Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੨੮
੨੫. ।ਪ੍ਰਸ਼ਨੋਤਰ। ਕਲਿ ਵਰਤਾਰਾ॥
੨੪ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੨੬
ਦੋਹਰਾ: ਅੁਜ਼ਤਰ ਅਪਰ ਜਿ ਰਹਿ ਗਏ
ਸਤਿਗੁਰ ਸਭਿਨਿ ਬਤਾਇ੧।
ਸੁਨਿ ਕੈ ਜਿਨ ਕਅੁ੨ ਰਿਦੇ ਮਹਿ
ਨਿਸ਼ਚੈ ਤਤਛਿਨ ਆਇ ॥੧॥
੩ਤਾਂ ਰਿਖਿ ਸ਼ੁਭ ਗੋਪਦ ਸੁਵਨ
ਦੀਨਾ ਸ਼੍ਰਾਪ ਬਨਾਇ।
ਮਰਨ ਕਾਲ ਨਭ ਸ਼ਬਦ ਹੁਇ
ਗੋ ਕਰਨੀ ਤਜਿ ਜਾਇ੭ ॥੨॥
ਸਕਲ ਪਾਪ ਜੇ ਭੂਮ ਮਹਿ
ਬਸੇਣ ਆਇ ਪਦ ਮਾਂਝ।
ਸ਼੍ਰੋਤਾ ਬਕਤਾ ਕੋ ਲਗੈ
ਕਬੈ ਨ ਪੂਜ ਕਰਾਣਝ੪ ॥੩॥
੫ਅਨਧਾਇ ਬਿਜ਼ਦਾ ਘੁਖੈ
ਸੋ ਬਾਦੀ ਜਗ ਮਾਂਹਿ।
ਦਾਰਿਦ ਆਰਬਲ ਨਾਸ਼ ਹੁਇ
੧ਸਾਰਿਆਣ ਲ਼ ਦਜ਼ਸੋ।
੨ਜਿਨ੍ਹਾਂ ਅੁਤ੍ਰਾਣ ਲ਼।
੩ਅੁਸ ਸ਼ੁਭ ਰਿਖੀ ਨੇ ਗਅੂ ਦੇ ਪੈਰਾਣ ਦੇ ਪਜ਼ਤ੍ਰ ਭਾਵ ਤਮਾਕੂ ਲ਼ ਮਾਰਨ ਸਮੇਣ ਸ਼੍ਰਾਪ ਦਿਜ਼ਤਾ ਜੋ ਅਕਾਸ਼ ਬਾਣੀ
(ਹੋਕੇ ਸੁਣਾਈ ਦਿਤਾ ਕਿ ਤਮਾਕੂ ਦੇ ਪੀਂ ਵਾਲੇ ਲ਼) ਸ਼ੁਭ ਕਰਨੀ ਛਜ਼ਡ ਜਾਏਗੀ। ਸੌ ਸਾਖੀ ਵਿਚ ਪਿਛਲੇ
ਅੰਸੂ ਵਾਲੇ ਰਿਖੀ ਦੀ ਜਦ ਤਮਾਕੂ ਪੀਂ ਨਾਲ ਮੰਤ੍ਰ ਸ਼ਕਤੀ ਦੂਰ ਹੋ ਗਈ ਅਗਲੀ ਤੁਕ ਫਿਰ ਇਹੋ ਹੈ ਕਿ
ਤਾਂ ਰਿਖ ਸੁਤ.... ਤਾਂ ਅੁਸ ਵੇਲੇ ਰਿਖੀ ਸੁਤ ਨੇ ਸ੍ਰਾਪ ਦਿਜ਼ਤਾ। ਜਿਸ ਤੋਣ ਸਿਜ਼ਧ ਹੋਇਆ ਕਿ ਗੁਰ ਪ੍ਰਤਾਪ
ਸੂਰਜ ਵਿਚ ਪਿਛਲੇ ਅੰਸੂ ਵਾਲੀ ਕਥਾ ਹੀ ਚਲ ਰਹੀ ਹੈ। ਪਰੰਤੂ ਕਈ ਗਿਆਨੀ ਇਸ ਦੋਹੇ ਦਾ ਹੋਰ ਅਰਥ
ਕਰਦੇ ਹਨ, ਕਿ ਯਮਦਗਨੀ ਨੇ ਜਦੋਣ ਸਹਜ਼ਸ੍ਰ ਬਾਹੂ ਲ਼ ਕਾਮਧੇਨ ਗਾਂ, ਜੋ ਅੁਸ ਨੇ ਸੁਰਗਾਂ ਤੋਣ ਮਾਂਗਵੀ ਮੰਗਾਈ
ਸੀ, ਨਾ ਦਿਜ਼ਤੀ ਤਾਂ ਗਅੂ ਅਕਾਸ਼ਾਂ ਲ਼ ਅੁਜ਼ਡ ਚਲੀ। ਸਹਜ਼ਸ੍ਰ ਬਾਹੂ ਨੇ ਤੀਰ ਮਾਰਿਆ ਗਅੂ ਦੇ ਪੈਰੋਣ ਲਹੂ ਢਜ਼ਠਾ
ਜਿਸ ਤੋਣ ਤਮਾਕੂ ਅੁਪਜਿਆ, ਸਹਜ਼ਸਰ ਬਾਹੂ ਨੇ ਯਮਦਗਨੀ ਦਾ ਸਿਰ ਕਟ ਦਿਜ਼ਤਾ, ਅੁਸ ਵੇਲੇ ਆਕਾਸ਼ ਬਾਣੀ
ਹੋਈ ਕਿ ਤਮਾਕੂ ਵਰਤਂ ਵਾਲੇ ਦੀ ਗੋ ਕਰਨੀ ਨਸ਼ਟ ਹੋ ਜਾਏਗੀ ।ਗੋ ਕਰਨੀ=ਧਰਤੀ ਤੇ ਰਹਿਕੇ ਕੀਤੀ ਸ਼ੁਭ
ਕਰਨੀ ਯਾ ਵੇਦ ਅਨੁਸਾਰ ਕੀਤੀ ਕਰਨੀ॥।
੪ਭੂਮੀ ਦੇ ਜੋ ਸਾਰੇ ਪਾਪ ਹਨ ਅੁਹ ਤਮਾਕੂ ਵਿਚ ਆਕੇ ਵਜ਼ਸਂਗੇ, (ਅੁਸ ਤਮਾਕੂ ਪੀਂ ਵਾਲੇ) ਵਕਤਾ
(ਬ੍ਰਾਹਮਣ ਤੋਣ) ਜੋ ਸ਼੍ਰੋਤਾ ਕਥਾ ਸੁਣੇਗਾ ਅੁਸ ਲ਼ ਵੀ ਲਗਣਗੇ, ਇਸ ਕਰਕੇ (ਐਸੇ ਬ੍ਰਾਹਮਣ ਦੀ) ਪੂਜਾ ਕਦੇ
ਨਾ ਕਰੋ। ।ਪਦ ਦਾ ਭਾਵ ਹੈ;-ਗੋ ਪਦ ਸੁਵਨ=ਤਮਾਕੂ। ਟੂਕ-ਅਗੇ ੨੯ ਅੰਸੂ ਵਿਚ ਇਸ ਗ਼ਿਕਰ ਦਾ ਪਤਾ
ਸਕੰਧ ਸੰਹਿਤਾ ਵਿਚੋਣ ਦਿਜ਼ਤਾ ਹੈ (ਦੇਖੋ ਅੰਸੂ ੨੯ ਅੰਕ ੪) ਤੇ ਸਕੰਧ ਸੰਹਿਤਾ ਵਿਚ ਐਅੁਣ ਲਿਖਿਆ ਹੈ;-
ਦਾਤਾਰੰ ਨਰਕੰ ਯਾਤੀ ਬ੍ਰਾਹਮਣੋ ਗ੍ਰਾਮ ਸ਼ੂਕਰਾ। ਅਰਥਾਤ-ਤਮਾਕੂ ਪੀਂ ਵਾਲਾ ਦਾਨੀ ਨਰਕ ਲ਼ ਜਾਏਗਾ ਤੇ
ਤਮਾਕੂ ਪੀਂ ਹਾਰ ਦਾਨ ਲੈਂ ਵਾਲਾ ਬ੍ਰਾਹਮਣ ਪਿੰਡ ਦਾ ਸਰ ਬਣੇਗਾ।
੫ਦੇਖੋ ਅਗਲੇ ਸਫੇ ਦਾ ਅੰਕ ੧।