Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੬੦
ਤਿਸ ਛਿਨ ਨੇਮ ਏਵ ਕਰਿ ਲੀਨਸਿ।
-ਅਬਿ ਇਸ ਕੋ ਅਪਨੀ ਨਹਿਣ ਜਾਨੋਣ।
ਕੀਨੋ ਗੁਰ ਅਪਰਾਧ ਪਛਾਨੋਣ ॥੩੧॥
ਕਾਰਜ ਇਸ ਕੇ ਸਾਥ ਨ ਕਰੌਣ।
ਨਹਿਣ ਮਮਤਾ੧ ਕੋ ਮਨ ਮਹਿਣ ਧਰੋਣ-।
ਜਬਿ ਲਗ ਮਹਿ ਮਹਿਣ੨ ਤਨ ਕੌ ਧਾਰੌਣ*।
ਤਿਸ ਕੇ ਸੰਗ ਨ ਕਛੂ ਸੁਧਾਰੌਣ+- ॥੩੨॥
ਛਾਤੀ ਸਾਥ ਲਾਇ ਸੋ ਹਾਥ।
ਚਲੇ ਜਾਤਿ ਸੰਗ ਸ਼੍ਰੀ ਗੁਰ ਨਾਥ।
ਏਕ ਹਾਥ ਦਾਹਨ ਤੇ ਤਬਿਹੂੰ।
ਕ੍ਰਿਯਾ ਸੁਧਾਰਤਿ ਭੇ ਤਨ ਸਬਿਹੂੰ ॥੩੩॥
ਜੇਤਿਕ ਤਨ ਆਦਿਕ ਕੀ ਕਾਰੇ੩।
ਨਹੀਣ ਬਾਮ ਸੋਣ ਕਬਹੂਣ ਸੁਧਾਰੇ।
ਇਹੁ ਸ਼੍ਰੀ ਅਮਰ ਕਹੋ++, ਕਸ ਕਰੀ੪।
ਅੰਗ ਅੰਗ ਗੁਰ ਭਗਤੀ ਧਰੀ੫ ॥੩੪॥
ਇਸ ਬਿਧਿ ਅਪਰ ਜਿ ਕੋ ਨਰ ਕਰੇ।
ਭੁਗਤਿ ਮੁਕਤਿ ਲਹਿ ਭਵਜਲ ਤਰੇ।
ਸ਼੍ਰੀ ਅੰਗਦ ਅਵਲੋਕ ਪ੍ਰਸੰਨੇ।
ਕਰ ਸੁ ਛੁਡਾਇਓ*+ ਕਹਿ ਧੰਨ ਧੰਨੇ ॥੩੫॥
ਅੁਰ ਮਹਿਣ ਜਾਣ ਤੇ ਕਰਤਿ ਬਿਚਾਰਾ।
-ਇਹ ਦੇਵਹਿਣ ਅੁਪਦੇਸ਼ ਅੁਦਾਰਾ।
ਭਗਤਿ ਕਰਹਿਣ ਨਰ ਬਿਚ ਸਤਿ ਸੰਗਤਿ।
੧ਕਿ ਇਹ ਮੇਰੀ ਹੈ।
੨ਧਰਤੀ ਵਿਚ।
*ਪਾ:-ਧਾਰੋ।
+ਪਾ:-ਸੁਧਾਰੋ।
੩ਸਰੀਰ ਦੀ ਕਿਰਿਆ।
++ਪਾ:-ਕਹੋ।
੪ਕਾਬੂ ਕੀਤੀ
(ਅ) ਤਾੜਨਾ ਕੀਤੀ
(ੲ) ਕੈਸੀ ਕੀਤੀ ਭਾਵ ਕਿਅੁਣ ਕੀਤੀ? (ਅੁਤ੍ਰ) ਕਿ ਅੁਨ੍ਹਾਂ ਨੇ ਅੰਗ ਅੰਗ ਵਿਚ ਗੁਰ ਭਗਤੀ ਧਾਰਨ ਕਰ ਰਜ਼ਖੀ
ਸੀ।
੫ਭਾਵ ਗੁਰ ਅੰਗਦ ਜੀ ਨੇ ਅੁਨ੍ਹਾਂ ਦਾ ਹਜ਼ਥ ਸੰਕੋਚਿਆ ਦੇਖ ਕੇ ਭਗਤੀ ਭਾਵ ਸਮਝ ਕੇ ਧੰਨ ਧੰਨ ਆਖਿਆ
ਤੇ ਹਜ਼ਥ ਛਾਤੀ ਤੋਣ ਛੁਡਾ ਦਿਜ਼ਤਾ।
*+ਪਾ:-ਕਰ ਛੋਡਿਓ ਬਡ।