Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੪
੩. ।ਬ੍ਰਿਜ਼ਧਾਂ ਪ੍ਰੇਮਣ ਦਾ ਪ੍ਰਸ਼ਾਦਿ ਛਕਿਆ॥
੨ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪
ਸੈਯਾ ਛੰਦ: ਇਮ ਸ਼੍ਰੀ ਸਤਿਗੁਰ ਮਹਿਦ ਪ੍ਰਤਾਪੰ
ਜਗਤ ਬਿਖੈ ਹੋਵਤਿ ਬਿਸਤਾਰ।
ਆਵਹਿ ਦੇਸ਼ ਬਿਦੇਸ਼ਨਿ ਸੰਗਤਿ
ਦਰਸ਼ਨ ਕਰਿ ਅਰਪਹਿ ਅੁਪਹਾਰ।
ਮਨ ਬਾਣਛਤਿ ਸਿਖ ਪਾਵਤਿ ਹੈਣ ਫਲ
ਖਰੇ ਅਜ਼ਗ੍ਰ ਅਰਦਾਸ ਅੁਚਾਰਿ।
ਕੀਰਤਪੁਰਿ ਮਹਿ ਭੀਰ ਹੋਤਿ ਨਿਤ
ਅਰਗ਼ ਗੁਗ਼ਾਰਹਿ ਮਿਲੇ ਹਗ਼ਾਰ ॥੧॥
ਇਕ ਬਿਰਧਾ ਸ਼ਰਧਾ ਸਤਿਗੁਰ ਕੀ
ਪ੍ਰੇਮਾ ਭਗਤਿ ਰਿਦੈ ਲਿਵਲਾਇ।
ਧਰਹਿ ਧਾਨ ਨਿਸ ਦਿਨ ਗੁਰ ਮੂਰਤਿ
ਚਿਤ ਮਹਿ ਚਿਤਵਤਿ ਬਲ ਬਲਿ ਜਾਇ।
ਘਰ ਤੇ ਨਿਰਧਨ ਅਸਨ ਨ ਪਾਵਹਿ
ਚਹਹਿ -ਕਰਵਿ ਗੁਰ ਸੇਵ ਬਨਾਇ।
ਮਮ ਕਰ ਤੇ ਕਿਸ ਬਿਧਿ ਬਨਿ ਆਵਹਿ
ਤਬਹਿ ਸਫਲਤਾ ਮੈਣ ਨਿਜ ਪਾਇ- ॥੨॥
ਇਕ ਦਿਨ ਧਰਮ ਕਿਰਤਿ ਕੁਛ ਕਰਿ ਕੇ
ਟਕਾ ਏਕ ਮਿਹਨਤਿ ਕੋ ਲੀਨਿ।
ਅਸਨ ਸਮਿਜ਼ਗ੍ਰੀ ਕਰੀ ਖਰੀਦਨ
ਨਿਜ ਗ੍ਰਿਹ ਆਇ ਲੀਪਬੋ ਕੀਨਿ।
ਅਪਨੇ ਬਸਤ੍ਰ ਪਖਾਰਨਿ ਕਰਿ ਕੈ
ਜਲ ਮਜ਼ਜਨ ਤੇ ਹੈ ਮਲ ਹੀਨ।
ਸਭਿ ਬਿਧਿ ਸੁਚਿ ਤੇ ਇਕਠੀ ਕਰਿ ਕੈ
ਰਿਦੇ ਪ੍ਰੇਮ ਪਰਵਾਹ ਪ੍ਰਬੀਨ ॥੩॥
ਦੋਇ ਰੋਟਿਕਾ ਕਰੀ ਪਕਾਵਨ
ਘ੍ਰਿਤ ਅਰੁ ਸਿਤਾ ਅੂਪਰੇ ਪਾਇ।
ਨੀਕੀ ਬਿਧਿ ਸੋਣ ਕਰਿ ਤਿਆਰ ਤਿਹ
ਬਾਸਨ ਮਹਿ ਧਰਿ ਕਰਿ ਹਿਤ ਲਾਇ।
ਛਾਦਿ ਰੁਮਾਲ ਸਾਥ ਕਰ ਧਰਿ ਕੈ
ਨਿਕਸੀ ਘਰ ਤੇ ਵਹਿਰ ਸਿਧਾਇ।