Sri Gur Pratap Suraj Granth

Displaying Page 229 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੨੪੨

੨੯. ।ਕਸੇਰੇ ਨੇ ਹੋਰ ਭੇਤ ਲੈਂੇ॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੦
ਦੋਹਰਾ: ਇਕ ਦਿਨ ਬੈਠੋ ਸਭਿਨਿ ਮਹਿ,
ਭਨਤਿ ਅਜਾਨ ਸਮਾਨ।
ਘੋਰੇ ਸਚ ਪਾਤਿਸ਼ਾਹਿ ਕੇ,
ਬਲੀ ਚਲਾਕ ਮਹਾਨ ॥੧॥
ਚੌਪਈ: ਹਗ਼ਰਤ ਹੇਰਨ ਹੇਤੁ ਰਖਾਏ।
ਜਿਨ ਦਰਸ਼ਨ ਤੇ ਅੁਰ ਹਰਖਾਏ।
ਇਸ ਬਿਧਿ ਰਹਹਿ ਇਸੀ ਥਲ ਖਰੇ।
ਕਿਧੋਣ ਗ਼ੀਨ ਭੀ ਡਾਰਨ ਕਰੇਣ? ॥੨॥
ਸੁਨਿ ਇਕ ਬੋਲੋ ਭੋ ਮਤਿ ਭੋਰੇ।
ਇਨ ਕੇ ਗ਼ੀਨ ਨਹੀਣ ਮੁਲ ਥੋਰੇ।
ਜਬਰ ਜਵਾਹਰ ਗ਼ਾਹਰ ਜਰੇ।
ਚਾਮੀਕਰ ਮਹਿ ਦੀਪਤਿ ਖਰੇ ॥੩॥
ਮੁਕਤਾ ਕੋਰਦਾਰ ਬਰ ਹੀਰੇ।
ਕਾਰੀਗਰਨ ਚੁਕੋਰਨ੧ ਚੀਰੇ।
ਤਿਨ ਕੀ ਪੰਕਤਿ ਸ਼ੋਭਤਿ ਐਸੀ।
ਦਿਪਤਿ ਗਗਨ ਮੈਣ ਤਾਰਨ ਜੈਸੀ ॥੪॥
ਕਬਹੁ ਨ ਤੈਣ ਦੇਖੋ ਕਿਮ ਕੋਈ।
ਗ਼ੀਨ ਤੁਰੰਗਨ ਇਨ ਸਮ ਜੋਈ।
ਸਵਾ ਲਾਖ ਕੀਮਤ ਤਿਨ ਕੇਰੀ।
ਤੁਮ ਸਮਾਨ ਕਬਿ ਹੋਇ ਨ ਹੇਰੀ੨* ॥੫॥
ਕੌਨ ਗਵਾਰਨ ਕੋ ਦਿਖਰਾਵੈ।
ਸ਼ਾਹੁ ਸਮੀਪ ਹੋਨਿ ਨਹਿ ਪਾਵੈਣ।
ਬਿਨਾ ਸ਼ਾਹੁ ਕੇ ਕੌਨ ਬਨਾਵੈ੩?
ਏਤੋ ਧਨ ਕੋ੪ ਖਰਚ ਲਗਾਵੈ? ॥੬॥
ਸੁਨਿ ਕਰਿ ਬਿਧਿ ਚੰਦ ਘਿਘਿਆਨੋ।
ਮੈਣ ਤੁਮ ਬਿਖੈ ਮਿਲੋ ਅਬਿ ਮਾਨੋ।


੧ਚੌਨਕਰੇ।
੨ਤੇਰੇ ਵਰਗਿਆਣ ਕਦੇ ਦੇਖੀ ਬੀ ਨਹੀਣ ਹੋਣੀ।
*ਪਾ:-ਨੇਰੀ।
੩ਕੌਨ ਬਣਵਾਅੁਣਦਾ ਹੈ?
੪ਕੌਂ।

Displaying Page 229 of 473 from Volume 7