Sri Gur Pratap Suraj Granth

Displaying Page 202 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੨੧੪

੨੦. ।ਗੁਰੂ ਜੀ ਨੇ ਅੰਮ੍ਰਤ ਛਕਂਾ॥
੧੯ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੨੧
ਦੋਹਰਾ: ਪੰਚਹੁ ਕੋ ਸਮਰਜ਼ਥ ਕਰਿ,
ਸਭਿ ਬਿਧਿ ਸ਼੍ਰੀ ਗੁਰਦੇਵ।
ਸਾਦਰ ਤਿਨਹੁ ਬਿਠਾਇ ਕਰਿ,
ਲਖਹਿ ਨ ਕੋ ਗੁਰ ਭੇਵ੧ ॥੧॥
ਕਬਿਜ਼ਤ: ਪੂਰਨ ਪਰਮ ਜੋਤਿ ਪੰਥ ਕੇ ਅੁਦੋਤਿ ਪ੍ਰਭੂ
ਅੁਜ਼ਠਕੇ ਸਿੰਘਾਸਨ ਤੇ ਖਰੇ ਆਪ ਹੋਇ ਕਰਿ।
ਵਾਹਿਗੁਰੂ ਅੁਬਾਚਤਿ ਸੁ ਪਾਹੁਲ ਕੋ ਜਾਚਤਿ
ਬਿਸਾਲ ਤੇਜ ਰਾਚਤਿ ਇਜ਼ਕਤ੍ਰ ਕਰ ਦੋਇ ਕਰਿ੨।
ਖੜਗ ਨਿਖੰਗ ਕਟ ਕਜ਼ਸ ਕੈ, ਕੁਦੰਡ ਕੰਧ,
ਜਮਧਰਾ ਧਰਿ ਕੈ ਕਰਦ ਚਜ਼ਕ੍ਰ ਜੋਇ ਕਰਿ੩।
ਜੇਸੈ ਮਮ ਦੀਨਿ, ਬਿਧਿ ਸੰਗ ਤੁਮ ਲੀਨਿ ਪੰਜ੪,
ਤੈਸੇ ਮੋਹਿ ਦੀਜੀਏ ਸੰਦੇਹ ਸਭਿ ਖੋਇ ਕਰਿ ॥੨॥
ਅਦਭੁਤ ਬਾਨੀ ਸੁਨਿ ਕਾਨ ਮੈ ਹਰਾਨੀ ਹੋਇ
ਸਿੰਘਨ ਬਖਾਨੀ ਕਹਾਂ ਕਹੋ ਆਪ ਬੈਨ ਕੋ?
ਜਾਤਿ ਕੇ ਕਮੀਨ, ਦੀਨ, ਰੰਕ ਹੈਣ ਅਧੀਨ, ਹੀਨ,
ਕਾਮ ਕ੍ਰੋਧ ਪੀਨ, ਮਨ ਛੀਨ ਹੈ, ਨ ਚੈਨ ਕੋ੫।
ਬਿਸ਼ਈ ਮਲੀਨ ਜੀਵ ਸਭਿ ਤੇ ਸਦੀਵ ਨੀਵ
ਜੰਤੁ ਸੁ ਰੀਬ ਹਮ, ਭਲੋ ਗੁਨ ਹੈ ਨ ਕੋ।
ਏਕ ਬਲ ਭਯੋ ਤੁਮ ਹਾਥ ਦਯੋ ਸੀਸ ਧਰ,
ਨਯੋ ਰੰਗ ਥਿਯੋ ਮਯੋ ਕਿਯੋ ਸੁਖ ਐਨ ਕੋ੬* ॥੩॥
ਜੀਵਨ ਕੇ ਜੀਵ੭, ਬਲ ਸੀਵ ਹੋ੮ ਸਦੀਵ ਤੁਮ,
ਤੀਨ ਲੋਕ ਨਾਥ ਸਭਿ ਸੁਰਾਸੁਰ ਬੰਦਤੇ੯।


੧ਗੁਰੂ ਜੀ ਦੇ ਭੇਦ ਲ਼ ਕੋਈ ਨਹੀਣ ਜਾਣ ਸਕਦਾ।
੨ਕਜ਼ਠੇ ਕਰਕੇ ਦੋਵੇਣ ਹਜ਼ਥ।
੩ਜਮਧਰ, ਕਰਦ ਤੇ ਚਜ਼ਕ੍ਰ ਧਾਰਨ ਕਰਕੇ (ਜੋਇਕਰ =) ਦਿਜ਼ਸ ਰਹੇ ਹਨ।
੪ਪੰਜਾਣ ਨੇ।
੫ਮਨ ਦੁਰਬਲ ਤੇ ਬੇਚੈਨ ਹੈ, (ਅ) ਮਨ ਛਿਨਭਰ ਚੈਨ ਨਹੀਣ ਲੈਣਦਾ (ਟਿਕਦਾ ਨਹੀਣ)।
੬ਕ੍ਰਿਪਾ ਕਰਕੇ ਸਾਲ਼ ਸੁਜ਼ਖਾਂ ਦਾ ਘਰ ਕਰ ਦਿਜ਼ਤਾ ਹੈ।
*ਪਾ:-ਕਿਯੋ ਹਿਯੋ ਸੁਖ ਐਨਕੋ।
੭ਜੀਵਾਣ ਦੀ ਜਿੰਦ।
੮ਬਲ ਦੀ ਹਜ਼ਦ ਹੋ।
੯ਦੇਵ ਦੈਣਤ (ਤੁਹਾਲ਼) ਮਜ਼ਥਾ ਟੇਕਦੇ ਹਨ।

Displaying Page 202 of 448 from Volume 15