Sri Gur Pratap Suraj Granth

Displaying Page 194 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੦੬

੧੯. ।ਅੰਮ੍ਰਤ ਛਕਾਇਆ॥
੧੮ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੦
ਦੋਹਰਾ: ਇਮ ਪਰਖਤਿ ਸਿਜ਼ਖਨਿ ਭਲੇ, ਸੋ ਦਿਨ ਦਿਯੋ ਬਿਤਾਇ।
ਸ਼੍ਰੀ ਗੁਜਰੀ ਢਿਗ ਦਾਸ ਗੇ, ਗੁਰ ਜਸੁ ਕਹੋ ਸੁਨਾਇ ॥੧॥
ਚੌਪਈ: ਨਹਿ ਪਰਖੇ ਗੁਰ ਕਰਮ ਭਲੇਰੇ੧।
ਜਹਿ ਕਹਿ ਨਿਦਾ ਕੀਨਿ ਘਨੇਰੇ।
ਪਰਖਨਿ ਕਰੇ ਸਿਜ਼ਖ ਸਮੁਦਾਏ੨।
ਅਬਿ ਚਾਹਤਿ ਹੈਣ ਪੰਥ ਅੁਪਾਏ ॥੨॥
ਕੂਰੇ ਭਾਖਹਿ -ਕ੍ਰਰ ਸੁਭਾਅੂ-।
ਜੇ ਕਾਚੇ, ਗੁਨ ਲਖਿ ਨ ਸਕਾਅੂ੩।
ਸੁਨਿ ਕਰਿ ਮਾਤ ਅਨਦ ਕੋ ਪਾਯੋ।
ਅਤਿ ਚਿੰਤਾ ਜਬਿ ਪ੍ਰਥਮ ਸੁਨਾਯੋ ॥੩॥
ਖਾਨ ਪਾਨ ਕਰਿ ਕੈ ਸਮੁਦਾਈ।
ਸੁਪਤਿ ਜਥਾ ਸੁਖ ਰਾਤਿ ਬਿਤਾਈ।
ਰਹੀ ਜਾਮ ਜਾਗੇ ਸੁ ਕ੍ਰਿਪਾਲਾ।
ਸਰਬ ਸੌਚ ਕੀਨਸਿ ਤਿਸ ਕਾਲਾ ॥੪॥
ਪੁਨ ਸ਼ਨਾਨ ਕਰਿ ਬਿਧਿ ਵਤ ਨੀਰਾ੪।
ਆਰ ਬੰਦ੫ ਕਛ ਤਜੀ ਅੁਤੀਰਾ੬।
ਕਰੋ ਅਪਰ ਧਰ ਕਟਿ ਕਛ ਤੀਰਾ੭।
ਚੀਰ ਸਰੀਰ ਪਹਿਰਿ ਬਰ ਬੀਰਾ ॥੫॥
ਕੇਸ ਪਾਸ ਛਬਿ ਰਾਸ ਸੁਧਾਰੇ੮।
ਜੂਰੋ ਕਰਿ ਬੰਧੀ ਦਸਤਾਰੇ।


੧(ਕੂੜੇ ਤੇ ਕਜ਼ਚਿਆਣ ਨੇ) ਗੁਰੂ ਜੀ ਦੇ ਭਲੇ ਕਰਮਾਂ ਦੀ ਪਰਖ ਨਹੀਣ ਕੀਤੀ।
(ਅ) ਭਲੇਟੇ = ਭੈੜਿਆਣ ਨੇ..... (ਵਕ੍ਰੋਕਤੀ)।
੨(ਗੁਰੂ ਜੀ ਨੇ ਤਾਂ) ਸਾਰੇ ਸਿਜ਼ਖ ਪਰਖੇ ਹਨ।
੩ਜੋ ਕੂੜੇ ਹਨ ਅੁਨ੍ਹਾਂ ਨੇ ਕਿਹਾ ਸੀ ਕਿ ਗੁਰੂ ਜੀ ਕ੍ਰਰ ਸੁਭਾ ਵਾਲੇ ਹੋ ਗਏ ਹਨ। ਜੋ ਕਜ਼ਚੇ ਹਨ ਗੁਣ ਲ਼ ਲਖ
ਨਹੀਣ ਸਨ ਸਕਦੇ।
੪ਬਿਧੀ ਪੂਰਬਕ ਜਲ ਵਿਚ।
੫ਨਾਲਾ
।ਫਾ:, ਆਗ਼ਾਰ ਬੰਦ॥।
੬(ਗਿਜ਼ਲੀ) ਕਜ਼ਛ ਦਾ ਨਾਲਾ ਖੋਹਲਕੇ (ਕਛ) ਅੁਤਾਰੀ।
।ਸੰਸ, : ਅੁਤ੍ਰੀਰਣ = ਖੁਹਲਂਾਂ। ਤਜੀ = ਛਜ਼ਡੀ, ਲਾਹੀ॥।
੭ਲਕ ਨਾਲ ਕਜ਼ਛ ਹੋਰ ਧਾਰੀ ।ਤੀਰਾ = ਕੋਲ, ਨਾਲ॥।
੮ਕੇਸਾਂ ਲ਼ ਫਾਹੀ ਨਾਲ ਤੁਜ਼ਲਤਾ ਇਸ ਵਾਸਤੇ ਦਿੰਦੇ ਹਨ ਕਿ ਇਨ੍ਹਾਂ ਦੀ ਸੁੰਦਰਤਾ ਵਿਚ ਪ੍ਰੇਮੀਆਣ ਦੇ ਦਿਲ
ਫਸਦੇ ਹਨ।

Displaying Page 194 of 448 from Volume 15