Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦
ਬਾਣ ਕੁਦੰਡ ਪ੍ਰਚੰਡ ਧਰੇ
ਗਜ ਸੁੰਡ ਮਨੋ ਭੁਜਦੰਡ ਪ੍ਰਮਾਂ।
ਮਾਂ ਨਿਮਾਂਨਿ ਹਾਂਿ ਅਰੀ
ਗਣ ਬਾਣ ਸਦਾ ਜਿਨ ਆਯੁਧ ਪਾਂ।
ਪਾਂਿਪ ਹਿੰਦੁਨ ਗੋਬਿੰਦ ਸਿੰਘ
ਗੁਰੂ ਬਰ ਬੀਰ ਧਰੈਣ ਅਤਿ ਤ੍ਰਾਣ ॥੧੭॥
ਤ੍ਰਾਣ = ਰਖਾ, ।ਸੰਸ: ਤ੍ਰਾਣ॥ ਦਦੂ = ਦੇਣਦੇ ਹਨ, ਬਖਸ਼ਦੇ ਹਨ।
ਨਿਰਬਾਣ = ਮਾਇਆ ਤੇ ਅਤੀਤ ਅਵਸਥਾ। ਮੁਕਤੀ। ਪਰਮ ਪਦ। ਪਰਮ ਅੁਜ਼ਚ
ਆਤਮ ਪਦ ।ਸੰਸ: ਨਿਰਵਾਣ॥।
ਪ੍ਰਚੰਡ = ਤ੍ਰਿਜ਼ਖੇ। ਗਜ = ਹਾਥੀ। ਮਨੋ-ਮਾਨੋ।
ਭੁਜ-ਬਾਣਹਾਂ। ਦੰਡ = ਦੰਡ ਦੇਣ ਵਾਲੀਆਣ। (ਅ) ਦੰਡੇ ਵਰਗੀਆਣ, ਭਾਵ ਸਿਜ਼ਧੀਆਣ।
ਪ੍ਰਮਾਂ = ਤੁਜ਼ਲਤਾ ਵਾਲੀਆਣ ਵਰਗੀਆਣ। ਅਰੀਗਣ = ਸ਼ਜ਼ਤ੍ਰਆਣ ਦੇ ਸਮੂਹ।
ਬਾਣ = ਸੁਭਾਵ। ਆਯੁਧ ਪਾਂ = ਹਥ ਵਿਚ ਸ਼ਸਤ੍ਰ।
।ਸੰਸ: ਆਯੁਧ = ਸ਼ਸਤ੍ਰ, ਪਾਂ-ਹਜ਼ਥ॥
(ਅ) ਆ+ਯੁਧ+ਪਾਂ = ਵਿਸ਼ੇਸ਼ ਕਰਕੇ ਯੁਜ਼ਧ ਵਿਵਹਾਰ।
ਪਾਂਿਪ = ਪਾਂਪਜ਼ਤ, ਇਜ਼ਗ਼ਤ। ਟੇਕ, ਆਸਰਾ (ਅ) ਰਜ਼ਖਾ ਕਰਨ ਵਾਲੇ ।ਸੰਸ: ਪਾ
= ਰਜ਼ਖਾ ਕਰਨੀ॥। (ੲ) ਦਸਤਗੀਰ, ਹਜ਼ਥ ਫੜਨ ਵਾਲੇ
।ਸੰਸ: ਪਾਂਿ = ਹਜ਼ਥ+ਪਾ = ਫੜਨਾ॥
ਤ੍ਰਾਣ-ਸੰਜੋਅ। ਕਵਚ। ।ਸੰਸ: ਤ੍ਰਾਣ-ਜੋ ਰਜ਼ਖਾ ਕਰੇ॥
(ਅ) ਤ੍ਰਾਣ = ਬਲ ।ਲਹਿਣਦਾ ਪੰ: ਤ੍ਰਾਣ, ਪੰਜਾਬੀ ਤਾਂ। ॥
ਅਰਥ: ਅਰਥ ਚੌਥੀ ਤੁਕ ਤੋਣ ਟੁਰੇਗਾ:- ਸ੍ਰੀ ਗੋਬਿੰਦ ਸਿੰਘ ਜੀ ਗੁਰੂ ਹਨ, ਬੜੇ ਸੂਰਬੀਰ ਹਨ,
ਬੜੀ ਸੰਜੋਅ ਲ਼ ਧਾਰਨ ਕਰਨ ਵਾਲੇ, (ਤੇ) ਹਿੰਦੀਆਣ ਦੀ ਇਜ਼ਗ਼ਤ ਹਨ।
ਆਪਣੇ ਦਾਸਾਂ ਦੀ (ਸਦਾ) ਰਜ਼ਖਾ ਕਰਦੇ ਹਨ (ਅਤੇ ਅੁਨ੍ਹਾਂ ਦੇ) ਭਵ ਬੰਧਨ ਤੋੜਕੇ ਨਿਰਬਾਣ
(ਦੀ ਦਾਤ) ਬਖਸ਼ਦੇ ਹਨ;
ਧਨੁਖ ਤੇ ਤ੍ਰਿਜ਼ਖੇ ਬਾਣ ਲ਼ ਧਾਰਨ ਕਰਨ ਵਾਲੇ ਹਨ, (ਦੁਸ਼ਟਾਂ ਲ਼) ਦੰਡ ਦੇਣ ਵਾਲੀਆਣ (ਅੁਨ੍ਹਾਂ
ਦੀਆਣ) ਭੁਜਾਣ ਹਾਥੀ ਦੀ ਸੁੰਡ ਵਰਗੀਆਣ (ਬਲਵਾਨ) ਹਨ;
ਨਿਮਾਂਿਆਣ ਦਾ ਅੁਹ ਮਾਂ ਹਨ, ਵੈਰੀਆਣ ਦੇ ਸਮੂਹਾਂ ਲ਼ ਹਾਨੀ ਦੇਣ ਵਾਲੇ ਹਨ; ਸੁਭਾਵ ਜਿਨ੍ਹਾਂ
ਦਾ ਸਦਾ ਸ਼ਸਤ੍ਰ ਧਾਰੀ ਰਹਿਂ ਦਾ ਹੈ।
ਹੋਰ ਅਰਥ: ੩. ਨਿਮਾਂਿਆਣ ਲ਼ ਆਦਰ ਦੇਣਾ ਤੇ ਸ਼ਸਤ੍ਰ ਹਜ਼ਥੀਣ ਫੜਕੇ ਸਜ਼ਤ੍ਰਆਣ ਦਾ ਨਾਸ਼
ਕਰਨਾ ਇਹ ਜਿਨ੍ਹਾਂ ਦਾ ਸਦਾ ਤੋਣ ਸੁਭਾਵ ਹੈ।
੪. ਸ੍ਰੇਸ਼ਟ ਗੁਰੂ ਗੋਬਿੰਦ ਸਿੰਘ ਜੀ ਬੜੇ ਸੂਰਮੇਣ, ਹਿੰਦੂਆਣ ਦੇ ਦਸਤਗੀਰ ਬੜੇ ਬਲ ਲ਼
ਧਾਰਨ ਵਾਲੇ ਹਨ।
ਕਬਿਜ਼ਤ: ਭੀਰ ਪਰੇ ਧੀਰ ਦੇ ਸਥੰਭ ਜੈਸੇ ਮਹਾਂ ਬੀਰ
ਰਜ਼ਛਕ ਜਨੋਣ ਕੇ ਮਿਲੇ ਦੁਖਦ ਸਮਾਜ ਕੇ।
ਏਕ ਸੰਗ ਬਿਘਨ ਤਰੰਗਚੈ ਅੁਤੰਗ ਅੁਠੈਣ