Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੪
੩. ।ਰਾਜੇ ਦਾ ਗੁਰੂ ਜੀ ਲ਼ ਮਿਲਂਾ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪
ਦੋਹਰਾ: ਭਈ ਜਾਮਨੀ ਸਤਿਗੁਰੂ, ਬੈਠੇ ਸੈਨ ਸਥਾਨ।
ਸ੍ਰੀ ਗੁਜਰੀ ਤਬਿ ਆਨਿ ਕਰਿ, ਕੀਨਸਿ ਬਿਨੈ ਬਖਾਨਿ ॥੧॥
ਚੌਪਈ: ਸ੍ਰੀ ਪ੍ਰਭੁ! ਹੇਤੁ ਤੀਰਥਨਿ ਆਏ।
ਰਾਵਰ ਕੀ ਸੰਗਤਿ ਸਭਿ ਥਾਏਣ।
ਅਪਨੋ ਦੇਸ਼ ਛੋਰਿ ਕਰਿ ਆਏ।
ਬੀਚ ਬਿਦੇਸ਼ਨ ਆਨਿ ਬਸਾਏ ॥੨॥
ਸਭਿ ਕੋ ਤਾਗਿ ਇਕਾਕੀ ਚਲੇ।
ਕੋਣ ਭਾਵਤਿ, ਇਹੁ ਨਾਂਹਿਨ ਭਲੇ।
ਬਿਛਰਹੁ ਆਪ ਦੂਰ ਕਿਸ ਥਾਨ।
ਚਹਤਿ ਇਕਾਕੀ ਕਰੋ ਪਯਾਨ ॥੩॥
ਸਗਰੇ ਦੇਸ਼ ਪ੍ਰਭਾਅੁ੧ ਤੁਮਾਰਾ।
ਹੋਹਿ ਦਾਸ ਧਰਿ ਭਾਅੁ ਅੁਦਾਰਾ।
ਜਹਿ ਕਹਿ ਮਾਨਨੀਯ ਜਗ ਮਾਂਹੀ।
ਬੰਦਨੀਯ ਸਭਿ ਦੇਸ਼ਨਿ ਜਾਹੀਣ੨ ॥੪॥
ਤੁਮਰੇ ਕਰਿ ਚਿੰਤਾ ਹਮ ਕੋਇ ਨ।
ਰਾਵਰ ਕੋ ਕੈਸੇ ਕਰਿ ਹੋਇ ਨ੩।
ਤਅੂ ਬਿਚਾਰੋ ਨਿਜ ਮਨ ਮਾਨਿ।
ਬਿਚ ਬਿਦੇਸ਼ ਏਕਲ ਚਲਿ ਜਾਨਿ ॥੫॥
ਰਾਵਰ ਕੀ ਜਨਨੀ ਤੋ ਸੁਨੋਣ।
ਜਥਾ ਤੁਮਾਰੇ ਪਿਤ ਨੇ ਭਨੋਣ।
-ਧਰਮ ਧੁਰੰਧਰ ਅਧਿਕ ਪ੍ਰਤਾਪੀ।
ਮਹਾਂ ਬੀਰ ਸ਼ਜ਼ਤ੍ਰਨਿ ਗਨ ਖਾਪੀ ॥੬॥
ਰਾਣਕਾਪਤਿ ਪ੍ਰਕਾਸ਼ ਜਗ ਜੈਸੇ।
ਪੁਜ਼ਤ੍ਰ ਆਪਕੇ ਅੁਪਜਹਿ ਤੈਸੇ-।
ਅਟਲ ਸਫਲ, ਸੰਸੈ ਜਿਨ ਨਾਂਹਿ।
ਅਸ ਬਚ ਹੈਣ ਖਸ਼ਟਮ ਪਤਿਸ਼ਾਹਿ ॥੭॥
ਨਿਤ ਚਾਹਤਿ ਚਿਤ ਪੌਤ੍ਰ ਦੁਲਾਰਨਿ।
੧ਪ੍ਰਤਾਪ
੨(ਜਿਜ਼ਥੇ ਜਾਣਦੇ ਹੋ।
੩ਆਪ ਲ਼ ਤਾਂ (ਚਿੰਤਾ) ਕਿਸੇ ਤਰ੍ਹਾਂ ਹੈ ਹੀ ਨਹੀਣ।