Sri Gur Pratap Suraj Granth

Displaying Page 18 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩

ਬ੍ਰਿਜ਼ਛ ਨਹੀਣ ਸਨ, ਪਰ ਕੁਬੇਰ ਦੇ ਦੋ ਪੁਜ਼ਤ੍ਰ ਮਣਿਗ੍ਰੀਵ ਤੇ ਨਲਕੂਬਰ ਸਨ, ਜਿਨ੍ਹਾਂ ਲ਼ ਨਾਰਦ ਜੀ
ਨੇ ਮਦ ਪੀਤੇ ਹੋਏ ਨਗੇ ਜਲ-ਕ੍ਰੀੜਾ ਕਰਦੇ ਵੇਖਕੇ ਸ੍ਰਾਪ ਦੇਕੇ ਅਰਜਨ ਬ੍ਰਿਜ਼ਛ ਬਣਾ ਦਿਜ਼ਤਾ
ਸੀ। ਜਦੋਣ ਕ੍ਰਿਸ਼ਨ ਜੀ ਨੇ ਇਹ ਬ੍ਰਿਜ਼ਛ ਪੁਜ਼ਟ ਘਜ਼ਤੇ ਤਾਂ ਕਹਿਣਦੇ ਹਨ ਅੁਨ੍ਹਾਂ ਦੀ ਕਲਿਆਨ ਹੋ
ਗਈ। ਕਵਿ ਜੀ ਦੀ ਮੁਰਾਦ ਹੈ ਕਿ ਗੁਰੂ ਅਰਜਨ ਜੀ ਨੇ ਰਜ਼ਬੀ ਰੌ ਦੀਆਣ ਅਟਕਾਣ ਭੰਨ
ਘਜ਼ਤੀਆਣ। (ਅ) ਇਹ ਬੀ ਮੁਰਾਦ ਹੋ ਸਕਦੀ ਹੈ ਕਿ ਜਿਨ੍ਹਾਂ ਵੈਰੀਆਣ ਨੇ ਆਪ ਅਜ਼ਗੇ ਅਟਕ
ਪਾਈ ਆਪ ਨੇ ਓਹਨਾਂ ਦਾ ਅੁਧਾਰ ਕੀਤਾ ਜਿਸ ਤਰ੍ਹਾਂ ਕ੍ਰਿਸ਼ਨ ਨੇ ਯਮਲਾਰਜਨ ਦਾ। ।ਸੰਸ:
ਯਮਲਾਰਜਨ ਯਮਲ = ਜੋੜਾ। ਅਰਜਨ = ਬ੍ਰਿਜ਼ਛ ਦਾ ਨਾਅੁਣ। ॥
ਅਰਜਨ = ਅਰਜ+ਨ = ਅਰਗ਼ = ਚੁੜਾਅੁ। ।ਅਰਬੀ, ਅਰਗ਼ = ਚੁੜਾਂ॥
ਜਿਥੇ ਅਰਗ਼ ਦਾ ਵਰਤਾਅੁ ਐਸਾ ਹੋਵੇ ਜੈਸਾ ਕਿ ਏਥੇ ਹੈ ਓਥੇ ਤੂਲ = ਲਮਾਂ ਦੀ
ਮੁਰਾਦ ਨਾਲ ਲੈ ਲੈਣਦੇ ਹਨ।
(ਅਰਗ਼ਨ ਦੇ ਨਾਲ ਤੂਲਨ ਸੰਭਾਵਿਤ ਹੁੰਦਾ ਹੈ।)
ਜਿਥੇ ਚੁੜਜ਼ਤਨ ਕਹੀ ਓਥੇ ਲਬਾਣ ਦੀ ਸੰਭਾਵਨਾਂ ਆਪੇ ਆ ਗਈ, ਮੁਰਾਦ ਹੈ ਪ੍ਰਮਾਂ
ਤੋਣ। (ਅ) ਕੀਮਤ ।ਫਾਰਸੀ, ਅਰਗ਼॥।
ਰਾਜੈ = ਰਾਜ ਰਹੇ ਹਨ, ਪ੍ਰਕਾਸ਼ਮਾਨ ਹਨ।
ਅਰਜਨ = ਸ਼੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ ਦੇ ਸੁਪੁਜ਼ਤ੍ਰ ਇਨ੍ਹਾਂ ਦਾ
ਨਾਮ-ਅਰਜਨ-ਇਨ੍ਹਾਂ ਦੇ ਸਰੀਰ, ਮਨ ਤੇ ਆਤਮਾਂ ਦੀ ਸਤੇ ਅੁਜ਼ਜਲਤਾ ਕਰਕੇ ਰਖਿਆ ਗਿਆ
ਸੀ। ਫਿਰ ਆਪ ਦੇ ਕੀਤੇ ਰੂਹਾਨੀ ਕੰਮਾਂ ਬਾਬਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ:-
ਅੁਗਵਂਹੁ ਤੈ ਆਥਵਂਹੁ ਚਹੁ ਚਕੀ ਕੀਅਨੁ ਲੋਆ ॥ ।ਰਾਮ: ਵਾਰ ਰਾਇ ਬਲ:
ਅਰਥ: ਅਰਥ ਚੌਥੀ ਤੁਕ ਤੋਣ ਟੁਰੇਗਾ ਫਿਰ ਪਹਿਲੀ ਤੇ ਫਿਰ ਤੀਜੀ ਦੂਜੀ:-
੪. ਐਸਾ (ਅਚਰਜ) ਰੂਪ ਧਾਰਕੇ ਗੁਰੂ ਅਰਜਨ ਦੇਵ ਜੀ (ਜਗਤ ਵਿਚ) ਆਕੇ ਪ੍ਰਕਾਸ਼
ਰਹੇ ਹਨ ਕਿ ਪ੍ਰਮਾਂ ਨਹੀਣ ਜਾਣਿਆਣ ਜਾਣਦਾ ਕਿ ਆਪਦੇ (ਪ੍ਰਕਾਸ਼ ਦਾ) ਕਿਤਨਾਕੁ
ਵਿਸਥਾਰ ਹੈ।
.੧. (ਅਪਨੇ ਦਾਸਾਂ ਦੀਆਣ ਅਰਗ਼ਾਂ ਸੁਣਕੇ (ਅੁਨ੍ਹਾਂ ਲ਼ ਮਨ ਮੰਗੀ ਮੁਰਾਦ ਦਾ) ਦਾਨ ਦੇਣਦੇ
ਹੋ (ਅੁਨ੍ਹਾਂ ਦੇ) ਮੋਹ (ਰੂਪੀ ਸ਼ਜ਼ਤ੍ਰ ਲ਼) ਮਾਰ ਦੇਣ ਲਈ (ਆਪਦੇ) ਵਾਕ ਅਰਜਨ ਦੇ
ਤੀਰਾਣ (ਵਾਣੂ ਅਮੋਘ) ਹਨ।
੩. (ਜੋ) ਸ਼ਜ਼ਤ੍ਰ (ਆਪਦੇ) ਦਾਸ ਹੋ ਗਏ (ਅੁਨ੍ਹਾਂ ਨੇ) ਮੁਕਤੀ ਦੇ ਸਾਰੇ ਪਦ (ਪ੍ਰਾਪਤ ਕਰ)
ਲਏ (ਜਿਨ੍ਹਾਂ ਨੇ ਆਪਦੇ ਦੈਵੀ ਕੰਮ ਅਗੇ ਜੋ ਅਟਕਾਣ ਪਾਈਆਣ ਅੁਨ੍ਹਾਂ ਲ਼ ਆਪਦਾ)
ਸਰੀਰ (ਐਅੁਣ) ਅੁਖੇੜ ਦੇਣ ਵਾਲਾ ਹੋਕੇ ਲਗਾ (ਜਿਵੇਣ) ਕ੍ਰਿਸ਼ਨ ਜੀ ਦਾ (ਸਰੀਰ)
ਯੁਮਲਾਰਜਨ ਲ਼ (ਲਗਾ ਸੀ)।
੨. (ਤਾਂਤੇ ਆਪਦਾ) ਅੁਜ਼ਜਲ ਯਜ਼ਸ਼ ਕਲਪ ਬ੍ਰਿਜ਼ਛ ਵਾਣ (ਅਜ਼ਗੇ ਹੀ) ਸਭ ਜਗਾ ਪ੍ਰਸਿਜ਼ਧ ਹੈ
(ਕਵਿ) ਸੰਤੋਖ ਸਿੰਘ ਤਾਂ (ਕੇਵਲ ਅੁਸ ਯਸ਼ ਦਾ) ਵਿਸਥਾਰ ਕਰਨ ਵਾਲਾ (ਇਕ
ਢਾਡੀ) ਹੈ।
ਹੋਰ ਅਰਥ: ਹੋਰ ਅਰਥ ਲਾਅੁਣ ਦਾ ਬੀ ਐਅੁਣ ਜਤਨ ਹੁੰਦਾ ਹੈ:-
੨. ਕਵੀ ਸੰਤੋਖ ਸਿੰਘ ਜੀ ਆਖਦੇ ਹਨ (ਆਪ ਦਾ) ਅੁਜ਼ਜਲ ਜਸ ਫੈਲ ਰਿਹਾ ਹੈ, ਜਿਜ਼ਥੇ
ਕਿਜ਼ਥੇ ਮਾਨੋਣ ਕਲਪ ਬ੍ਰਿਜ਼ਛ ਹੀ ਜਾਣੀਦਾ ਹੈ, ਅਥਵਾ ਆਪ ਦਾ ਐਤਨਾ ਜਸ ਫੈਲ ਰਿਹਾ
ਹੈ ਕਿ ਅੁਸ ਦਾ-ਅਰਗ਼+ਨ = ਮਾਪ ਨਹੀਣ ਹੈ।

Displaying Page 18 of 626 from Volume 1