Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੨੭
ਸੁਨਿ ਡਜ਼ਲੇ ਅੁਠਿ ਕੀਨਸਿ ਤੈਸੇ।
ਘਟਾ ਫਟੀ ਘਨ ਗਮਨੇ ਗੈ ਸੇ੧ ॥੩੩॥
ਗੁਰੂ ਬਾਕ ਕੀ ਸ਼ਕਤਿ ਬਿਲੋਕਿ।
ਬਿਗਸੇ* ਸ਼ਰਧਾਲੂ ਸਭਿ ਲੋਕ।
ਗੁਰ ਕੀ ਕੀਰਤਿ ਘਰਿ ਘਰ ਭਰੀ।
ਰਾਇਬੇਲ ਚੰਬੇਲੀ ਖਿਰੀ ॥੩੪॥
+ਇਕ ਝੂਲਂ ਸਿੰਘ ਨਾਮ ਫਿਰੰਤਾ।
ਹਾਥ ਦੁਤਾਰਾ ਰੁਚਿਰ ਬਜੰਤਾ।
ਮਾਤ ਸੁੰਦਰੀ ਕੀ ਸੁਨਿ ਦਾਸੀ।
ਸੁਨਿ ਕੈ ਕਹੋ ਬਾਕ ਤਿਸ ਪਾਸੀ ॥੩੫॥
ਇਹ ਠਾਂ ਕਹਾਂ ਬਜਾਵਨ ਕਰੈਣ।
ਚਹੈਣ ਬਜਾਇ ਜਿ ਆਵਹੁ ਅੁਰੈ।
ਸੁਨਿ ਝੂਲਂ ਸਿੰਘ ਬੂਝਤਿ ਅਹੈ।
ਮਾਤਾ ਕਹੈਣ ਕਿਧੌਣ ਤੂੰ ਕਹੈਣ? ॥੩੬॥
੨ਮਾਤਾ ਕਹੈ ਨ, ਹੌਣ ਹੀ ਕਹੌਣ।
ਰਿਸ ਨ ਹੋਨ ਦਿਹੁ੩, ਇਮ ਚਿਤ ਚਹੌਣ।
ਸੁਨਿ ਝੂਲਂ ਸਿੰਘ ਤਹਾਂ ਪਧਾਰਾ।
ਸੁਰ ਕੋ ਕਰਤਿ ਬਜਾਇ ਦੁਤਾਰਾ ॥੩੭॥
ਸੁਦਰੀ ਸੋਣ ਦਾਸੀ ਕਹਿ ਦਈ।
ਸਿੰਘ ਦੁਤਾਰਾ ਵਾਇਨ ਠਈ੪।
ਬੂਝੋ ਮਾਤ ਸ਼ਬਦ ਕੋ ਗਾਵੈ੫?
ਕਹੋ ਨ ਗਾਵੈ, ਇਮਹੁ ਬਜਾਵੈ੬ ॥੩੮॥
ਕੇਤਿਕ ਚਿਰ ਤਹਿ ਬੈਠਿ ਬਜਾਯੋ।
ਅੁਠਿ ਝੂਲਂ ਸਿੰਘ ਬਹੁਰ ਸਿਧਾਯੋ।
ਗੁਰੂ ਅਖੇਰ ਗਏ ਤਿਸ ਕਾਲਾ।
੧ਹਾਥੀਆਣ ਵਰਗੇ ਬਜ਼ਦਲ ਚਲੇ ਗਏ। (ਅ) ਅਕਾਸ਼ ਵਿਚੋਣ ਚਲੇ ਗਏ।
*ਪਾ:-ਬਿਸਮੇ।
+ਸਾਖੀ ਪੋਥੀ ਦਾ ਪ੍ਰਸੰਗ ਹੈ।
੨ਦਾਸੀ ਬੋਲੀ।
੩(ਮਾਤਾ ਜੀ ਲ਼) ਗੁਜ਼ਸੇ ਨਾਂ ਹੋਣ ਦਿਆਣਗੀ।
੪ਵਜਾਵਂਾਂ ਕਰਦਾ ਹੈ।
੫ਕਿਹੜਾ ਸ਼ਬਦ ਗਾਏਗਾ?
੬ਐਵੇਣ ਵਜਾਅੁਣਦਾ ਹੀ ਹੈ।