Sri Gur Pratap Suraj Granth

Displaying Page 239 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੪

ਤਅੂ ਅਚਾਨਕ ਨਰ ਮ੍ਰਿਤੁ ਜੀਵੋ।
ਲੋਕਨ ਮਹਿਣ ਅਚਰਜ ਅਤਿ ਥੀਵੋ ॥੪੧॥
ਸਹਜਿ ਸੁਭਾਇਕ ਤੁਮ ਨਿਤਿ ਆਵੋ।
ਇਸ ਪ੍ਰਕਾਰ ਪੁਨ ਅਪਰ ਜਿਵਾਵੋ।
ਜਗ ਮਹਿਣ ਬਿਥਰਹਿ ਨਹਿਣ ਇਹੁ ਆਛੀ।
ਮਤਿ ਸੰਤਨ ਮਹਿਣ ਨਾਹਨ ਬਾਣਛੀ੧ ॥੪੨॥
ਯਾਂ ਤੇ ਅਬ ਮੇਰੀ ਸਿਖ ਮਾਨਿ।
ਦ੍ਰਿੜ ਰਾਖਹੁ, ਨਹਿਣ ਤਾਗਨ ਠਾਨਿ।
ਜਬਿ ਦਰਸ਼ਨ ਕੀ ਹੁਇ ਅੁਰ ਪਯਾਸ।
ਹਮ ਚਲਿ ਆਵਹਿਣਗੇ ਤੁਮ ਪਾਸ ॥੪੩॥
ਅਜਮਤਿ ਬਿਦਤ ਜਗਤ ਨਹਿਣ ਹੋਇ।
ਮੇਰੇ ਮਨ ਭਾਵਹਿ ਬਿਧਿ ਸੋਇ।
ਤੁਮਹੀ ਨਿਤਿ ਐਸੇ ਹੀ ਕਰਨੋ।
ਜੋ ਸੰਤਨ ਕੇ ਮਤਿ ਸ਼ੁਭ ਬਰਨੋ ॥੪੪॥
ਸਨਿ ਸ਼੍ਰੀ ਅਮਰਦਾਸ ਕਰ ਬੰਦਿ।
ਕਹੋ ਬਚਨ ਸ਼੍ਰੀ ਗੁਰੂ ਮੁਕੰਦ।
ਜੋ ਤੁਮ ਕੋ ਭਾਵਹਿ ਭਲਿ ਸੋਈ।
ਕਰਹਿ ਅਪਰ ਸੁਖ ਪਾਇ ਨ ਕੋਈ੨ ॥੪੫॥
ਅਰ ਮੈਣ ਤੋ ਚਰਨਨਿ ਕੋ ਦਾਸੁ।
ਤ੍ਰਿਪਤੋਣ ਨਹਿਣ ਤੁਮ ਦਰਸ ਪਿਆਸ।
ਆਗੈ ਸ਼੍ਰੀ ਸਤਿਗੁਰ ਜੋ ਭਾਵੈ।
ਸੋ ਆਛੀ ਹਮ ਕੋ ਬਨਿ ਆਵੈ ॥੪੬॥
ਦੋਹਰਾ: ਸੀਖ ਧਾਰਿ ਅੁਰ ਦ੍ਰਿੜ ਕਰੀ,
ਪੁਨ ਆਇਸੁ ਕੇ ਨਾਲਿ।
ਸੰਝ ਸਮੈਣ ਪਾਛਲ ਪਗਨਿ,
ਪਹੁਣਚੇ ਗੋਇੰਦਵਾਲਿ ॥੪੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਪੁਨ ਖਡੂਰ
ਆਵਨ ਪ੍ਰਸੰਗ ਬਰਨਨ ਨਾਮ ਚਤੁਰਬਿੰਸਤੀ ਅੰਸੂ ॥੨੪॥


੧ਪਸੰਦ ਨਹੀਣ।
੨ਭਾਵ ਜੋ ਤੁਹਾਲ਼ ਭਾਵੇ ਅੁਸ ਤੋਣ (ਹੋਰ =) ਅੁਲਟ ਕਰਕੇ ਕੋਈ ਸੁਖੀ ਨਹੀਣ ਹੋ ਸਕਦਾ।

Displaying Page 239 of 626 from Volume 1