Sri Gur Pratap Suraj Granth

Displaying Page 263 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੭੬

੩੯. ।ਧੀਰ ਮਜ਼ਲ ਕਠੋਰਤਾ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੦
ਦੋਹਰਾ: ਕੀਰਤ ਪੁਰਿ ਕੀ ਨਾਰਿ ਸਭਿ, ਮਿਲੀ ਆਨਿ ਸਮੁਦਾਇ।
ਮਿਲਿ ਮਿਲਿ ਰੋਦਤਿ ਸ਼ਬਦ ਕੋ, ਅੂਚੇ ਰੌਰ ਅੁਠਾਇ ॥੧॥
ਚੌਪਈ: ਪੁਰਿ ਜਨ ਸਗਰੇ ਗੁਰ ਢਿਗ ਆਏ।
ਬੈਠੇ ਸਭਾ ਬਿਲਦ ਲਗਾਏ।
ਅਚਰਜ ਭਯੋ ਅਚਾਨਕ ਏਹ।
ਨਹਿ ਜਾਨੀ ਇਮ ਤਨ ਤਜਿ ਦੇਹਿ ॥੨॥
ਤਰੁਨ ਬੈਸ ਬਹੁ ਮ੍ਰਿਦੁਲ ਸੁਭਾਅੁ।
ਸੁਖਦ ਸਭਿਨਿ ਦੁਖਦਾਯ ਨ ਕਾਅੁ।
ਸਾਦਰ ਪੁਰਿ ਮਹਿ ਲੋਕ ਬਸਾਏ।
ਬੂਝਤਿ ਕੁਸ਼ਲ ਸਦਾ ਅਪਨਾਏ ॥੩॥
ਅੁਰ ਅੁਦਾਰ ਜਾਚਹਿ ਜਿਮ ਕੋਈ।
ਹਟਿ ਕਰਿ ਛੂਛ ਨ ਗਮਨੋ ਸੋਈ।
ਨਹਿ ਬਿਕਾਰ ਮਨ, ਸ਼ਾਂਤਿ ਸਰੂਪ।
ਮਹਾਂ ਸੁਸ਼ੀਲ ਪ੍ਰਸੰਨ ਅਨੂਪ ॥੪॥
ਸ਼੍ਰੀ ਕਰਤਾਰਪੁਰੇ ਰਣ ਠਾਨਤਿ।
ਅਜ਼ਗ੍ਰ ਸਭਿਨਿ ਤੇ ਹੁਇ ਰਿਪੁ ਹਾਨਤਿ।
ਜੋਧਾ ਅਧਿਕ ਬਾਨ ਬਡ ਮਾਰੇ।
ਅਰੇ ਅਗਾਰੀ ਸੋ ਨਰ ਹਾਰੇ ॥੫॥
ਇਜ਼ਤਾਦਿਕ ਗੁਨ ਭਨਹਿ ਸੁਨਾਵਹਿ।
ਸ਼੍ਰੀ ਸਤਿਗੁਰ ਦੇ ਧੀਰ ਬਤਾਵਹਿ।
ਹੁਕਮ ਸਜ਼ਤਿ ਪਰਮੇਸ਼ਰ ਕੇਰਾ।
ਕੌਨ ਸਮਜ਼੍ਰਥ ਦੇਇ ਤਿਸ ਫੇਰਾ੧ ॥੬॥
ਸਭਿਹਿਨਿ ਕੇ ਸਿਰ ਭਾਵੀ ਬਲੀ।
ਸਿਰ ਧਾਰਤਿ ਨਿਤ ਬੁਰੀ ਕਿ ਭਲੀ।
ਭਾਂਾ ਮਾਨਹਿ ਹਰਖਤਿ ਰਹੈਣ।
ਨਹੀਣ ਤਰਕ ਪ੍ਰਭੁ ਕੀ ਦਿਸ਼ਿ ਕਹੈਣ ॥੭॥
ਇਹੁ ਸੰਤਨ ਕੋ ਮਤਿ ਬੀਚਾਰ।
ਗ੍ਰਹਣ ਕਰੋ ਨੀਕੇ ਨਿਰਧਾਰ।
ਇਜ਼ਤਾਦਿਕ ਕਹਿ ਬਾਕ ਗੁਸਾਈਣ।


੧ਮੋੜ।

Displaying Page 263 of 405 from Volume 8