Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੮
ਸੋ ਬਿਨ ਆਦਿ ਨ ਅੰਤ ਪ੍ਰਕਾਸ਼ੇ।
ਕਾਲ ਸਪਰਸ਼ਹਿ ਜਾਣਹਿ੧ ਨ ਕੋਹੂੰ।
ਆਦਿ ਅੰਤ ਮਧਿ ਇਕ ਰਸ ਤੋਣ ਹੂੰ ॥੨੦॥
ਸੋ ਤੂੰ ਅਪਨੋ ਰੂਪ ਪਛਾਨ।
ਏਕ ਆਤਮਾ ਮਹਿਦ ਮਹਾਂਨ।
ਸਤਿ ਚੇਤਨ ਆਨਦ ਸੋ ਬ੍ਰਹਮ।
ਬਿਸ਼ੈ ਨ ਇੰਦ੍ਰੀ ਕੋ੨ ਨਿਰਭਰਮ ॥੨੧॥
ਬਿਛਰਨ ਮਿਲਨ ਨ ਜਿਸ ਮੈ ਪਜ਼ਯਤਿ।
ਬਾਪਕ ਨਭ੩ ਸਮ ਸਭਿ ਥਲ ਲਹਿਯਤਿ।
ਜਨਮ ਨ ਮਰਨ ਨ ਸ਼ੋਕ ਨ ਹਰਖਾ।
ਦੁੰਦ ਬਿਹੀਨ ਸੁਬੁਧਿ ਕਰਿ ਪਰਖਾ੪ ॥੨੨॥
ਅਹੰਬ੍ਰਹਮ ਅਜ਼ਦੈ ਘਨਰੂਪ੫।
ਇਹੁ ਬ੍ਰਿਤਿ ਨਿਸ਼ਚਲ ਧਰਹੁ ਅਨੂਪ।
ਲੋਕਨ ਕੋ ਸਿਖਵਨਿ੬ ਹਿਤ ਬਾਹਰ।
ਹਮ ਹੈਣ ਦਾਸ ਪ੍ਰਭੂ ਕੇ ਗ਼ਾਹਰ ॥੨੩॥
ਭਗਤਿ ਬਿਥਾਰਹੁ ਸੰਗਤਿ ਮਾਂਹੂ।
ਚਲਹਿਣ ਸਿਜ਼ਖ ਪਿਖ ਕਰਿ ਤੁਮ ਰਾਹੂ।
ਇਜ਼ਤਾਦਿਕ ਕਹਿ ਗੁਰੂ ਸੁਜਾਨਾ।
ਅਹੰਬ੍ਰਹਮ ਦ੍ਰਿੜ ਆਤਮ ਗਾਨਾ* ॥੨੪॥
੧ਜਿਸ ਲ਼।
੨ਇੰਦਰੀਆਣ ਦਾ ਵਿਸ਼ੇ ਨਹੀਣ (ਆਤਮਾ), ਭਾਵ ਇੰਦਰੀਆਣ ਕਰਕੇ ਨਹੀਣ ਜਾਣੀਦਾ।
੩ਅਕਾਸ਼।
੪ਦੰਦਾਂ ਤੋਣ ਰਹਤ ਹੈ, (ਸੁ =) ਜੋ ਬੁਜ਼ਧੀ ਦੀ ਪਰਖ ਕਰਦਾ ਹੈ। (ਅ) (ਸੁ+ਬੁਧੀ =) ਆਤਮ ਵਿਸ਼ੈਂੀ ਬੁਧੀ
ਨਾਲ ਓਸ ਲ਼ ਪਰਖਿਆ ਜਾਣਦਾ ਹੈ।
੫ਜਿਸ ਦੇ ਕੋਈ ਹਿਜ਼ਸੇ ਨਾ ਹੋ ਸਜ਼ਕਂ।
੬ਸਿਜ਼ਖਾ।
*ਐਸੇ ਅੁਪਦੇਸ਼ ਇਕ ਗਾਨੀ ਦੂਸਰੇ ਲ਼ ਦੇਣਦਾ ਹੈ। ਆਪ ਕਵਿ ਜੀ ਗੁਰੂ ਸਾਹਿਬਾਨ ਲ਼ ਜੋਤਿ ਰੂਪ ਤੇ
ਵਾਹਿਗੁਰੂ ਰੂਪ ਦਜ਼ਸਦੇ ਆਅੁਣਦੇ ਹਨ, ਸੋ ਜੋ ਆਪ ਹਨ ਅੁਹੋ ਹਨ, ਓਹ ਦੋਵੇਣ ਗਾਨ ਸਰੂਪ ਹਨ, ਅੁਨ੍ਹਾਂ ਵਿਚ
ਗਾਨ ਇਅੁਣ ਨਹੀਣ ਆਅੁਣਦਾ ਜਿਵੇਣ ਜੀਵਾਣ ਵਿਚ। ਕਵਿ ਜੀ ਇਹ ਲੋਕਾਣ ਦੇ ਸਮਝਾਅੁਣ ਲਈ ਆਪਣੇ ਅਨੁਭਵ
ਕੀਤੇ ਵੇਦਾਂਤਕ ਗਾਨ ਲ਼ ਵਰਣਨ ਕਰਦੇ ਹਨ। ਗੋਬਿੰਦ ਰੂਪ ਗੁਰੂ ਅੰਗਦ ਜੀ ਨਾਲ ਜੋਤੀ ਸਰੂਪ ਸ੍ਰੀ ਅਮਰ
ਦੇਵ ਜੀ ਦਾ ਪ੍ਰੇਮ ਅਜ਼ਗਾਨ ਵਾਲਾ ਪ੍ਰੇਮ ਨਹੀਣ, ਇਹ ਅੁਹ ਪ੍ਰੇਮ ਹੈ ਜਿਸ ਬਿਨਾਂ ਸ੍ਰੇਸ਼ਟ ਗਾਨੀ ਲ਼ ਬੀ
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।
।ਗਅੁੜੀ ਬਾ ਅਖ ਮ ੫-੧੬॥
ਜਿਥੇ ਵੇਦਾਂਤ ਅਟਕ ਖਲਾ ਸੀ ਗੁਰ ਨਾਨਕ ਨੇ ਗਾਨ ਲ਼ ਅੁਸ ਤੋਣ ਅਗੇ ਟੋਰਿਆ ਸੀ, ਅੁਹ ਦਾਤ
ਦੂਸਰੇ ਗੁਰੂ ਜੀ ਤੀਸਰੇ ਗੁਰੂ ਜੀ ਲ਼ ਦੇ ਰਹੇ ਸੀ।