Sri Gur Pratap Suraj Granth

Displaying Page 209 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੨੪

ਅੰਗੀਕਾਰ ਨ ਤਿਸ ਕੋ ਹੋਵੈ।
ਕਬਹੁਣ ਨਹੀਣ ਤਿਨ ਕੀ ਦਿਸ਼ ਜੋਵੈਣ ॥੪੨॥
ਅਪਨੋ ਨਹਿਣ ਪ੍ਰਤਾਪ ਕਰਿ ਸਾਕਹਿਣ੧।
ਤੂਸ਼ਨ ਭਈ ਗੁਰੂ ਮੁਖ ਤਾਕਹਿਣ।
ਕਰਾਮਾਤ ਕੋ ਸਾਗਰ ਭਾਰੀ।
ਬੂੰਦ ਸਮਾਨ ਜਾਨ ਨਹਿਣ ਪਾਰੀ੨ ॥੪੩॥
ਕਬਹੁਣ ਨ ਹਿਤ ਕਰਿ ਕਿਸਹੁਣ ਦਿਖਾਈ।
ਮਨਹੁ ਸਮੀਪ ਨ, ਏਵ ਛਪਾਈ੩।
ਅਜਰ ਜਰਨ ਸ਼੍ਰੀ ਅੰਗਦ ਜੈਸੇ।
ਭੂਤ ਭਵਿਜ਼ਖ ਨ ਅਬ ਭਾ ਤੈਸੇ ॥੪੪॥
ਦੋਹਰਾ: ਰਚਨਿ ਸੰਘਾਰਨਿ ਲੋਕ ਤ੍ਰੈ,
ਅਸ ਸ਼ਕਤੀ ਕੋ ਪਾਇ।
ਨਿਬਲ ਨਰਨ ਤੇ ਦੁਖ ਸਹੈਣ,
ਧੰਨ ਗੁਰੂ ਸੁਖਦਾਇ ॥੪੫॥
ਇਤ ਸ਼੍ਰੀ ਗੁਰੁ ਪ੍ਰਤਾਪ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਅੰਗਦ ਗੁਣ ਬਰਨਨ ਨਾਮ
ਬਿੰਸਤੀ ਅੰਸੂ ॥੨੦॥


੧ਭਾਵ ਸ਼ਕਤੀਆਣ ਆਦਿਕ ਆਪਣਾ ਪ੍ਰਤਾਪ ਨਹੀਣ ਦਜ਼ਸ ਸਕਦੀਆਣ।
੨ਪਿਆਰ ਨਾ ਕੀਤਾ।
੩ਇਸ ਤਰ੍ਹਾਂ ਲੁਕਾਈ ਹੈ ਕਰਾਮਾਤ ਕਿ ਮਾਨੋਣ ਕੋਲ ਹੀ ਨਹੀਣ ਹੈ।

Displaying Page 209 of 626 from Volume 1