Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੧
ਅਪਨ ਗ੍ਰਾਮ ਤੇ ਦੇਹੁ ਨਿਕਾਸ।
ਜਬਿ ਸੋ ਗ੍ਰਾਮ ਨਿਕਸਿ ਕੈ ਜਾਇ।
ਬਹੁਰੋ ਤੁਮਾਰੋ ਹੈ ਮਨ ਭਾਇ ॥੩੮॥
ਅਪਰ ਗ੍ਰਾਮ ਕਿਸ ਜਾਇ ਬਸੈ ਹੈ।
ਫੇਰ ਤੁਮਹਿਣ ਨਹਿਣ ਸੰਕਟ ਪੈਹੈ।
ਇਮਿ ਸੁਨਿ ਕੈ ਸਭਿ ਨੇ ਮਨ ਮਾਨੀ।
ਕਹਹੁ ਤਪਾ ਜੀ! ਤੁਮ ਸਚੁ ਬਾਨੀ ॥੩੯॥
ਗ੍ਰਿਹਸਤੀ ਹੋਇ ਪੁਜਾਵਨ ਕਰਿਹੀ।
ਆਵਹਿਣ ਅਨਿਕ ਵਹਿਰ ਕੇ ਨਰ ਹੀ।
ਹਮ ਤੋ ਤਿਸ ਕੋ ਮਾਨੈਣ ਨਾਂਹੀ।
ਜਾਇ ਸਮੀਪ ਤਾਂਹਿ ਨਿਕਸਾਹੀਣ੧ ॥੪੦॥
ਇਮਿ ਕਹਿ ਗਮਨੇ ਖਹਿਰੇ ਸਾਰੇ।
ਹਰਖੋ ਤਪਾ ਸੁ ਰਿਦੈ ਮਝਾਰੇ।
ਅਪਨ ਕਾਮਨਾ ਪੂਰਨ ਜੋਈ੨।
ਇਮਿ ਨਹਿਣ ਲਖਹਿ ਨਿਕਟ ਮ੍ਰਿਤੁ ਹੋਈ ॥੪੧॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਅਰੁ ਤਪੇ ਕੋ
ਪ੍ਰਸੰਗ ਬਰਨਨ ਨਾਮ ਏਕਬਿੰਸਤੀ ਅੰਸੂ ॥੨੧॥
੧ਅੁਸ ਲ਼ ਕਜ਼ਢ ਦੇਣਦੇ ਹਾਂ।
੨ਇਜ਼ਛਾ ਪੂਰੀ ਹੁੰਦੀ ਦੇਖੀ।