Sri Gur Pratap Suraj Granth

Displaying Page 18 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੧

੩. ।ਸਗਾਈ ਦੀ ਤਿਆਰੀ ਦਿਲੀ ਦੀ ਸੰਗਤ ਨੇ ਅਰਦਾਸ ਲਿਖੀ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪
ਦੋਹਰਾ: ਦਿਜ ਗਮਨੋ ਦਿਜ਼ਲੀ ਦਿਸ਼ਾ, ਸਨੈ ਸਨੈ ਮਗ ਜਾਇ।
ਪਹੁਚੇ ਚੰਦੂ ਕੇ ਸਦਨ, ਆਸ਼ਿਖ ਦਈ ਵਧਾਇ ॥੧॥
ਸੈਯਾ ਛੰਦ: ਬੈਠਿ ਸਮੀਪ ਸੁਨਾਵਨਿ ਕੀਨਸਿ
ਬਿਚਰੇ ਜਹਿ ਕਹਿ ਪੁਰਿ ਸਮੁਦਾਇ।
ਨਹਿ ਪਾਯਹੁ ਸਨਬੰਧ ਕਿਸੀ ਥਲ
ਲਵਪੁਰਿ ਤੇ ਸੁਧਿ ਕੋ ਪੁਨ ਪਾਇ।
ਪਿਖੋ ਪਹੁਚਿ ਕੈ ਭਲੋ ਠਿਕਾਨੋ
ਸੋਢੀ ਬੰਸ ਬਿਦਤਿ ਸਭਿ ਥਾਇ।
ਸ਼੍ਰੀ ਰਘੁਬਰਿ ਕੀ ਕੁਲ ਅਕਲਕ ਜੁ
ਜਗਤ ਪੂਜ ਅਬਿ ਗੁਰੁ ਸੁਖਦਾਇ ॥੨॥
ਕੁਲ ਆਛੀ, ਧਨ ਗਨ ਬਰ ਸੁੰਦਰ
ਤੋਹਿ ਕਹੋ ਜਸ ਦੇਖੋ ਜਾਇ।
ਤਵ ਤਨੁਜਾ ਕੇ ਭਾਗ ਬਡੇ ਲਖਿ
ਬਨਹਿ ਪੂਜ ਜਗ ਮਾਤ ਕਹਾਇ।
ਸੋ ਘਰ ਅੂਨ ਨ ਕਿਸ ਹੂੰ ਬਿਧਿ ਕਰਿ
ਹਮ ਤੌ ਹੇਰਿ ਰਹੇ ਹਰਖਾਇ।
ਇਤਿ ਤੂੰ ਬਡੋ ਦਿਵਾਨ ਸ਼ਾਹ ਕੋ
ਅੁਤ ਜਗ ਗੁਰ ਜਿਮ ਚਹੈਣ ਬਨਾਇ ॥੩॥
ਤਿਨੁ ਬਿਨੁ ਅਪਰ ਖੋਜ ਹਮ ਥਾਕੇ
ਨਹਿ ਪਾਯਹੁ ਬਿਚਰੇ ਬਹੁ ਦੇਸ਼।
ਸ਼੍ਰੀ ਨਾਨਕ ਗਾਦੀ ਪਰ ਥਿਤ ਹੈ
ਸ਼੍ਰੀ ਅਰਜਨ ਗੁਰੁ ਨਾਮ ਕਹੇ ਸੁ।
ਮਹਾਂ ਪ੍ਰਤਾਪ ਪੂਜਤੇ ਚਹੁੰ ਦਿਸ਼ਿ
ਦਰਬ ਬਿਭੂਖਨ ਚਢਹਿ ਵਿਸ਼ੇਸ਼।
ਭੀਰ ਹਗ਼ਾਰਨਿ ਲੋਕਨਿ ਕੀ ਰਹਿ,
ਕਰਹਿ ਨਮੋ ਧਰਿ ਭਾਅੁ ਅਸ਼ੇਸ਼ੁ ॥੪॥
ਬਰ ਕੀ ਸੂਰਤ ਸੁੰਦਰ ਅਤਿਸ਼ੈ
ਮਨਹੁ ਕ੍ਰਿਸ਼ਨ ਕੇ ਇਹ ਅਵਤਾਰ*।
ਅਪਰ ਬਿਖੈ ਦੁਤਿ੧ ਐਸੀ ਹੋਇ ਨ


*ਇਕ ਬ੍ਰਾਹਮਨ ਸਭ ਤੋਣ ਵਜ਼ਡੀ ਅੁਪਮਾ ਆਪਣੇ ਨਿਸ਼ਚੇ ਵਿਜ਼ਚ ਇਹੋ ਹੀ ਦੇ ਸਕਦਾ ਹੈ।

Displaying Page 18 of 501 from Volume 4