵਰਣ ਸ਼ੰਕਰ ਸੀ।

Displaying Page 17 of 386 from Volume 16